ਸੈਫ਼ਾਲ ਮਲੂਕ

ਕੈਦਖ਼ਾਨਾ

ਕਲਜ਼ਮ ਕੋਟ ਅੰਦਰ ਸੀ ਖੂਹਾ, ਡੂੰਘਾ ਵੱਧ ਸ਼ਮਾ ਰੂੰ
ਬਹੁਤ ਲੰਮਾ ਤੇ ਬਾਤਨ ਵਿਚੋਂ, ਕਾਲ਼ਾ ਤਾਰ ਜ਼ਨਾ ਰੂੰ

ਯਾ ਉਹ ਰੋਜ਼ ਹਸ਼ਰ ਦੇ ਵਾਲੀ, ਆਹੀ ਰਾਤ ਹਨੇਰੀ
ਵੇਖਣ ਸਾਤ ਕਿਨਾਰਾ ਉਸ ਦਾ, ਜਾਣਦੀ ਭੱਜ ਦਲੇਰੀ

ਕੇ ਕੁੱਝ ਆਖਾਂ ਥੱਲਾ ਉਸ ਦਾ, ਧਉਲ ਮੱਛੀ ਤਕ ਪਹੁਤਾ
ਪੈਰੋਂ ਸਿਰਾ ਨਾ ਨਜ਼ਰੀ ਆਵੇ, ਜੇ ਸੌ ਤਕੀਏ ਬਹੁਤਾ

ਜੇ ਕਰ ਪੱਥਰ ਉਤੱੋਂ ਸੁੱਟੀਏ, ਰਹੇ ਬਰਸ ਤਕ ਰਾਹੀ
ਜਿਆ ਜੂਨ ਉਹਦੇ ਵਿਚ ਮਰ ਕੇ, ਗਨਧੀ ਤਰੱਕੀ ਆਹੀ

ਜੇ ਸੂਰਜ ਵਿਚ ਝਾਤੀ ਪਾਵੇ, ਵੇਖ ਹਨੇਰਾ ਨੱਸਦਾ
ਕਾਲ਼ਖ ਬੁਰੀ ਉਹਦੀ ਵਿਚ ਆਇਆਂ ,ਨੂਰ ਦਹੀਂ ਦਾ ਖੁਸਦਾ

ਬੁਰਾ ਦੁਰਗ ਦੇਵਾਂ ਦਾ ਆਹਾ, ਦੋਜ਼ਖ਼ ਦੁਨੀਆ ਉੱਤੇ
ਸੱਪ ਅਠੋਈਂ ਹੋਰ ਖ਼ਜ਼ਨਦੇ, ਵਾਂਗਰ ਕਾਲੇ ਕਿਤੇ

ਪੈਰੀਂ ਸੰਗਲ ਤੌਕ ਗਲੇ ਵਿਚ, ਸ਼ਾਹਜ਼ਾਦੇ ਨੂੰ ਪਾਕੇ
ਇਸ ਦੁਰਗੇ ਵਿਚ ਵਗਾਇਆ, ਬੈਠਾ ਥੱਲੇ ਜਾ ਕੇ

ਸੂਰਤ ਸੀਰਤ ਵੱਲੋਂ ਆਹਾ, ਮਹੱਤਰ ਯੂਸੁਫ਼ ਸਾਨੀ
ਤਾਹੀਯਂ ਮਿਲੀ ਮੀਰਾਸ ਓਹਨਾਂ ਦੀ, ਖਵਾ ਪਿਆ ਜ਼ਿੰਦਾਨੀ

ਬੇਨਜ਼ੀਰ ਸ਼ਹਿਜ਼ਾਦਾ ਆਹਾ ,ਇਸ਼ਕ ਪੁਰੀ ਦੇ ਫੜਿਆ
ਤਾਹੀਯਂ ਕੈਦ ਦੇਵਾਂ ਦੀ ਅੰਦਰ, ਜਾ ਬੇਚਾਰਾ ਝੜਿਆ

ਪੱਟ ਪਹਾੜ ਦਿੱਤਾ ਚਾ ਅਤੇ, ਮੂੰਹ ਖੋਹੇ ਦਾ ਕੱਜਿਆ
ਦੇਖ ਆਸ਼ਿਕ ਦੀ ਭੁੱਖ ਮੁਹੰਮਦ, ਅਜੇ ਨਾ ਇਸ਼ਕੋਂ ਰੁਝਿਆ

ਦੇਵਾਂ ਕਤਲ ਕਰਨ ਥੀਂ ਛੱਡਿਆ, ਕੈਦ ਬਰੁਯ ਵਿਚ ਪਾਇਆ
ਭੁੱਖਾ ਤੇ ਤ੍ਰਿਹਾਇਆ ਮਰਸੀ, ਸਹਿਮ ਉਨ੍ਹਾਂ ਕੁੱਝ ਆਇਆ

ਇਸ ਪੜੇ ਵਿਚ ਮੋਰੀ ਕੀਤੀ, ਵਾਂਗ ਚੁੱਕੀ ਦੇ ਗਾਲੇ
ਅਣ ਪਾਣੀ ਲਮਕਾਵਨ ਓਥੋਂ, ਪਾਕੇ ਵਿਚ ਪਿਆਲੇ

ਕਦੀ ਕਦੀ ਕੁੱਝ ਰੋਟੀ ਪਾਣੀ, ਥੋੜਾ ਬਹੁਤਾ ਖਾਣਾ
ਸੈਫ਼ ਮਲੂਕੇ ਵੱਲ ਪਹੁੰਚਾਵਣ, ਕਰ ਕੇ ਖ਼ੌਫ਼ ਰਬਾਣਾ

ਜਾਂ ਸ਼ਾਹ ਮੁਹਰੇ ਬਾਹਰ ਕੱਢੇ, ਰੌਸ਼ਨ ਵਾਂਗਰ ਉੱਗੀ
ਆਜ਼ਮ ਇਸਮ ਜ਼ਬਾਨੋਂ ਪੜ੍ਹਿਆ, ਲੌ ਖੋਹੇ ਵਿਚ ਲੱਗੀ

ਸੱਪ ਅਠੋਈਂ ਹੋਰ ਖ਼ਜ਼ਨਦੇ, ਨੱਸ ਛਪੇ ਵਿਚ ਧਰਤੀ
ਮਹੱਤਰ ਯੂਸੁਫ਼ ਵਾਲੀ ਹਾਲਤ, ਸਭ ਓਥੇ ਵਣਜ ਵਰਤੀ

ਪੈਰੀਂ ਸੰਗਲ ਬੀੜੀ ਬੁੱਧੀ, ਕਣ ਚਾ ਨਪਾਂ ਗੱਲ ਗੋਲੇ
ਹੱਥ ਹਥੌੜੀ ਸੰਗਲ ਨਾਲੇ, ਕੁੱਝ ਭਾਰੇ ਕੁੱਝ ਹੌਲੇ

ਆਬ ਹਯਾਤ ਖਰੇ ਦਾ ਚਸ਼ਮਾ, ਸੈਫ਼ ਮਲੂਕ ਸ਼ਹਿਜ਼ਾਦਾ
ਵਿਚ ਹਨੇਰ ਖੋਹੇ ਦੇ ਬੈਠਾ, ਰੱਬ ਦਾ ਵੇਖ ਇਰਾਦਾ

ਨਾਲ਼ ਅਫ਼ਸੋਸ ਉਹਦੇ ਕਰ ਬੈਠਾ, ਅੰਬਰ ਬਾਣਾ ਨੀਲਾ
ਸੂਰਜ ਦਾ ਗ਼ਮਨਾਕੀ ਕੋਲੋਂ, ਹੋ ਗਿਆ ਰੰਗ ਪੀਲ਼ਾ

ਸੀਨੇ ਦਾਗ਼ ਚੁਣੇ ਨੂੰ ਲੱਗਾ, ਤੱਕ ਕੇ ਸ਼ਾਹ ਦਾ ਰੌਲਾ
ਨਿੱਤ ਦਿਹਾੜੇ ਘਟਦਾ ਜਾਂਦਾ ,ਕਹਿੰਦਾ ਹਾਏ ਮਕਬੋਲਾ

ਕੱਤ ਵੱਲ ਨੱਸ ਵੰਝਾਂ ਅਸਮਾਨੋਂ, ਧਾੜਾ ਲੋਕੋ ਧਾੜਾ
ਦੰਦ ਤੇਰੇ ਕਹੇ ਤੇਜ਼ ਅਸਾਂ ਤੇ, ਹੈ ਬਡੀਆ ਬਘਿਆੜਾ

ਯੂਸੁਫ਼ ਸਾਨੀ ਵੇਖ ਜਵਾਨੀ, ਤਰਸ ਨਾ ਆਵੇ ਤੀਂ ਨੂੰ
ਖ਼ੂਬ ਜਵਾਨ ਅਜਿਹਾ ਪਕੜੀਂ, ਆਲਮ ਦੇਖੇ ਜੀਂ ਨੂੰ

ਪਿਆ ਖ਼ਿਆਲ ਅਸਾਡੇ ਵੈਰੀ, ਕਿਸ ਨੂੰ ਕੂਕ ਸੁਣਾਈਏ
ਜ਼ਾਲਮ ਸਿਤਮ ਹਮੇਸ਼ਾ ਕਰਦਾ, ਕੱਤ ਪਾਸੇ ਨੱਸ ਜਾਈਏ

ਅੱਵਲ ਲਾਅ ਉਮੀਦ ਭਲੇ ਦੀ ,ਕੈਦ ਬੁਰੀ ਵਿਚ ਪਾਂਦਾ
ਖਿੜ ਖ਼ੁਰਸ਼ੀਦ ਦੁਪਹਿਰਾਂ ਅਤੇ, ਧਰਤੀ ਵਿੱਤ ਡੱਬਾ ਨਦਾ

ਦਿਨ ਦਿਨ ਵਾਧਾ ਘੱਟ ਚੁਣੇ ਦਾ, ਕਰ ਚੌਧੀਂ ਨੂੰ ਪੂਰਾ
ਫੇਰ ਉਥਾਈਂ ਰਾਤੀਂ ਤੋੜੀ, ਕਰ ਛੱਡਦਾ ਬੇ ਨੋਰਾ

ਕੂਕ ਦੁਹਾਈ ਕਰੇ ਲੋਕਾਈ, ਦੋ ਲਾਬੀ ਅਸਮਾਨੋਂ
ਨਿੱਤ ਖੋਹੇ ਵਿਚ ਸੁੱਟਦਾ ਫੜਕੇ, ਰੌਸ਼ਨ ਚੰਨ ਜਿਹਾਂ ਨੂੰ

