ਨੂਰ ਫ਼ਜਰ ਦਾ

ਅੱਖਰ ਯਾਰ ਖ਼ਿਆਲਾਂ ਦੇ ਨੇਂ
ਸਤਰਾਂ ਤੇ ਯਾਦਾਂ ਨੇਂ ਸਖੀਆਂ
ਸੱਧਰਾਂ ਤੇ ਲਿਖੇ । ਹਮਸਾਏ
ਇਕ ਦੂਜੇ ਦੇ ਘਰ
ਨਹੀਂ
ਇਕ ਦੂਜੇ ਤੋਂ ਰੱਸੇ ਰਹਿੰਦੇ

ਖ਼ਾਬਾਂ ਦਾ ਜੱਸਾ ਨੀਲਾ ਏ
ਲਹੂ ਅੱਖੀਆਂ ਵਿਚ ਰੁੜਕਾਂ ਮਾਰੇ
ਚਾਨਣ ਗ਼ਮ ਦਾ
ਨੂਰ ਫ਼ਜਰ ਦਾ
ਅਸਮਾਨਾਂ ਚੋਂ ਵਾਜਾਂ ਮਾਰੇ
ਲਿਖੀਂ ਰਹਿ ਗਏ
ਕਾਫ਼ਰ ਰਾਤ ਦੇ ਕਾਲੇ ਤਾਰੇ