ਖੋਜ

ਮਾਂ ਦਾ ਜਵਾਬ

ਮਾਈ ਕਹਿੰਦੀ ਸੁਣ ਨੀ ਧੀਏ, ਬਾਪ ਤੇਰੇ ਸ਼ਾਹਪਾਲੇ ਇਲਮ ਕਲਾਮ ਕਿਤਾਬਾਂ ਪੜ੍ਹੀਆਂ, ਗ਼ੈਬੀ ਖ਼ਬਰ ਦੁਸਾਲੇ ਲਿਖੇ ਆਪਣੇ ਵਿਚ ਉਨ੍ਹਾਂ ਨੇ, ਇਹ ਗੱਲ ਡਿੱਠੀ ਹੋਸੀ ਆਦਮੀਈਂ ਸੰਗ ਧੀ ਮੇਰੀ ਦੀ, ਕਿਸਮਤ ਉੱਘੜ ਖਲੋ ਸੀ ਲੇਖ ਉਲ ਦੇ ਵਾਚ ਧਨਨਾਨੇ, ਫਿਰ ਕਿਉਂ ਗ਼ੁੱਸਾ ਖ਼ਾਸੀ ਕੀ ਧਿਰ ਦੋਸ਼ ਤੇਰੇ ਸਿਰ ਬੇਟੀ, ਮੰਦਾ ਹਾਲ ਕਰਾ ਸੀ

See this page in:   Roman    ਗੁਰਮੁਖੀ    شاہ مُکھی
ਮੀਆਂ ਮੁਹੰਮਦ ਬਖ਼ਸ਼ Picture

ਮੀਆਂ ਮੁਹੰਮਦ ਬਖ਼ਸ਼ ਇਕ ਸੂਫ਼ੀ ਬਜ਼ੁਰਗ ਤੇ ਸ਼ਾਇਰ ਸਨ। ਆਪ ਦੀ ਪੈਦਾਇਸ਼ ਖੜੀ ਸ਼ਰੀਫ਼ ਜਿਹਲਮ ਦੀ ਏ ਜਦ ...

ਮੀਆਂ ਮੁਹੰਮਦ ਬਖ਼ਸ਼ ਦੀ ਹੋਰ ਕਵਿਤਾ