ਬਾਗ਼ ਦਿਲਾਂ ਦੇ ਅੰਦਰ ਚਰਦਾ, ਬੁੱਕ ਲਡਕਾ ਫੜਕੇ
ਬਘਿਆੜਾਂ ਦੇ ਹੱਥ ਫੜ ਇੰਦਾ ,ਵੰਡ ਵੰਡ ਖਾਓ ਖੜਕੇ

ਨੰਗੇ ਸਿਰ ਪਹਾੜ ਚੁਕਾਏ, ਜਿਨ੍ਹਾਂ ਫੁੱਲ ਨਾ ਚਾਇਆ
ਵੇਖੋ ਫੁੱਲ ਗੁਲਾਬ ਚੋਤਰਫ਼ੋਂ, ਸੀਖ਼ਾਂ ਦੇ ਮੂੰਹ ਆਇਆ

ਬਾਗ਼ੀਂ ਸੈਰ ਕਰੇਂਦੀ ਬੁਲਬੁਲ, ਪਕੜ ਪਿੰਜਰ ਵਿਚ ਪਾਵੇ
ਸੈਫ਼ ਮਲੂਕ ਜਿਹੇ ਤਿੰਨ ਨਾਜ਼ੁਕ, ਇਸੇ ਦੁੱਖ ਸੁਹਾਵੇ

ਜਾਂ ਉਸ ਬੱਤੇ ਬਾਜ਼ ਅਸਮਾਨੇ,ਸੁੱਟਿਆ ਦੁਰਗ ਸ਼ਹਿਜ਼ਾਦਾ
ਤੁਰਟੇ ਫੁੱਟ ਪੁਰਾਣੇ ਮੁੜ ਕੇ, ਹੋਇਆ ਦਰਦ ਜ਼ਿਆਦਾ

ਜ਼ਾਰੋ ਜ਼ਾਰ ਰੋਏ ਵਿਚ ਦੁਰਗੇ, ਰਿਤੂ ਨੀਰ ਉਛਲੇ
ਭਾਰੇ ਸੰਗਲ ਕਾਠ ਪਏ ਸਨ ,ਕੁੱਝ ਹੱਥ ਪੈਰ ਨਾ ਹੱਲੇ

ਰੀਣ ਦਿਨਾਂ ਕੁੱਝ ਚੈਨ ਨਾ ਰਿਹਾ, ਵੈਣ ਕਰੇ ਦੁਖਿਆਰੇ
ਫ਼ਿਕਰ ਧਿਆਣ ਨਾ ਜਾਣ ਆਪਣੀ ਦਾ, ਦਿਲ ਵਿਚ ਸਾਨ ਪਿਆਰੇ

ਇਹ ਕੇ ਸਖ਼ਤ ਜ਼ਮਾਨਾ ਆਇਆ, ਹਏ ਹਏ ਵੇ ਅਸਮਾਨਾ
ਕਦਰ ਬਕਦਰੀ ਮੌਜਾਂ ਮਾਣੇ, ਹਰ ਕੋਈ ਵਿਚ ਜਹਾਨਾਂ

ਮੈਨੂੰ ਦਿਨ ਦਿਨ ਦੁੱਖ ਜ਼ਿਆਦਾ ,ਹੋਰੂੰ ਹੋਰ ਸਿਆਪੇ
ਕਿੱਥੇ ਵਤਨ ਕਿੱਥੇ ਸੰਗ ਸਾਥੀ, ਕਿੱਥੇ ਦੁਖਈਏ ਮਾਪੇ

ਕਿੱਥੇ ਸਾਇਦ, ਕਿੱਥੇ ਮਲਿਕਾ ,ਕਿੱਥੇ ਬਾਗ਼ ਅਰਮ ਦਾ
ਕੌਣ ਕਰੇ ਅੱਜ ਭਾਲ਼ ਮੁਹੰਮਦ, ਹੋਵੇ ਭਨਜਾਲ ਇਸ ਗ਼ਮ ਦਾ

ਨਾਲ਼ ਮੇਰੇ ਕੇ ਨਾਲਸ਼ ਤੇਰੀ, ਹੈ ਅਸਮਾਨ ਬੁਲੰਦਾ
ਮੈਂ ਕੇ ਸ਼ਿਰਕਤ ਸਾਧਨ ਜੋਗਾ, ਆਜ਼ਿਜ਼ ਖ਼ਾਕੀ ਬਣਦਾ

ਮੈਂ ਸ਼ੋਹਦੇ ਪਰਦੇਸੀ ਬੰਦੇ, ਕੇ ਗਮਾਿਆ ਤੇਰਾ
ਨਾ ਕੋਈ ਤੇਰਾ ਤਾਰਾ ਲਾਹਿਆ ,ਨਾ ਚੁਣ ਚਾਇਆ ਤੇਰਾ

ਮੁਲਕੋਂ ਦੇਸੋਂ ਬਾਹਰ ਇਹੋ ਕੇ, ਮਗਰ ਮੇਰੇ ਕਿਉਂ ਲੱਗੋਂ
ਅਜੇ ਮੇਰੇ ਪਰ ਥੋੜੀ ਹੋਈ, ਕੇ ਕੁੱਝ ਕਰ ਸੀਂ ਅੱਗੋਂ

ਸ਼ੌਕ ਸੱਜਣ ਦੇ ਵਾਲੀ ਮੈਨੂੰ, ਮੁਸ਼ਕਿਲ ਆਹੀ ਥੋੜੀ
ਬੇਦ ਉਦੀ ਅਨਿਆਈਂ ਰਾਜਾ, ਭਲੀ ਅਦਾਲਤ ਲੋੜੀ

ਅੱਗੇ ਭਾਰ ਗ਼ਮਾਂ ਦੇ ਮੇਰੇ, ਚੂਰ ਕੀਤੇ ਹੱਡ ਸਾਰੇ
ਹੋਰ ਉਤੋਂ ਦਸ ਹਿੱਸੇ ਪਾਈਓ, ਹੈ ਜ਼ਾਲਮ ਹੱਤਿਆਰੇ

ਇਸੇ ਪਾਪ ਕਮਾਵਣ ਵਿਚੋਂ, ਕੇ ਤੈਨੂੰ ਹੱਥ ਲਗਦਾ
ਕੇ ਲਿਜਾ ਸੀਂ ਦੁਨੀਆ ਉਤੋਂ, ਫਿਰੇਂ ਗਰੀਬਾਂ ਠੱਗਦਾ

ਲਿੱਸੇ ਉਤੇ ਜ਼ੋਰ ਲੱਗਾਉਣ, ਕੰਮ ਨਾ ਜ਼ੋਰਾਵਰ ਦਾ
ਮੋਇਆਂ ਹੋਇਆਂ ਨੂੰ ਫਿਰ ਕੇ, ਮਾਰੇਂ ਬੇ ਅਨਸਾਫ਼ਾ ਮਰਦਾ

ਮੈਂ ਤੇ ਅੱਗੇ ਇਸ਼ਕ ਪੁਰੀ ਦੇ, ਮਾਰ ਕੀਤਾ ਨਤਰਾਨਾ
ਮਰਦੇ ਤੇ ਕੇ ਜ਼ੋਰ ਲਗਾਵੀਂ, ਹਵਾ ਐਸਾ ਸੁਤਰਾਣਾ

ਅੱਗੇ ਹੀ ਮੈਂ ਦਰਦਾਂ ਵਾਲਾ, ਸਾਂਗਾਂ ਸਾਰ ਪਰੋਤਾ
ਉਠਦਾ, ਬਹਿੰਦਾ ,ਰੋਂਦਾ ਰਹਿੰਦਾ, ਰੋਂਦਾ ਪਿਆ ਖਲੋਤਾ

ਜਮਦੜਿਆਂ ਭਾਇਪੇ ਕਜ਼ੱੀਏ, ਸੁਖ ਨਾ ਡਿੱਠਾ ਕਾਈ
ਉਮਰਾਂ ਦੇ ਦੁਖਿਆਰੇ ਤਾਈਂ, ਨਿੱਜ ਜਣੇਂਦੀ ਮਾਈ

ਯਾ ਫਿਰ ਜ਼ਹਿਰ ਅਲਵਿਦ ਘੁਲਤੀ, ਇਸ ਦਮ ਦਿੰਦੀ ਦਾਈ
ਮੇਰੇ ਥਾਂ ਕੱਟੇ ਦੁੱਖ ਕਿਹੜਾ, ਮਿੱਥੇ ਦੀ ਲਿਖਵਾਈ

ਵਕਤ ਜਵਾਨੀ ਐਸ਼ ਜਹਾਨੀ, ਪੰਜ ਸੱਤ ਰੋਜ਼ ਉਮਰ ਦੇ
ਐਵੇਂ ਦੁੱਖਾਂ ਵਿਚ ਲੰਘਾਏ, ਰੋ ਰੋ ਆਹੀਂ ਭਰਦੇ

ਪਲ ਸਿਰਾਤ ਜਿਹੇ ਸੇ ਪੈਂਡੇ, ਝੱਲ ਝੱਲ ਰੋਜ਼ ਹਸ਼ਰ ਦੇ
ਬਾਗ਼ ਅਰਮ ਵਿਚ ਪਹੁਤਾ ਹਿੱਸਾਂ, ਕੋਲ਼ ਆਪਣੇ ਦਿਲਬਰ ਦੇ

ਮੌਜ ਗ਼ਮਾਂ ਦੇ ਅੰਦਰ ਆਈ, ਰਿੜ੍ਹਦੀ ਜਾਨ ਨਿਮਾਣੀ
ਨਾ ਕੰਢੀ ਨਾ ਪਲ ਬਰੇਤੇ, ਜਲਥਲ ਦੱਸਦਾ ਪਾਣੀ

ਦੂਰੋਂ ਨਜ਼ਰ ਪਈ ਇਕ ਬੀੜੀ, ਪਾਣੀ ਅਤੇ ਤੁਰਦੀ
ਪੱਕੀ ਆਸ ਲੱਗੀ ਵਿਚ ਦਿਲ ਦੇ, ਹੋਈ ਮਿਹਰ ਖ਼ਿਜ਼ਰ ਦੀ

ਨੇੜੇ ਆਈ ਖਾਵਣ ਧਾਈ, ਬਣ ਸੰਸਾਰ ਮਰ ਯੁਲਾ
ਯਾਰ ਮਿਲਣ ਦੀ ਹਖੀ ਹੋਇਆ, ਦੁਸ਼ਮਣ ਦੇ ਸੰਗ ਮੇਲ਼ਾ

ਤੱਤੀ ਰੇਤ ਦੁੱਖਾਂ ਦੀ ਅੰਦਰ, ਮੈਂ ਤਰੇਹਾਇਆ ਸੜਦਾ
ਪਾਣੀ ਦਾ ਡਲ਼ ਨਜ਼ਰੀ ਆਇਆ, ਟਰੈਵਿਸ ਉਠਦਾ ਝੜਦਾ

