ਟੁੱਟੇ ਰਿਸ਼ਤੇ ਜੌੜੇ ਮੈਂ ਵੀ
ਟੁੱਟੇ ਰਿਸ਼ਤੇ ਜੌੜੇ ਮੈਂ ਵੀ
ਜੌੜੇ ਨੇਂ ਖ਼ਤ ਕੋਰੇ ਮੈਂ ਵੀ
ਤੂੰ ਜਿਸ ਦਿਨ ਦਿਲ ਖੋਲਣ ਡਿਆ ਸੀਂ
ਨਿਕਲ ਗਈ ਸਾਂ ਖ਼ੋਰੇ ਮੈਂ ਵੀ
ਸਾਡੇ ਸੋਹਣੇ ਕੱਲ੍ਹ ਦੇ ਚੇਤੇ
ਆਉਂਦੇ ਨੇਂ ਪਰ ਮੁੜੇ ਮੈਂ ਵੀ
ਤੂੰ ਕਿਲੇ ਨੇਂ ਦਲ ਨਈਂ ਤੋੜੇ
ਤੇਰੇ ਪਿੱਛੇ ਤੋੜੇ ਮੈਂ ਵੀ
ਟੁੱਟੇ ਰਿਸ਼ਤੇ ਜੌੜੇ ਮੈਂ ਵੀ
ਜੌੜੇ ਨੇਂ ਖ਼ਤ ਕੋਰੇ ਮੈਂ ਵੀ
ਤੂੰ ਜਿਸ ਦਿਨ ਦਿਲ ਖੋਲਣ ਡਿਆ ਸੀਂ
ਨਿਕਲ ਗਈ ਸਾਂ ਖ਼ੋਰੇ ਮੈਂ ਵੀ
ਸਾਡੇ ਸੋਹਣੇ ਕੱਲ੍ਹ ਦੇ ਚੇਤੇ
ਆਉਂਦੇ ਨੇਂ ਪਰ ਮੁੜੇ ਮੈਂ ਵੀ
ਤੂੰ ਕਿਲੇ ਨੇਂ ਦਲ ਨਈਂ ਤੋੜੇ
ਤੇਰੇ ਪਿੱਛੇ ਤੋੜੇ ਮੈਂ ਵੀ