ਬੱਦਲਾਂ ਵਿਚ ਭਿਓਂ ਕੇ ਚੁਣੀ
ਸਾਵਣ ਵਿਚ ਨਿਚੋੜੀ
ਚਿੱਤਰ ਆਪ ਮਿਲਣ ਨੂੰ ਆਇਆ
ਲਾ ਸਾਹਵਾਂ ਦੀ ਪੌੜ੍ਹੀ
ਇਕ ਸਾਹ ਚੇਤ ਤੋਂ ਬਹੁਤੀ ਹੋਈ
ਦੂਜੀ ਚਿੱਤੋਂ ਥੋੜੀ
ਦੋ ਬੁੱਲ੍ਹੀਆਂ ਦੇ ਪਿੱਛੇ ਬੰਨ੍ਹੀ
ਦੋ ਸਾਹਵਾਂ ਦੀ ਡੋਰੀ
ਸੁਧਰ ਚੇਤ ਚ ਆਪ ਕਰਾਈ
ਸਾਹਵਾਂ ਦੀ ਹੱਥ ਜੋੜੀ
ਬੱਦਲਾਂ ਵਿਚ ਭਿਓਂ ਕੇ ਚੁਣੀ
ਸਾਵਣ ਵਿਚ ਨਿਚੋੜੀ
ਚਿੱਤਰ ਆਪ ਮਿਲਣ ਨੂੰ ਆਇਆ
ਲਾ ਸਾਹਵਾਂ ਦੀ ਪੌੜ੍ਹੀ
ਇਕ ਸਾਹ ਚੇਤ ਤੋਂ ਬਹੁਤੀ ਹੋਈ
ਦੂਜੀ ਚਿੱਤੋਂ ਥੋੜੀ
ਦੋ ਬੁੱਲ੍ਹੀਆਂ ਦੇ ਪਿੱਛੇ ਬੰਨ੍ਹੀ
ਦੋ ਸਾਹਵਾਂ ਦੀ ਡੋਰੀ
ਸੁਧਰ ਚੇਤ ਚ ਆਪ ਕਰਾਈ
ਸਾਹਵਾਂ ਦੀ ਹੱਥ ਜੋੜੀ