ਨੇੜੇ ਜਾ ਡਿੱਠਾ ਜਿਸ ਵੇਲੇ, ਉਹ ਆਹੇ ਭੱਠ ਬਲਦੇ
ਤਰੁੱਟੀ ਆਸ ਪਿਆਸ ਤਪਾਇਆ, ਹੱਡ ਕਲੇਜਾ ਜੁਲਦੇ

ਸਿਰ ਅਨਦੀਪੋਂ ਆਨਦੋਈ ਪਰਈਏ, ਹਖੀ ਲਾਅ ਵਸਲ ਦੀ
ਰਾਹੇ ਕੈਦ ਕਰਾਉ ਮੈਨੂੰ, ਖ਼ਬਰ ਨਾ ਸੀ ਇਸ ਗੱਲ ਦੀ

ਸ਼ਾਹ ਬਦੀਅ ਜਮਾਲਪੁਰੀ ਦੀ, ਸੂਰਤ ਹਾਜ਼ਰ ਕਰ ਕੇ
ਗ਼ਮ ਦੇ ਗਲੇ ਉਲਾਹਮੇ ਕਰਦਾ, ਰੋ ਰੋ ਆਹੀਂ ਭਰਕੇ

ਭੁੱਲ ਗਿਆ ਤੁਧ ਉਹ ਰਲ਼ ਬਹਿਣਾ, ਕੁਲ ਕਰਾਰ ਜ਼ਬਾਨੀ
ਅੱਵਲ ਲਾਅ ਉਮੀਦ ਵਸਲ ਦੀ, ਹੁਣ ਹੋਈਯਂ ਬੇਗਾਨੀ

ਯਾਰੀ ਲਾਅ ਪ੍ਰੀਤ ਪਕਾਈ, ਬੇਵਫ਼ਾ-ਏ-ਨਾ ਰਹੀਐਂ
ਹੁਣ ਕਿਉਂ ਡਿਠੇ ਬਾਝ ਗੁਣਾ ਹੂੰ, ਛੁਪ ਕਿੱਤੇ ਵੱਲ ਗਈਯਂ

ਗਿਆ ਵਫ਼ਾ ਤੁਸਾਡੇ ਦਿਲ ਥੀਂ, ਭਲੀ ਮੁਹੱਬਤ ਘੌਲ਼ੀ
ਕਾਰ ਮੇਰੀ ਜਿੰਦ ਵਾਰਾਂ ਤੁਧ ਤੋਂ, ਕੰਮ ਤੇਰਾ ਬਦ ਕੌਲੀ

ਮੇਰੀ ਜਾਨ ਮੁਹੱਬਤ ਤੇਰੀ, ਤੁਧ ਨਾ ਵਿਚ ਦਲੀਲਾਂ
ਇਸੇ ਕੰਮ ਨਾ ਲਾਇਕ ਪਰਈਏ, ਤੇਰੇ ਜਿਹਾਂ ਅਸੀਲਾਂ

ਖੂਹ ਪਿਆ ਮੈਂ ਤੇਰੇ ਪਿੱਛੇ, ਹੱਥ ਮਨਾ ਧੋਤੇ ਜਾਨੋਂ
ਸ਼ਾਇਦ ਯਾਦ ਨਹੀਂ ਤੁਧ ਕੀਤਾ, ਮੈਨੂੰ ਕਦੇ ਜ਼ਬਾਨੋਂ

ਕੰਮ ਤੇਰੇ ਵਿਚ ਗਈ ਜਵਾਨੀ, ਜਾਨ ਚਲੀ ਹਨ ਉਥੇ
ਸੀ ਤਕਰਾਰ ਮਿਲਣ ਦਾ ਪਰਈਏ, ਦੱਸ ਹੁਣ ਮਲਸੀਂ ਕਿੱਥੇ

ਯਾਰੀ ਲਾਕੇ ਚਾਈਵਈ ਅੱਵਲ ਸਟੀਵਈ ਵਿਚ ਖ਼ਵਾਰੀ
ਇਹ ਬਦਜ਼ਨ ਨਾ ਆਹਾ ਤੁਧ ਤੇ, ਜਦ ਮੈਂ ਲਾਈ ਯਾਰੀ

ਵੇਖਾਂ ਕੈਡ ਸੋ ਗੰਦਾਂ ਚਾਿਆਂ, ਕਿਸੇ ਨਿਉਂ ਲਗਾਏ
ਹੁਣ ਤੁਧ ਮਨੂੰ ਭੁਲਾਇਆ ਮੈਨੂੰ, ਉਹ ਦਿਨ ਯਾਦ ਨਾ ਆਏ

ਤੋੜੇ ਆਸ਼ਿਕ ਕੁੱਝ ਨਾ ਕਹਿਸੀ, ਤੈਨੂੰ ਐਬ ਨਾ ਲਾਸੀ
ਹੋਰ ਭੀ ਖ਼ਲਕਤ ਦੁਨੀਆ ਅਤੇ, ਕਦ ਇਹ ਗੱਲ ਪਚਾਸੀ

ਤਾਣੇ ਲੋਕ ਦੇਵੇਗਾ ਸਾਰਾ, ਕਚਰਕ ਅੰਦਰ ਵੜ ਸੀਂ
ਬੇਵਫ਼ਾ ਕਹੇਗੀ ਖ਼ਲਕਤ, ਕਿਸ ਕਿਸ ਦਾ ਮਨਾ ਫੜ ਸੀਂ

ਕਹਸਨ ਵਾਹ ਯਰਾਨਾ ਤੇਰਾ, ਯਾਦ ਨਾ ਕੀਤੋਈ ਜਾਣੀ
ਯਾਰ ਬਣਾ ਮੁੜ ਸਾਰ ਨਾ ਲੀੱੋ, ਮਾਰ ਕਰਾਈਵਈ ਫ਼ਾਨੀ

ਤੋੜੇ ਮੈਂ ਨਾ ਤਕਸਾਂ ਜਾ ਕੇ, ਖ਼ਲਕਤ ਹੋਰ ਤਕੀਸੀ
ਜੱਗ ਬਦਨਾਮ ਕਰੇਗਾ ਤੈਨੂੰ, ਬੋਲੀ ਲੋਕ ਮਰੀਸੀ

ਕਿਸ ਮਜ਼ਹਬ ਵਿਚ ਜ਼ਾਇਜ਼ ਆਇਆ, ਭਜਨ ਕੁਲ ਕਰਾ ਰੂੰ
ਓ ਫੂ ਬਿਅਹ ਪਰਈਏ, ਮੁੱਖ ਨਾ ਮੁੜੇਂ ਯਾਰੋਂ

ਵੇਖਾਂ ਯਾਰ ਕਰਾਰ ਚਮਨ ਦਾ, ਕੇ ਗੱਲਾਂ ਫੁੱਲ ਪਾਏ
ਨਾਜ਼ੁਕ ਬਦਨ ਅਤੇ ਅੱਠ ਖ਼ਾਰਾਂ, ਨੇਜ਼ੇ ਆਨ ਲਗਾਏ

ਵੇਖ ਸ਼ਰਾਬ ਸ਼ਰਾਬੀ ਤਾਈਂ, ਸੁੱਟ ਸੁੱਟ ਕੇ ਮਨਾ ਭਿੰਦਾ
ਤਾਹੀਂ ਨਾਮ ਹਰਾਮ ਧਿਰ ਆਈਵਸ, ਪਾਕ ਸ਼ਈਂ ਦਾ ਬੰਦਾ

ਵੇਖਾਂ ਰਾਤ ਪਿਆਲਾ ਚੰਨ ਦਾ, ਜਿਸ ਵੇਲੇ ਭੰਨ ਸੁੱਟਦੀ
ਆਲਮ ਤੇ ਮੂੰਹ ਕਾਲ਼ਖ ਲੈਂਦੀ, ਕੇ ਰੁਸ਼ਨਾਈ ਘਟਦੀ

ਕੇ ਉਮੀਦ ਤੇਰੇ ਸੰਗ ਰਖਾਣ, ਕਿਸ ਹਖੀ ਖ਼ੁਸ਼ ਹੋਵਾਂ
ਉਮਰ ਚਲੀ ਤੁਧ ਕੱਲ ਨਾ ਪਾਲੇ, ਪਿਆ ਨਸੀਬੇ ਰੋਵਾਂ

ਐਸਾ ਮਰਦ ਨਹੀਂ ਮੈਂ ਕੱਚਾ, ਤੇਰੀ ਬੇ ਪਰਵਾਹਿਓਂ
ਯਾਦ ਤੇਰੀ ਥੀਂ ਗ਼ਾਫ਼ਲ ਹੋਵਾਂ, ਨਸਾਂ ਤੇਗ਼ੋਂ ਵਾਹਿਓਂ

ਇਸ਼ਕ ਤੇਰੇ ਦੇ ਰਸਤੇ ਅੰਦਰ, ਜੇ ਲੱਖ ਸਖ਼ਤੀ ਸਹਸਾਂ
ਰੰਜ ਹੋ ਕੇ ਇਕ ਕਦਮ ਨਾ ਹੱਟਸਾਂ, ਫੇਰ ਓਤੇ ਵੱਲ ਢਹਸਾਂ

ਕੌਣ ਤੱਕੇ ਉਸ ਵੇਲੇ ਆ ਕੇ, ਹਾਲਤ ਮੇਰੀ ਮੰਦੀ
ਇਕ ਫ਼ਿਰਾਕ ਦਿਵਿਆ ਤਣ ਘਾਇਲ, ਕੈਦ ਹੋਇਆ ਵਿਚ ਬਣਦੀ

ਨਾ ਮੂੰਹ ਯਾਰ ਕਹਾਉਣ ਜੋਗਾ, ਕਰਾਂ ਸਿੰਗਾਰ ਜੇ ਲਾਖਾਂ
ਨਾ ਦਿਲ ਇਹ ਗਵਾਹੀ ਦਿੰਦਾ, ਬੇਵਫ਼ਾ ਤੁਧ ਆਖਾਂ

ਆਜ਼ਿਜ਼ ਕੀਤਾ ਖ਼ੋ ਤੇਰੀ ਨੇ, ਨਾਮ ਤੇਰਾ ਕੇ ਧਰੀਏ
ਨਾ ਜਾਣੀ ਨਾ ਦੁਸ਼ਮਣ ਜਾਨੀ, ਦੂਏ ਕਹਿੰਦੇ ਡਰੀਏ

ਜੇ ਲੱਖ ਜ਼ੁਲਮ ਕਰੋ ਫਿਰ ਰਖਸਾਂ, ਜਾਨੀ ਨਾਲ਼ ਤੁਸਾਨੂੰ
ਨਾਮ ਬਦੀਅ ਜਮਾਲ ਜਿਨ੍ਹਾਂ ਦਾ, ਖ਼ੂਨ ਹਲਾਲ ਤਿਨ੍ਹਾਂ ਨੂੰ

ਖ਼ੂਬ ਸ਼ਕਲ ਮਹਿਬੂਬ ਅਜਿਹਾ, ਮੁਸ਼ਕਿਲ ਤਰੋੜਨ ਯਾਰੀ
ਸੋ ਸੌ ਵਾਰੀ ਰਾਹ ਉਹਦੇ ਤੇ, ਬਿਹਤਰ ਹੈ ਜਿੰਦ ਵਾਰੀ

