ਤੇਰੇ ਮੇਰੇ ਝੇੜੇ ਵੱਖਰੇ
ਵਿਚ ਨਿਆਈਂ ਕੁ ਨਾ
ਆ ਹੁਣ ਆਪਣੀਆਂ ਕਬਰਾਂ ਉੱਪਰ
ਆਪਣੇ ਆਪ ਸਿਆਪੇ ਕਰ ਕਰ
ਖੱਟੀਏ ਤਰਸਦੀ ਖੱਟੀ
ਕੁਤਬ ਮੀਨਾਰ ਬਣਾਈਏ