ਅੱਜ ਦੇ ਕੈਦੀ

See this page in :  

ਪਾ ਜ਼ੰਜ਼ੀਰ
ਅੱਜ ਦੀ ਪੈਰਾਂ ਵਿਚ
ਨਾ ਮੁੜ ਕੇ
ਵੇਖਣ ਦਿੰਦੇ
ਪਿਛਾਂ ਵੱਲ
ਯਾਦਾਂ ਦੇ
ਅਨੋਖੇ
ਪਹਿਰੇਦਾਰ

Reference: Khinger; Diya Publisher; Page 34

ਲਈਕ ਬਾਬਰੀ ਦੀ ਹੋਰ ਕਵਿਤਾ