ਗਲੇ ਉਲਾਹਮੇ ਆਖ ਸ਼ਜ਼ਾਦਾ, ਮੁੜ ਕੇ ਪੁੱਛੋ ਤਾਵੇ
ਨਾਲ਼ ਖ਼ਿਆਲ ਜਮਾਲਪੁਰੀ ਦੇ, ਹਾਲ ਅਹਿਵਾਲ ਸੁਣਾਵੇ

ਕਹਿੰਦਾ ਹੈ ਬਦੀਅ ਜਮਾ ਲੈ, ਮੈਂ ਤੁਧ ਪਿਆ ਵਿਛੋੜਾ
ਮੈਂ ਰੰਜੂਰ ਤੇਰੇ ਗ਼ਮ ਅੰਦਰ, ਤੁਧ ਭੀ ਨਾ ਗ਼ਮ ਥੋੜਾ

ਪੈਰ ਸ਼ਹੀਦ ਕਰੇ ਕੋਈ ਮਦਦ, ਲਾਵੇ ਤੀਰ ਨਿਸ਼ਾਨੇ
ਇਸ ਕੈਦੋਂ ਤੇ ਦਰਦ ਫ਼ਰ ਇਕੋਂ, ਕੱਢੇ ਕਿਸੇ ਬਹਾਨੇ

ਠੰਡੀ ਵਾਅ ਤੁਸਾਡੇ ਵੱਲ ਦੀ, ਇਸ ਖੂਹ ਵਿਚ ਨਾ ਲਗਦੀ
ਜਿਸ ਵਾਊ ਵਿਚ ਬੋਅ ਨਾ ਤੇਰੀ, ਸਾੜੇ ਵਾਂਗਰ ਅੱਗ ਦੀ

ਮੱਥਾ ਮਾਰ ਜ਼ਿਮੀਂ ਪਰ ਪਟਕੇ, ਢਹਿੰਦਾ ਖੁੱਲਾ ਖਲੋਤਾ
ਕਹਿੰਦਾ ਯਾਰ ਵਿਛਣਾ ਤੁਧ ਥੀਂ, ਦਰਦਾਂ ਵਿਚ ਪਰੋਤਾ

ਕੁੱਝ ਗੁਨਾਹ ਬੇ ਅਦਬੀ ਹੋਈ, ਕੈਦ ਹਵੀਵਸ ਇਸ ਰਾਹੋਂ
ਚਾਹ ਤੇਰੀ ਦੀ ਭਾਹ ਕਬੂਲੀ, ਕੌਣ ਕੱਢੇ ਹਨ ਚਾਹੂੰ

ਹੱਥੀਂ ਪੈਰੀਂ ਸੰਗਲ ਬੀੜੀ, ਆ ਵੇਖਾਂ ਮੈਂ ਕੈਦੀ
ਦੁੱਖ ਝੱਲਾਂ ਤੇ ਮੁੱਖ ਨਾ ਮੌੜਾਂ, ਤੇਰੇ ਵੱਲ ਉਮੀਦੀ

ਜੇ ਮੈਂ ਲੱਖ ਬੇ ਅਦਬੀ ਕੀਤੀ, ਕੀਤਾ ਅਪਣਾ ਭਰਨਾ
ਤੂੰ ਹਾਕਮ ਮੈਂ ਰਈਅਤ ਤੇਰੀ। ਕਰ ਲੈ ਜੇ ਕੁੱਝ ਕਰਨਾ

ਹਰਗਿਜ਼ ਚਿੱਤ ਨਾ ਲਿਆ ਪਿਆਰੇ, ਕੀਤਾ ਸੁਖ਼ਨ ਦਲੇਰੀ
ਰਹਿਮ ਕਰੀਂ ਹੁਣ ਆਜ਼ਿਜ਼ ਹੋਇਆ ,ਕੈਦ ਬੁਰੀ ਤੱਕ ਮੇਰੀ

ਜੇ ਮੈਂ ਸੌ ਗੁਸਤਾਖ਼ੀ ਕੀਤੀ, ਜ਼ੁਲਮ ਤੇਰੇ ਕੁਝ ਝੱਲੇ
ਅਜੇ ਨਹੀਂ ਗੁਸਤਾਖ਼ੀ ਮੱਕੀ, ਨਾ ਕਰ ਸਿਤਮ ਅਵੱਲੇ

ਇਸੇ ਤਰ੍ਹਾਂ ਨਾ ਰੱਖ ਹਮੇਸ਼ਾ, ਮਾਰ ਇਕੇ ਕਰ ਯਾਰੀ
ਯਾ ਤਲਵਾਰੀ ਦੇ ਮੂੰਹ ਦੇਖਾਂ, ਯਾ ਮੂੰਹ ਦਿਸ ਇਕ ਵਾਰੀ

ਜੇ ਮੈਂ ਨਾਲ਼ ਤੁਸਾਡੇ ਮੰਦਾ, ਜਾਣੇ ਰੱਬ ਦਲੀਲਾਂ
ਬੇ ਦੋ ਸੇ ਸਿਰ ਦਿਵਸ ਕਬੂਲੇ, ਅੱਗੋਂ ਸ਼ਰਮ ਅਸੀਲਾਂ

ਜਿਉਂਦਿਆਂ ਤੁਧ ਯਾਦ ਨਾ ਕੀਤਾ, ਮੋਇਆਂ ਦਿਲਾਸਾ ਦਿਸੇਂ
ਹੈ ਉਮੀਦ ਤੇਰੇ ਤੇ ਸੱਜਣਾ!, ਮੱਤ ਸਿਰ ਹੱਥ ਧਰੀਸੀਂ

ਹੱਥੀਂ ਮਾਰ ਹੋਵਾਂ ਕੁਰਬਾਨੀ, ਕੰਮ ਤੇਰੇ ਸਿਰ ਲੱਗੇ
ਖੂਹ ਪਿਆ ਇਹ ਜੀਵਨ ਮੇਰਾ, ਮਰਨ ਭਲਾ ਤੁਧ ਅੱਗੇ

ਪਾਸ ਤੇਰੇ ਹੁਣ ਪਹਚਨ ਔਖਾ, ਗਲਸਾਂ ਵਿਚ ਦੁਰਗਾਂ
ਦਰਦ ਮੇਰਾ ਸਿਰਦਰਦੀ ਤੈਨੂੰ, ਕਿਉਂਕਰ ਨੇੜੇ ਪੱਗਾਂ

ਨਿਮੱੋ ਝਾਣ ਬੁੱਕਲ ਵਿਚ ਬੈਠਾ ,ਡਰਦਾ ਸੀਸ ਨਾ ਚਾਵਾਂ
ਦੂਰ ਭਲਾ ਮੱਤ ਕੋਲ਼ ਹੋਵਾਂ, ਤਾਂ ਤੈਨੂੰ ਹਰਜ ਪੁਚਾਵਾਂ

ਖ਼ੁਸ਼ੀ ਰਹੋ ਤੁਮ ਯਾਰ ਪਿਆਰੇ, ਦੂਰ ਅਸੀਂ ਦੁਖਿਆਰੇ
ਸੁਖ ਨਸੀਬ ਤੇਰੇ ਮੈਂ ਚਾਏ, ਭਰ ਦੁੱਖਾਂ ਦੇ ਖਾਰੇ

ਦੁੱਖ ਸਦਾ ਸੁਖ ਗਾਹ ਬੱਗਾ ਹਾਂ, ਦੁੱਖਾਂ ਤੋਂ ਸੁਖ ਵਾਰੇ
ਦੁੱਖ ਕਬੂਲ ਮੁਹੰਮਦ ਬਖਸ਼ਾ, ਰਾਜ਼ੀ ਰਹਿਣ ਪਿਆਰੇ

ਹੈ ਸੱਜਣਾ! ਹੁਣ ਪਹੁੱਚ ਸ਼ਿਤਾਬੀ, ਵਾਗ ਚਲੀ ਛੁੱਟ ਹੱਥੋਂ
ਇਹੋ ਖ਼ੌਫ਼ ਆਹਾ ਦਿਲ ਮੇਰੇ, ਏਸ ਬੇਗਾਨੀ ਸਥੋਂ

ਤੁਧ ਕਿਹਾ ਸੀ ਨਾ ਡਰ ਮੂਲੇ, ਕਰਸਾਂ ਮੈਂ ਉਪਰਾਲਾ
ਹੁਣ ਇਸ ਸਖ਼ਤ ਮੁਸੀਬਤ ਅੰਦਰ, ਹਵੀਵਸ ਮਰਨੇ ਵਾਲਾ

ਹੁਸਨ ਜਮਾਲ ਤੇਰਾ ਕਿਸ ਕਾਰੀ, ਆਸ਼ਿਕ ਸਕਦਾ ਮਰਸੀ
ਜਾਂ ਦੀਦੇ ਨਾਬੀਨੇ ਹੋਏ, ਫਿਰ ਸੁਰਮਾ ਕੇ ਕੁਰਸੀ

ਦੁੰਬਾ ਜਦ ਬਘਿਆੜਾਂ ਖਾਦਾ, ਆਜੜੀਆਂ ਕੇ ਕਰਨਾ
ਕਾਨਗੇ ਨੀਂਹ ਘਰਾਂ ਦੀ ਪੱਟੀ, ਕਿਸ ਅਤੇ ਛੱਤ ਧਰਨਾ

ਜਾਂ ਖੇਤੀ ਦਾ ਕੱਖ ਨਾ ਰਿਹਾ, ਨਾ ਸਿੱਕਾ ਨਾ ਹਰਿਆ
ਕਿਸ ਕੰਮ ਧੂਪ ਪੱਕਾਉਣ ਵਾਲੀ, ਕਿਸ ਕੰਮ ਬੱਦਲ਼ ਬਰਹਿਆ

ਸੱਜਣਾ! ਸਾਰ ਨਾ ਲਈ ਆ ਮੇਰੀ, ਆ ਵੇਖਾਂ ਕੇ ਰੌਲਾ
ਨੱਕ ਵਿਚ ਆਏ ਸਾਸ ਮੁਹੰਮਦ, ਦਰਸਨ ਦਸ ਮਕਬੋਲਾ

ਦੁੱਖ ਮੇਰੇ ਕੇ ਆਖਣ ਜੋਗੇ, ਕਦ ਆਉਣ ਵਿਚ ਲਿਖੇ
ਤਦ ਪਤੀ ਜੇ ਯਾਰ ਮੁਹੰਮਦ ,ਜੇਕਰ ਅੱਖੀਂ ਵੇਖੇ

ਕਿੱਥੇ ਯਾਰ ਕਿੱਥੇ ਮੈਂ ਕੈਦੀ, ਕਿੱਥੇ ਸਾਇਦ ਭਾਈ
ਕੌਣ ਵੰਡੇ ਅੱਜ ਦੁੱਖ ਮੁਹੰਮਦ, ਹਾਲ ਨਾ ਤੱਕਦਾ ਕਾਈ

