ਇਕ ਕਤਾਹ

ਦਿਲ ਦੀ ਬੁੱਕਲ ਮਾਰ ਕੇ ਕੱਜਿਆ ਨੰਗ ਸਰੀਰ
ਕੱਚਾ ਭਾਂਡਾ ਖੁਰ ਗਿਆ, ਜੋ ਉਸ ਦੀ ਤਕਦੀਰ
ਤੁਰਦੀ ਰਹੀ ਚੁਨਾਂਹ ਤੇ ਜੁੱਸੇ ਦੀ ਇਕ ਲੀਰ
ਅਪਣਾ ਮਾਸ ਖਵਾਣ ਹਨ ਕਿਹਨੂੰ ਸੰਤ ਫ਼ਕੀਰ