ਅੱਖਾਂ ਮਿਲੀਆਂ ਹੋਈਆਂ ਨੇਂ

ਅੱਖਾਂ ਮਿਲੀਆਂ ਹੋਈਆਂ ਨੇਂ
ਸਾਹਵਾਂ ਹੱਲਿਆਂ ਹੋਈਆਂ ਨੇਂ

ਇਹ ਨਾ ਸਮਝੀਂ ਮੈਂ ਭੁੱਲੀਆਂ ਵਾਂ
ਰੱਸੀਆਂ ਢਿੱਲੀਆਂ ਹੋਈਆਂ ਨੇਂ

ਇਹ ਮਜ਼ਦੂਰ ਈ ਲੱਗ ਰੀਆ ਏ
ਅੱਡੀਆਂ ਛੱਲੀਆਂ ਹੋਈਆਂ ਨੇਂ

ਤੇਰੇ ਬਾਰੇ ਕੀ ਦੱਸੀਏ
ਜੀਭਾਂ ਸਿੱਲੀਆਂ ਹੋਈਆਂ ਨੇਂ

ਯਾਦਾਂ ਵਾਰਿਸ ਪੇਕਿਆਂ ਨਹੀਂ
ਹਾਲੇ ਪੁਲੀਆਂ ਹੋਈਆਂ ਨੇਂ