ਸੈਫ਼ ਮਲੂਕ ਦੁਰਗੇ ਅੰਦਰ, ਬਹੁਤ ਹੋਇਆ ਦੁਖਿਆਰਾ
ਅੱਗ ਫ਼ਿਰਾਕ ਕੀਤਾ ਦਿਲ ਪੁਰਜ਼ੇ, ਨਾ ਸਿਜਦਾ ਛੁਟਕਾਰਾ

ਪਲ ਪਲ ਸਾਲ ਮਿਸਾਲ ਗੁਜ਼ਾਰੇ, ਇਕ ਇਕ ਰੋਜ਼ ਹਸ਼ਰ ਦਾ
ਰੀਣ ਲੰਘਾਏ ਵੈਣ ਕਰੇਂਦਾ, ਨਾ ਜੀਵੇ ਨਾ ਮਰਦਾ

ਅੰਤ ਹਿਸਾਬ ਦੁੱਖਾਂ ਦਾ ਨਾਹੀਂ, ਲੂਂ ਲੂਂ ਹੋਇਆ ਸ਼ਿਕਸਤਾ
ਦਿਲ ਬਸਤਾ ਤਣ ਖ਼ਸਤਾ ਬਸਤਾ, ਨਾਲੇ ਬਸਤਾ ਰਸਤਾ

ਨਾਲ਼ ਤੀਮਮ ਕਰੇ ਇਬਾਦਤ, ਪੜ੍ਹਦਾ ਨਫ਼ਲ ਨਮਾਜ਼ਾਂ
ਮੁੱਕਣ ਕਦ ਗ਼ਮਾਂ ਦੀਆਂ ਰਾਤੀਂ, ਹੋਇਆਂ ਦੂਰ ਦਰਾਜ਼ਾਂ

ਕਾਲ਼ੀ ਰਾਤ ਵਿਛੋੜੇ ਵਾਲੀ, ਢੱਕੀ ਵਿਚ ਦੁਰਗੇ
ਹੱਥੀਂ ਪੈਰੀਂ ਸੰਗਲ ਬੀੜੀ, ਕੱਟਣ ਆਸ਼ਿਕ ਲੱਗੇ

ਕੌਣ ਸੁਣੇ ਤੇ ਕਹਿੜਾ ਪਿੱਛੇ, ਜੇ ਸੋ ਕਰੇ ਕਕਾਰਾ
ਸਬਰੋਂ ਬਾਝ ਇਲਾਜ ਨਾ ਕੋਈ, ਸਬਰ ਕਰੇ ਬੇਚਾਰਾ

ਕੋਕੇ ਮੌਤ ਨਹੀਂ ਮੈਂ ਜੋਗੀ, ਕਿਸ ਦੀ ਆਈ ਲੈ ਲਾਂ
ਜਾਗਦਿਆਂ ਨਿੱਤ ਕੱਟੀ ਲੈਲਾਂ ,ਜਿਉਂ ਮਜਨੂੰ ਬਿਨ ਲੈਲਾਂ

ਆਈ ਰਾਤ ਇਕ ਰਹਿਮਤ ਵਾਲੀ, ਵਾਂਗਰ ਲੀਲ ਕਦਰ ਦੇ
ਅੰਬਰ ਸਬਜ਼ ਬਗ਼ੀਚਾ ਕੀਤਾ ,ਤਾਜ਼ਾ ਨੂਰ ਬਦਰ ਦੇ

ਨੀਲੇ ਛਿੱਤਰ ਅਸਮਾਨ ਖਿਲਾਰੇ, ਛੱਬੇ ਲਾਅ ਸੁਨਹਿਰੀ
ਫ਼ਰਸ਼ ਫ਼ਲਕ ਦੇ ਅਤੇ ਤਾਰੇ, ਨੱਚਣ ਵਿਚ ਕਚਹਿਰੀ

ਨੱਸਦਾ ਫਿਰੇ ਸ਼ੈਤਾਨ ਦੁਰਾਡਾ ,ਖਾਵੇ ਖ਼ੌਫ਼ ਸ਼ਹਾਬੀ
ਲਾ ਹੋਲ ਵੱਲਾ ਪੁਕਾਰਨ, ਚੌਕੀਦਾਰ ਜਨਾਬੀ

ਰਾਤ ਕੀਤੀ ਕਸਤੂਰੀ ਹੱਲੇ, ਸਭ ਹਵਾ ਜਹਾਨੀ
ਲਾਲਾਂ ਵਾਂਗਰ ਚੰਨ ਚਮਕਦਾ, ਸਾਫ਼ ਜ਼ਮੀਨ ਨੂਰਾਨੀ

ਬਾਗ਼ਾਂ ਅੰਦਰ ਛਾਂ ਰੁੱਖਾਂ ਦੀ, ਨਕਸ਼ ਨਿਗਾਰ ਬਣਾਏ
ਕਾਲ਼ੀ ਛਾਂ ਚਿੱਟਾ ਵਿਚ ਚਾਨਣ, ਖ਼ੁਸ਼ ਮਿਰਗਾਨ ਵਿਛਾਏ

ਮਾਹੀ ਮਿਰਗ਼ ਅੱਸੂ ਦੇ ਹੋਏ, ਵਹਿਸ਼ੀ ਸ਼ੇਰ ਅਰਾਮੀ
ਖ਼ੁਸ਼ ਹਵਾ ਸਿਖਾਈ ਸਭਨਾਂ, ਸੁੱਤੇ ਸੁਖ ਤਮਾਮੀ

ਬਾਰਾਂ ਅੰਦਰ ਬਸਤਰ ਕੀਤੇ, ਰਲ਼ ਸ਼ੇਰਾਂ ਤੇ ਹਿਰਨਾਂ
ਸਾਹ ਕਿਤੇ ਰਲ਼ ਸੁੱਤੇ ਆਹੇ, ਵੈਰ ਨਹੀਂ ਅੱਜ ਕਰਨਾ

ਕੁੱਛੜ ਵਿਚ ਸੁਆਲੇ ਚੂਹੇ, ਬਿੱਲੀ ਜਿਉਂ ਮੁਸ਼ਤਾਕਾਂ
ਬਾਜ਼ ਤਿੱਤਰ ਇਕ ਅੱਡੇ ਉੱਤੇ, ਬੈਠੇ ਨਾਲ਼ ਇਤਫ਼ਾਕਾਂ

ਨਿੰਦਰ ਕੱਠੇ ਕਰ ਸੁਆਂਦੀ, ਚੋਰਾਂ ਚੌਕੀਦਾਰਾਂ
ਗ਼ਫ਼ਲਤ ਨਸ਼ਾ ਰਕੀਬਾਂ ਚੜ੍ਹਿਆ, ਯਾਰ ਸੁੱਤੇ ਸੰਗ ਯਾਰਾਂ

ਸੈਫ਼ ਮਲੂਕ ਦੁਰਗੇ ਅੰਦਰ, ਬੈਠ ਇਕੱਲਾ ਜਾਗੇ
ਰੱਬ ਦੀ ਦਿੱਤੀ ਸਖ਼ਤ ਮੁਸੀਬਤ, ਪਿਆ ਸਿਰੇ ਤੇ ਝਾਗੇ

ਮੂਰਤ ਦੇ ਚਮਕਾਰੇ ਕੋਲੋਂ, ਖੋਹ ਅੰਦਰ ਰੁਸ਼ਨਾਈ
ਤਰਫ਼ ਅਸਮਾਨ ਤੱਕੇ ਸ਼ਹਿਜ਼ਾਦਾ ,ਦੱਸਦਾ ਤਾਰਾ ਕਾਈ

ਰੋਟੀ ਪਾਣੀ ਆਉਣ ਵਾਲਾ, ਮਿੰਘ ਆਹਾ ਜੋ ਉੱਤੇ
ਓਥੋਂ ਜ਼ਹਰਾ ਤਾਰਾ ਡਿਠੋਸ, ਤਾਲਾ ਜਾਗੇ ਸੁੱਤੇ

ਸੈਫ਼ ਮਲੂਕ ਡਿੱਠਾ ਜਦ ਜ਼ਹਰਾ, ਕਹਿੰਦਾ ਉਸ ਨੂੰ ਰੋ 'ਕੇ
ਅਰਜ਼ ਕਰਾਂ ਤੁਧ ਅੱਗੇ ਜ਼ਹਰਾ, ਸੁਣ ਖਾਂ ਘੜੀ ਖਲ਼ੋਕੇ

ਤੈਨੂੰ ਰੱਬ ਭਲਿਆਈ ਦਿੱਤੀ, ਮੰਦੇ ਰੋਜ਼ ਹਟਾਵੀਂ
ਬਖ਼ਤ ਬਖ਼ੀਲ ਕਿਸੇ ਦੇ ਹੋਵਣ ,ਤਾਲਾ ਨੇਕ ਵਟਾਵੀਂ

ਚਾਨਣ ਤੇਰਾ ਰਾਤ ਅੰਧਾ ਰੂੰ,ਕਰਦਾ ਖ਼ੂਬ ਉਜਾਲੇ
ਫ਼ਤਹਾ ਮੰਦ ਤੇਰੇ ਥੀਂ ਹੁੰਦੇ, ਤਾਲਾ ਦੌਲਤ ਵਾਲੇ

ਤੌਹੀਨ ਨੂਰ ਮਿਸਾਲ ਹਜ਼ੂਰੀ, ਖ਼ੁਸ਼ੀ ਕਰਿੰਦਿਆਂ ਯਾਰਾਂ
ਸਭ ਕੋਈ ਚਾਕਰ ਤੇਰਾ ਈ ਹੈ, ਤੂੰ ਵਾਂਗਰ ਸਰਦਾਰਾਂ

ਲੁਤਫ਼ ਸਖ਼ਾਵਤ ਕੰਮ ਹਮੇਸ਼ਾ, ਸਰਦਾਰਾਂ ਦੀ ਖ਼ੂਬੀ
ਕਰ ਖਾਂ ਲੁਤਫ਼ ਮੇਰੀ ਹੁਣ ਬੀੜੀ, ਲਾਬਨੇ ਕੱਢ ਡੋਬੀ

ਸੁਣਿਐਂ ਹੱਥ ਤੇਰੇ ਵਿਚ ਕੁੰਜੀ, ਹਰ ਮੁਸ਼ਕਿਲ ਦੇ ਦਰਦੀ
ਬਾਰ੍ਹੀਂ ਘਰੀਂ ਤੇਰਾ ਹੈ ਫੇਰਾ ,ਮੁਖ਼ਤਾਰੀ ਹਰ ਘਰ ਦੀ

ਸਬੁਤ ਸਿਰਾਂ ਖ਼ੁਸ਼ ਗਾਵਣ ਵਾਲੀ, ਤਾਂ ਤੇਰੇ ਥੀਂ ਪਾਂਦੀ
ਖ਼ਲਕਤ ਇਤਰ ਉਬੈਰ ਤੇਰੇ ਥੀਂ, ਮੰਗ ਹਮੇਸ਼ਾ ਲਾਂਦੀ

