ਖੋਜ

ਹੁਣ ਕੀਤਮ ਬਿਰਹੋਂ ਤੰਗ ਸਾਈਂ

ਹੁਣ ਕੀਤਮ ਬਿਰਹੋਂ ਤੰਗ ਸਾਈਂ ਦਿਲ ਨਾਲ਼ ਅਸਾਡੀ ਜੰਗ ਸਾਈਂ ਗ਼ਮਜ਼ੇ ਸਖ਼ਤ ਅਵੀੜੇ ਝੇੜੇ ਕਰਨ ਬਖੇੜੇ ਨਾ ਕੁੱਝ ਤਰਸ ਨਾ ਸੰਗ ਸਾਈਂ ਇਸ਼ਕ ਮਰੀਲੇ ਲੁੱਟੀ ਆਂਂ ਹੱਟੀ ਆਂ, ਮਿੱਠੀ ਕੋਠੀ ਆਣਾ ਤਿੰਨ ਮਨ ਚੂਰ ਚੋਰਨਗ ਸਾਈਂ ਗੁਜ਼ਰੇ ਵੇਲੇ ਸੁਖ ਦੇ ਜੀ ਜੁਖਦੇ ਪਿਆ ਡੁਖਦੇ ਰੋਗ ਰੋਗ ਤੇ ਅੰਗ ਅੰਗ ਸਾਈਂ ਦਰਦ ਅੰਦੋਹ ਪੁਰਾਣੇ ਝੁਰਦੀ ਝੌਰ ਝੌਰ ਇੰਨੇ ਯਾਰ ਇਲਮ ਦਿਲ ਸੰਗ ਸਾਈਂ ਇਸ਼ਕ ਅਲਾਮਤ ਜ਼ਾਹਰ ਸਿਵਲ ਕੀਤੇ ਤਣ ਲਾਗ਼ਰ ਸਾਵਾ ਪੀਲ਼ਾ ਰੰਗ ਸਾਈਂ ਨੀਂਹ ਨਿਰਾਲੀ ਡਾਤੇ ਮਿਲੀ ਫ਼ਰੀਦ ਬਰਾਤੇ ਗਿਆ ਨਾਮੋਸ ਤੇ ਨੰਗ ਸਾਈਂ

See this page in:   Roman    ਗੁਰਮੁਖੀ    شاہ مُکھی
ਖ਼ੁਆਜਾ ਗ਼ੁਲਾਮ ਫ਼ਰੀਦ Picture

ਖ਼ੁਆਜਾ ਗ਼ੁਲਾਮ ਫ਼ਰੀਦ ਅਨਯਯਸਵੀਂ ਸਦੀ ਦੇ ਸੂਫ਼ੀ ਸ਼ਾਇਰ ਸਨ, ਜਿਹਨਾਂ ਪੰਜਾਬੀ ਦੀ ਸੂਫ਼ੀ ਰਵਾਇਤ ਨ...