ਸੂਈ ਜਾਨਣ ਰਮਜ਼ ਇਸ਼ਕ ਦੀ

ਸੂਈ ਜਾਨਣ ਰਮਜ਼ ਇਸ਼ਕ ਦੀ
ਜੋ ਇਸ਼ਕ ਮੁਸਾਫ਼ਰ ਹੋਏ

ਸੂਰਜ ਉਨ੍ਹਾਂ ਕੇਹਾ ਦਿਸਣਾ
ਜੋ ਧੁੱਪ ਦੇ ਕਾਫ਼ਰ ਹੋਏ