ਛਾਪ ਸ਼ਹਾਨੀ ਦਾਤੋਂ ਥੇਵਾ, ਐਸ਼ਾਂ ਦੇ ਘਰ ਰਾਣੀ
ਸਾਜਨ ਜਿੰਦ ਮੇਰੀ ਦਾ ਦਾਰੂ, ਖ਼ਬਰ ਉਹਦੀ ਅੱਜ ਆਨੀ

ਜ਼ਹਰਾ ਲੰਘ ਰਹੀ ਫਿਰ ਲੱਗਾ, ਮੁਸ਼ਤਰਿਓਂ ਚਮਕਾਰਾ
ਇਸ ਅੱਗੇ ਅੱਠ ਅਰਜ਼ ਕਰੇਂਦਾ, ਸੈਫ਼ ਮਲੂਕ ਬੇਚਾਰਾ

ਮੁਸ਼ਤਰਈਏ ਸਾਇਦ ਅਕਬਰ ਤੈਨੂੰ, ਆਖੇ ਸਭ ਲੋਕਾਈ
ਸੱਚੇ ਸਭੁ ਵਾਅਦੇ ਤੇਰੇ, ਨਾ ਵਿਚ ਕੁੱਝ ਖ਼ਤਾਈ

ਨਜ਼ਰ ਕਰੀਂ ਤਾਂ ਜਾਨ ਵਧਾਵੇਂ, ਜੱਗ ਪਰ ਸਿੱਕਾ ਤੇਰਾ
ਹੋਵਣ ਬਖ਼ਤ ਬੁਲੰਦ ਤੇਰੇ ਥੀਂ, ਜ਼ੋਰ ਫੜੇ ਦਿਲ ਮੇਰਾ

ਮੁਣਸ਼ੀ ਖ਼ੁਸ਼ਖ਼ਤ ਲੱਖਣ ਵਾਲਾ, ਲਿਖੀਂ ਖ਼ਤ ਇਨਾਇਤ
ਹਰ ਮੈਦਾਨ ਤੇਰੀ ਹੈ ਫ਼ਤਹਾ, ਵਾਲੀ ਖ਼ੂਬ ਵਲਾਇਤ

ਤੁਧ ਕੋਲੋਂ ਹੈ ਰਾਸ ਬਰਾਸਾ, ਅਮਨ ਕਰਾਰ ਜਗਤ ਦਾ
ਮਾਇਲ ਨਾਲ਼ ਸਲਾਹ ਤੇਰੀ ਦੇ, ਕਾਰੋਬਾਰ ਜਗਤ ਦਾ

ਨਾਲ਼ ਵਫ਼ਾ ਅਤੇ ਮਿਹਰ ਆਪਣੀ, ਮੈਂ ਵੱਲ ਕਰੀਂ ਨਜ਼ਾਰਾ
ਜੇ ਕੋਈ ਚਾਰਾ ਚਲਦਾ ਤੇਰਾ ,ਕਰਦੇ ਖਾਂ ਕੋਈ ਚਾਰਾ

ਮੋੜ ਕਿਵੇਂ ਬਦਬਖ਼ਤੀ ਮੇਰੀ, ਕਰਦੇ ਬਖ਼ਤ ਸੋਲੇ
ਨਾਲ਼ ਮੇਰੇ ਕਰ ਨੇਕੀ ਜੈਸੀ, ਮਰਦ ਕਰੇਂਦੇ ਭਲੇ

ਉਹ ਤਾਰਾ ਭੀ ਉਹਲੇ ਹੋਇਆ, ਨਠਾ ਗੱਲ ਘਸਾ ਕੇ
ਸੈਫ਼ ਮਲੂਕੇ ਡਿੱਠਾ ਉਹ ਭੀ, ਆਪ ਪਿਆ ਖੂਹ ਜਾ ਕੇ

ਦਿਲ ਵਿਚ ਕਰੇ ਦਲੀਲ ਸ਼ਹਿਜ਼ਾਦਾ, ਕੇ ਕੰਮ ਕਰ ਸੁੰਨਿ ਤਾਰੇ
ਆਪ ਤਖ਼ਤ ਤੋਂ ਢਹਿੰਦੇ ਜਾਂਦੇ, ਹੋ ਗ਼ਰੀਬ ਬੇਚਾਰੇ

ਜਾ ਤਿਸ ਇਹ ਖ਼ਿਆਲ ਨਾ ਪੱਕਾ, ਕੇ ਤਾਰੇ ਮੈਂ ਸੇਵਾਂ
ਇਨ੍ਹਾਂ ਕੋਲੋਂ ਕੰਮ ਨਾ ਹੁੰਦਾ, ਸੋ ਵਡਿਆਈ ਦੇਵਾਂ

ਇਹ ਆਪੋਂ ਵਿਚ ਕੈਦ ਹੁਕਮ ਦੇ, ਟੁਰਦੇ ਅੱਠ ਨੁਕੀਲੇ
ਰਾਤ ਦਿਨੇ ਆਰਾਮ ਨਾ ਕਰਦੇ, ਸਿਰ ਗਰਦਾਂ ਹਰ ਵੇਲੇ

ਰਿੰਨ੍ਹ ਫੇਰ ਨਿਮਾਣਾ ਹੋ ਕੇ, ਖ਼ਾਸ ਰਬੇ ਦੇ ਦਰ ਤੇ
ਦਾਇਮ ਜਿਸਦੇ ਲੁਤਫ਼ ਕ੍ਰੀਮੀ, ਬੇਪਰਵਾਹੀ ਵਰਤੇ

ਅਰਜ਼ ਕਰੇ ਸ਼ਹਿਜ਼ਾਦਾ ਰੱਬਾ, ਤੁਧ ਬਿਨ ਨਹੀਂ ਪਨਾਹਾਂ
ਜ਼ਹਿਰੇ ਮੁਸ਼ਤਰੀਆਂ ਸਭ ਗੋਲੇ, ਤੋਂ ਸ਼ਹਿਨਸ਼ਾਹ ਸ਼ਾਹਾਂ

ਨਾਮਵਰਾਂ ਦਿਆਂ ਨਾਮਾਂ ਅਤੇ, ਨਾਮ ਤੇਰਾ ਸਰਨਾਮਾ
ਕੰਨ ਤੇਰੀ ਵਿਚ ਰਾਹ ਨਾ ਪਾਇਆ, ਕਿਆ ਖ਼ਾਸਾਂ ਕਿਆ ਆਮਾਂ

ਇਲਮ ਤੇਰਾ ਹੈ ਪੜ੍ਹਨੋਂ ਅੱਗੇ, ਕਿਸੇ ਨਾ ਪੜ੍ਹਿਆ ਸਾਰਾ
ਭੇਂ ਦਰਿਆ ਅਹਿਸਾਨ ਤੇਰੇ ਦਾ, ਬੇਹੱਦ ਅੰਤ ਸ਼ੁਮਾਰਾ

ਤੂੰ ਮਕਸੂਦਾਂ ਦੇ ਬੰਦ ਖੁੱਲੇਂ, ਦੇਵੀਂ ਆਪ ਮੁਰਾਦਾਂ
ਉੱਚੇ ਤੁਧ ਹੀ ਉੱਚੇ ਕੀਤੇ, ਸ਼ਾਦ ਕਰੀਂ ਨਾਸ਼ਾਦਾਂ

ਬੰਦ ਆਜ਼ਾਦ ਤੇਰੇ ਸਭ ਬੰਦੇ, ਹੋਰ ਨਾ ਰੱਬ ਕਿਸੇ ਦਾ
ਲਵਾ ਕਲਮ ਤੇ ਅੰਬਰ ਧਰਤੀ, ਤੋਂ ਰੱਬ ਸਭ ਕਿਸੇ ਦਾ

ਲਹਿੰਦਾ ਚੜ੍ਹਦਾ ਦੱਖਣ ਪਰਬਤ, ਹੋਰ ਨਿਮਾਣ ਉਚਾਣਾਂ
ਜ਼ੋਰ ਤੇਰੇ ਦੇ ਅੱਗੇ ਰੱਬਾ ,ਹਰ ਇਕ ਹੈ ਨਤਰਾਨਾ

ਜੋ ਦਾਨਿਸ਼ਵਰ ਅੱਖੀਂ ਵਾਲਾ, ਵਣਜ ਤੇਰੇ ਤੱਕ ਪਹੁਤਾ
ਉਨ੍ਹਾਂ ਡੋਰਾ ਹੋਇਆ ਸ਼ਿਤਾਬੀ, ਹੁਸਨ ਡਿਠੋਸ ਜਾਂ ਬਹੁਤਾ

ਜੋ ਕਿਤੇ ਦਰ ਤੇਰੇ ਅਤੇ, ਉਨ੍ਹਾਂ ਜ਼ਾਤਾਂ ਪਾਕਾਂ
ਤੈਨੂੰ ਜਿਸ ਪਛਾਤਾ ਨਾਹੀਂ, ਸਿਰ ਉਸ ਦੇ ਤੇ ਖ਼ਾਕਾਂ

ਖ਼ਾਕੀ ਬਦਨ ਮੇਰਾ ਰੱਬ ਸਾਇਨਿਆ!, ਗਿੱਲ ਕੇ ਆਬ ਹੋਇਆ ਹੈ
ਵੇਖਾਂ ਹਾਲ ਗ਼ਰੀਬ ਬੰਦੇ ਦਾ ,ਕੈਡ ਖ਼ਰਾਬ ਹੋਇਆ ਹੈ

ਸੱਟ ਨਾ ਮੈਨੂੰ ਆਜ਼ਿਜ਼ ਹਵੀਵਸ, ਤੁਧ ਬਿਨ ਕੌਣ ਗ਼ਰੀਬਾਂ
ਰਹਿਮਤ ਕਨੂੰ ਵਾਂਝ ਨਾ ਮੂਲੇ, ਚਾ ਨਵਾਜ਼ ਨਸੀਬਾਂ

ਮੀਂਹ ਵਸਾ-ਏ-ਇਨਾਇਤ ਵਾਲਾ, ਕਾਲ਼ਖ ਸਾਰੀ ਧੋਵੇ
ਕਾਲ਼ੀ ਰਾਤ ਹਿਜਰ ਦੀ ਮੇਰੀ, ਝਬਦੇ ਰੌਸ਼ਨ ਹੋਵੇ

ਆਵੇ ਨੇਕ ਦਿਹਾੜਾ ਮੇਰਾ, ਛੱਡਣ ਬਖ਼ਤ ਬਹਾਨੇ
ਜਿਸ ਦਮ ਨਜ਼ਰ ਕਰਮ ਦੀ ਹੋਵੇ, ਆਉਣ ਭਲੇ ਜ਼ਮਾਨੇ

ਸਬਰ ਕਰੀਂ ਨਾਮੀਦ ਨਾ ਹੋਵੇਂ, ਲੀਸੇਂ ਅਜਰ ਜਨਾਬੋਂ
ਮਿੱਠੇ ਕੰਮ ਹੋਵਣ ਰਹਿਮਾਨੀ, ਬਿਹਤਰ ਕਾਰ ਸ਼ਤਾਬੋਂ

