ਰਾਤੀਂ ਐਸੀ ਰੁੱਤ ਗਈ

ਰਾਤੀਂ ਐਸੀ ਰੁੱਤ ਗਈ
ਮੈਂ ਸੁਫ਼ਨੇ ਤੋਂ ਉੱਠ ਗਈ

ਅੱਧੇ ਚਾਅ ਤੇ ਨਿੱਕੇ ਹੁੰਦੇ
ਔਰਤ ਸਾਂ ਤੇ ਘੱਟ ਗਈ

ਕਾਗ਼ਜ਼ ਦੀ ਮੇਰੀ ਬੀੜੀ
ਇਕੋ ਛਿੱਲ ਈ ਲੁੱਟ ਗਈ

ਗਲੀ ਮਿੱਟੀ ਦੀ ਗੱਡੀ ਸੀ
ਮੈਂ ਫੜਿਆ ਤੇ ਟੁੱਟ ਗਈ