ਮਾਹੀ ਬਾਝ ਕੁਲਲੀ ਆਂਂ

ਮਾਹੀ ਬਾਝ ਕੁਲਲੀ ਆਂਂ
ਦਿਲਦਾਰ ਬਗ਼ੈਰ ਅਵੱਲੀ ਆਂਂ
ਮਾਹੀ ਝੋਕ ਲਡ਼ਾਈ ਵੇਂਦਾ
ਸਾਂਗ ਹਿਜਰ ਰਲੀ ਆਂਂ

ਤਰਸ ਨਾ ਆਵੇ ਤਿਲ਼ ਤੀਨੋਂਂ
ਸਖ਼ਤ ਗ਼ਮਾਂ ਗਲੀ ਆਂਂ
ਵੇੜ੍ਹਾ ਖਾਵੇ ਅੰਗਣ ਨਾ ਭਾਵੇ
ਅੱਗ ਫ਼ਿਰਾਕ ਜਲੀ ਆਂਂ

ਸ਼ਰਮ ਵੰਜਾ ਯਮ ਭਰਮ ਗੁੰਨੋ ਐਮ
ਰੁਲਦੀ ਕੂਚੇ ਗਲੀਆਂ
ਇਸ਼ਕ ਫ਼ਰੀਦ ਬਹੁੰ ਡਖ ਡੀਸਮ
ਅੱਜ ਕੱਲ੍ਹ ਭਲੀ ਆਂਂ