ਪਈ ਦੁਆ ਕਬੂਲ ਹਜ਼ੂਰੋਂ, ਰਹਿਮ ਹੋਇਆ ਸਰਕਾਰੀ
ਉਸਰੋਂ ਯੁਸਰਕਰਨ ਤੇ ਆਇਆ, ਚਲੀ ਮੁਸੀਬਤ ਸਾਰੀ

ਦੁਖੀਏ ਨੈਣ ਹੋਏ ਨੰਦ ਰਾਏ, ਖ਼ਾਬ ਮੁਬਾਰਕ ਡਿੱਠੀ
ਬੰਦ ਖ਼ਲਾਸ ਮਿਲੇਗਾ ਜਾਨੀ, ਖੱਲ ਪਈ ਆਹਣ ਚਿੱਠੀ

ਸ਼ੁੱਧ ਹੋਇਆਏ ਬੁਰਜ ਸਿਤਾਰਾ, ਗਈ ਨਹੂਸਤ ਰਾਸੋਂ
ਜ਼ਾਰੀ ਸੁਣੀ ਖ਼ੁਦਾਵੰਦ ਸਾਰੀ, ਫ਼ਜ਼ਲ ਹੋਇਆ ਉਸ ਪਾਸੋਂ

ਸੈਫ਼ ਮਲੂਕ ਸ਼ਜ਼ਾਦਾ ਉੱਠ ਕੇ, ਪੜ੍ਹਨ ਲੱਗਾ ਸ਼ੁਕਰਾਨੇ
ਸੋ ਸੌ ਸ਼ੁਕਰ ਜ਼ਬਾਨੋਂ ਆਖੇ, ਕਰੇ ਅਦਾ ਦੋ ਗਾਣੇ

ਅੱਠੇ ਪਹਿਰ ਇਬਾਦਤ ਅੰਦਰ, ਰਹਿੰਦਾ ਨਿੱਤ ਖਲੋਤਾ
ਇਸ਼ਕ ਹਕੀਕੀ ਹੋਇਆ ਮਜ਼ਾਜ਼ੋਂ, ਹਰ ਮਿਲੋਂ ਦਿਲ ਧੋਤਾ

ਇਹ ਮਸ਼ਗ਼ੂਲ ਇਬਾਦਤ ਅੰਦਰ, ਗੱਲਾਂ ਕੋਲ਼ ਨਾ ਕਰੀਏ
ਤੋੜੇ ਕੈਦ ਸੰਗਲ ਵਿਚ ਹੋਵਣ, ਫੇਰ ਸ਼ੀਹਨਾਂ ਥੀਂ ਡਰੀਏ

ਆਸ਼ਿਕ ਕੈਦ ਮੁਹੰਮਦ ਬਖਸ਼ਾ, ਪੈਰ ਨਾ ਬੱਧੇ ਤੇਰੇ
ਕਰ ਕੁੱਝ ਆਹਰ ਛਡੌਣ ਵਾਲਾ, ਕਰੀਂ ਇਥੇ ਕੇ ਫੇਰੇ

ਖ਼ਿਦਮਤਗਾਰ ਵਫ਼ਾਈ ਤਾਹੀਇਂ, ਹਾਂ ਵਿਹਲਾ ਕਰ ਧਾਈ
ਖ਼ਬਰ ਕਜ਼ੱੀਏ ਦੀ ਕਿਸ ਖਿੜਨੀ, ਕੋਲ਼ ਤੋ ਨਹੀਂ ਇਸ ਜਾਈ

ਸ਼ਾਰ ਸਤਾਨ ਅੰਦਰ ਚੱਲ ਜਲਦੀ, ਸ਼ਾਹਪਾਲੇ ਦੇ ਘਰ ਨੂੰ
ਆਸ਼ਿਕ ਦੀ ਇਸ ਹਾਲਤ ਵਾਲੀ, ਖ਼ਬਰ ਹੋਵੇ ਦਿਲਬਰ ਨੂੰ

ਸੈਫ਼ ਮਲੂਕੇ ਕੋਲ਼ ਇਕੱਲਾ, ਰਹਿ ਕੇ ਕੇ ਕਮਾਵਾਂ
ਫ਼ੌਜਾਂ ਚਾੜ੍ਹ ਲਿਆਵਾਂ ਤੋੜੋਂ, ਤਾਂ ਕੈਦੋਂ ਛਿੜਕਾਵਾਂ

ਮਿਹਰ ਅਫ਼ਰੋਜ਼ ਗਈ ਜਿਸ ਵੇਲੇ, ਕੋਲ਼ ਸ਼ਹੇ ਸ਼ਾਹਪਾਲੇ
ਗੋਸ਼ੇ ਗੱਲ ਸੁਣਾਉਣ ਕਾਰਨ, ਜਾ ਕਰ ਵੱਖ ਬਿਹਾਲੇ

ਸੈਫ਼ ਮਲੂਕੇ ਦੀ ਗੱਲ ਸਾਰੀ, ਅੱਵਲ ਆਖ਼ਿਰ ਤੋੜੀ
ਖੋਲ ਦੱਸੀ ਸ਼ਾਹਪਾਲੇ ਅੱਗੇ, ਸਿਫ਼ਤ ਕੀਤੀ ਬੇ ਉੜੀ

ਸੰਨ ਗੱਲਾਂ ਸ਼ਾਹਪਾਲ ਸ਼ਜ਼ਾਦਾ, ਬਹੁਤ ਤਾਜ਼ੱਬ ਹੋਇਆ
ਆਦਮੀਏ ਨੂੰ ਇਸ਼ਕ ਪੁਰੀ ਦਾ, ਕੀਕਰ ਉੱਠ ਖਲੋਇਆ

ਮਿੱਥੇ ਵੱਟ ਅੱਖੀਂ ਵਿਚ ਲਾਲੀ, ਚੜ੍ਹੀਵਸ ਗ਼ਜ਼ਬ ਹਨੇਰੀ
ਤੱਤਾ ਬੋਲ ਮਾਈ ਨੂੰ ਕਹਿੰਦਾ, ਕੇ ਮੱਤ ਮਾਰੀ ਤੇਰੀ

ਇਸ ਆਦਮ ਨੇ ਜਾਦੂ ਪਾਏ, ਯਾ ਕੋਈ ਜੁੜੀ ਖਲ਼ਾਈ
ਯਾ ਕੋਈ ਮੰਤਰ ਜੰਤਰ ਕੀਤਾ, ਤੇਰੀ ਹੋਸ਼ ਭਲਾਈ

ਯਾ ਕੋਈ ਪੜ੍ਹੀ ਅਜ਼ੀਮਤ ਉਸ ਨੇ, ਯਾ ਕੋਈ ਸੈਫ਼ੀ ਡਾਲ਼ੀ
ਯਾਸਿਰ ਤੇਰੇ ਉਤੋਂ ਫੇਰੀ, ਲੱਕੜ ਚਾ ਬੰਗਾਲੀ

ਤੂੰ ਜੇ ਇਹ ਮਨਸੂਬਾ ਕਰ ਕੇ, ਆਦਮ ਨਾਲ਼ ਲਿਆਈਯਂ
ਨਾ ਕੁੱਝ ਅਕਲ ਕਿਆਸ ਕੀਤੋਈ, ਐਂਵੇਂ ਹੀ ਟੁਰ ਆਈਯਂ

ਜੋ ਗੱਲ ਤੁਧ ਫ਼ਰਮਾਈ ਮੈਨੂੰ, ਬਾਹਰ ਇਲਮ ਹਿਸਾਬੋਂ
ਦਸ ਮਾਈ ਇਹ ਮਸਲਾ ਪੁੱਠਾ, ਪਰਹੀਵਈ ਕਿਸ ਕਿਤਾਬੋਂ?

ਆਦਮੀਆਂ ਤੇ ਪਰੀਆਂ ਅੰਦਰ, ਸਾਕ ਅੱਗੇ ਕਦ ਹੋਏ
ਮੋਤੀਂ ਤੇ ਗੱਲ ਡੋਡੇ ਮਾਏ, ਕਿਸ ਨੇ ਜੋੜ ਪਰੋਏ

ਦੂਏ ਜ਼ਾਤੀਂ ਵੱਖੋ ਵੱਖੀ, ਮੌਲਾ ਆਪ ਬਣਾਈਆਂ
ਅੱਵਲ ਦੇ ਦਿਨ ਰਲੀਆਂ ਨਾਹੀਂ, ਕਿਸ ਥੀਂ ਜਾਨ ਰਲਾਈਆਂ

ਵੱਡੇ ਵਡੇਰੇ ਵਡਕੇ ਸਾਡੇ, ਦਿਓ ਹੋਏ ਹਰ ਥਾਵੇਂ
ਕਿਸੇ ਨਹੀਂ ਇਹ ਰਸਮ ਕਬੂਲੀ, ਸ਼ਰ੍ਹਾ ਨਵੇਂ ਤੋਂ ਪਾਵੇਂ

ਇਹ ਗਲ ਮੂਲ ਨਹੀਂ ਦਿਲ ਲਗਦੀ, ਰਸਮ ਨਵੇਂ ਕਦ ਭਾਵੇ
ਕੌਮ ਦੁਈਆਂ ਦੀ ਮੰਦਾ ਚੰਗਾ, ਆਖਣ ਜੋ ਦਿਲ ਆਵੇ

ਕੁੱਲ ਮੇਰੀ ਨੂੰ ਵੱਟਾ ਲੱਗੇ, ਨੀਚ ਬਿਨਾਂ ਹਰ ਇੱਕ ਥੀਂ
ਕੁੱਲ ਦੇਵਾਂ ਵਿਚ ਫਿੱਕਾ ਹੋਵਾਂ, ਕੇ ਹਾਸਲ ਇਸ ਫੱਕ ਥੀਂ

ਭਲੀ ਸਲਾਹ ਦੱਸਾ ਲੀਨ ਮਾਏ, ਕਰੀਂ ਖ਼ਰਾਬ ਅਸਾਨੂੰ
ਹੋਰ ਕੋਈ ਆਖ ਬੱਚੇ ਤਾਂ ਜਾਨਾਂ, ਆਖਾਂ ਕੇ ਤੁਸਾਨੂੰ

ਰੱਬ ਪਨਾਹ ਦੀਏ ਇਸ ਕੰਮੋਂ, ਨੰਗ ਨਾਮੋਸ ਨਾ ਲਾਹੇ
ਪੁੱਤ ਭਲਾ ਤੂੰ ਮਾਈ ਅੱਛੀ ,ਟੋਰੇਂ ਔਝੜ ਰਾਹੇ

ਜੇ ਕਿਸਮਤ ਨੇ ਇਹੋ ਕਰਨੀ, ਜ਼ੋਰ ਨਹੀਂ ਕੁੱਝ ਮੇਰਾ
ਅੱਖੀਂ ਵੇਖ ਅਜ਼ਮਾ ਸਾਂ ਤਾਂ ਭੀ, ਉਹ ਕੋਈ ਆਂਦਾ ਤੇਰਾ

ਉਹ ਆਦਮ ਅਜ਼ਮਾਏ ਬਾਝੋਂ, ਅਕਲ ਨਹੀਂ ਗੱਲ ਮੰਨਦਾ
ਕਫਵਾ ਪਿੰਨੀ ਛੱਡ ਗ਼ੈਰ ਕਫਾਂ ਦਾ, ਕਿਹੜਾ ਸੌਹਰਾ ਬਣਦਾ

ਸ਼ੋਹਰਤ ਤੇ ਬਦਨਾਮੀ ਜੋਗਾ, ਮੈਨੂੰ ਕਰੀਂ ਨਿਸ਼ਾਨਾ
ਤਾੜੀ ਮਾਰ ਤਮਾਸ਼ਾ ਵੇਖੋ, ਮਾਰੋ ਤੀਰ ਜਹਾਨਾਂ

ਬੇਵਫ਼ਾ ਹਮੇਸ਼ਾ ਲਿਖਣ, ਆਦਮੀਆਂ ਨੂੰ ਪਰੀਆਂ
ਭੁੱਲ ਖ਼ਤਾਿਆਂ ਖ਼ਾਕੀ ਲੋਕਾਂ,ਬੰਨ੍ਹ ਪਿੰਡਾਂ ਸਿਰ ਧਰੀਆਂ

ਦੂਜਾ ਤੋਂ ਜੋ ਆਖੀਂ ਉਸ ਨੂੰ, ਸੁੱਚਾ ਉੱਚਾ ਜ਼ਾਤੋਂ
ਰੁਸਤਮ ਅਸਫ਼ਨਦ ਯਾਰ ਬਣਾਵੇਂ ,ਜ਼ੋਰਾਵਰੀ ਸਫ਼ਾ ਤੋਂ

ਹੋਰ ਉਹਦੀ ਜੋ ਕਹੀ ਆ ਸਾਰੀ, ਸਫ਼ਰ ਮੁਸੀਬਤ ਭਾਰੀ
ਅਸਫ਼ਨਦ ਬਾਸ਼ ਕਿਲੇ ਦੀ ਫ਼ਤਹਾ ,ਮਲਿਕਾ ਦੀ ਗ਼ਮ ਖ਼ਵਾਰੀ

ਸੂਰਤ ਤੇ ਤੁਧ ਡਿੱਠੀ ਅੱਖੀਂ, ਇਹ ਗੱਲਾਂ ਸਭ ਸੁਣੀਆਂ
ਸੁਣੀਆਂ ਤੇ ਕੇ ਬਾਵਰ ਮਾਏ, ਕੂੜ ਬਹੁੰ ਵਿਚ ਦੁਨੀਆਂ

ਹਰ ਕੋਈ ਸੈਰ ਕਹਾਵੇ ਆਪੋਂ, ਕਿਹੜਾ ਪਾਅ ਸਦਾ ਨਦਾ
ਰੁਸਤਮ ਬਹੁਤ ਕਹਾਉਣ ਮੂਹੋਂ, ਪਰ ਹੱਥ ਕੌਣ ਦਿਖਾਂਦਾ

ਜੋ ਰੁਸਤਮ ਸੱਦ ਵਾਂਦਾ ਮੂੰਹੋਂ, ਕਦ ਉਹ ਐਸਾ ਹੋਸੀ
ਜਦੋਂ ਕਿਸੇ ਆਜ਼ਮਾਇਸ਼ ਕੀਤੀ, ਪਿਆ ਸਰੂ ਸਿਰ ਰੂਸੀ

ਕਿਸ ਗਵਾਹੀ ਦਿੱਤੀ ਤੈਨੂੰ, ਹੈ ਇਹ ਮਰਦ ਅਜਿਹਾ
ਯਾਤੋਂ ਡੱਲਾ ਪਈ ਸਨ ਮੂੰਹੋਂ, ਜੇ ਕੁੱਝ ਉਸ ਨੇ ਕਿਹਾ

ਛੱਡ ਖ਼ਿਆਲ ਨਿਕੰਮਾ ਮਾਏ, ਨਾ ਕਰ ਖਹਿੜਾ ਮੇਰਾ
ਨਾ ਇਹ ਗੱਲ ਪਸਨਦੇ ਆਵੇ, ਹੁਕਮ ਨਾ ਮੁੜਦਾ ਤੇਰਾ

ਮਿਹਰ ਅਫ਼ਰੋਜ਼ ਕਿਹਾ ਸ਼ਾਹਪਾਲਾ, ਕਿਉਂ ਤੁਧ ਚੜ੍ਹਨ ਸਰਨਡੇ
ਲਾਹ ਦਿਲੇ ਦੇ ਚਸ਼ਮੇ ਉੱਤੋਂ, ਗ਼ੁੱਸੇ ਦੇ ਕੱਖ ਕੰਡੇ

ਕਣ ਦਿਲੇ ਦੇ ਧਰਕੇ ਸੁਣ ਖਾਂ, ਤਾਂ ਆਖਾਂ ਗੱਲ ਸੱਚੀ
ਮੈਨੂੰ ਭੀ ਇਹ ਗੱਲਾਂ ਸੁਣ ਕੇ, ਪੌਂਦਾ ਹੀ ਅੱਗ ਮੱਚੀ

ਗ਼ੁੱਸੇ ਹੋ ਅਫ਼ਰੀਤੇ ਤਾਈਂ, ਝਿੜਕਾਂ ਦੇ ਦਬਕਾਿਆ
ਮਾਰਨ ਲੱਗੀ ਸਾਂ ਉਸ ਦੀਵੇ, ਜਿਹੜਾ ਚਾ ਲਿਆਇਆ

ਜਾਂ ਉਸ ਸਿਫ਼ਤ ਸੁਣਾ-ਏ-ਸੁਣਾਈ, ਦਿੱਤੀ ਅਕਲ ਗਵਾਹੀ
ਵੇਖ ਲੀੱੇ ਉਹ ਆਦਮ ਜ਼ਾਦਾ, ਕੈਸਾ ਮਰਦ ਸਿਪਾਹੀ

ਮਜਲਿਸ ਸੁਣੇ ਅਸਾਨੂੰ ਲੱਗੀ, ਵੇਖਦਿਆਂ ਹੈਰਾਨੀ
ਵੱਧ ਡਿੱਠੀ ਸੋ ਹਿੱਸਾ ਸੂਰਤ, ਜੋ ਸੀ ਸੁਣੀ ਜ਼ਬਾਨੀ

ਸੀਰਤ ਅਕਲ ਅਵਾਜ਼ ਹਿਦਾਇਤ, ਬੰਨ੍ਹਣੀ ਜ਼ੋਰ ਜਵਾਨੀ
ਆਦਮ ਕੇ ਇਕ ਨਜ਼ਰੀ ਆਇਆ, ਮਜ਼ਹਰ ਰੂਪ ਹਕਾਨੀ

ਆਦਮ ਪਰੀ ਫ਼ਰਿਸ਼ਤਾ ਕੋਈ, ਐਸਾ ਨਜ਼ਰ ਨਾ ਆਇਆ
ਮਜਲਿਸ ਤੇ ਇਕਬਾਲ ਉਹਦੇ ਦਾ, ਫਿਰਿਆ ਸਾਰੇ ਸਾਇਆ

ਸਿਫ਼ਤਾਂ ਉਮਰ ਤੁਕਾਂ ਤਦ ਮੇਰਾ, ਤੱਕ ਤਕ ਜੀਵੜਾ ਲ੍ਵਭੇ
ਇਹ ਬਦੀਅ ਜਮਾਲ ਮੇਰੀ ਦਾ, ਕੰਤ ਹੋਏ ਤਦ ਸੋ ਭੈ

ਹਰ ਦਾ ਕਾਬਲ ਨਜ਼ਰੀ ਆਇਆ ,ਇੱਡੇ ਮੁੱਲ ਤਾਂ ਪਾਏ
ਮੱਤ ਯਾਰੀ ਲਾਹੌਰ ਕਿਸੇ ਦੀ, ਅੱਠ ਪਸ਼ੋਰੇ ਜਾਏ

ਇਸ ਜਿਹਾ ਕੋਈ ਤਾਰਾ ਕੱਢੇ, ਮੂਲ ਨਾ ਅੰਬਰ ਸਰਦਾ
ਕਦ ਜਮੱੋਂ ਕੇ ਬੇਟਾ ਐਸਾ, ਸਾਨੀ ਹਾਰ ਗਹਿਰ ਦਾ

ਇਸੇ ਨਾਲ਼ ਵਿਆਹੀਏ ਬੇਟੀ, ਲਾਇਕ ਇਹ ਇਸ ਗੱਲ ਦੇ
ਤੋਲ ਬਰਾਬਰ ਕੁੱਤੀਏ ਮੋਤੀਂ, ਕੰਡੇ ਚਾੜ੍ਹ ਅਕਲ ਦੇ

ਮੈਂ ਹੁਣ ਆਪਣੀ ਅਕਲੋਂ ਜੋੜੀ, ਇਨ੍ਹਾਂ ਦੋਹਾਂ ਦੀ ਜੋੜੀ
ਅੱਖੀਂ ਵੇਖ ਆਜ਼ਮਾਓ ਅੱਵਲ, ਬਿਹਤਰ ਹੈ ਗੱਲ ਲੋੜੀ

ਜ਼ਾਤ ਸਿਫ਼ਾਤ ਪਛਾਣੋ ਉਸ ਦੀ, ਵੇਖੋ ਸੂਰਤ ਸੀਰਤ
ਚਲਦੇ ਰਾਹ ਮਨੁੱਖ ਪੱਰਖੀਂ, ਤੈਨੂੰ ਐਡ ਬਸੀਰਤ

ਅੱਖੀਂ ਵੇਖ ਪਰ ਕਹਿ ਸ਼ਹਿਜ਼ਾਦਾ, ਮੱਤ ਤੇਰਾ ਦਿਲ ਜੰਮੇ
ਕਰ ਨਾਤਾ ਤੁਧ ਨਜ਼ਰੀ ਆਵੇ, ਜੇ ਲਾਇਕ ਇਸ ਕਿਮੇ

ਇਹ ਗੱਲਾਂ ਕਰ ਮਿਹਰ ਅਫ਼ਰੋਜ਼ੇ, ਜ਼ਾਹਰ ਕੱਢ ਵਿਖਾਏ
ਖ਼ਤ ਬਦੀਅ ਜਮਾਲਪੁਰੀ ਦੇ, ਜੋ ਉਸ ਵੱਲ ਸਨ ਆਏ

ਵਿਚ ਰੁਕੇ ਸ਼ਾਹਪਾਲ ਬਹਾਦਰ, ਚੁੱਪ ਕੀਤਾ ਸ਼ਰਮਾਇਆ
ਝੱਟ ਘੜੀ ਕੋਈ ਫ਼ਿਕਰ ਦਲੀਲਾਂ, ਕਰ ਕੇ ਕੈਦ ਬਹਾਇਆ

ਨਾਲ਼ ਫ਼ਿਕਰ ਦੇ ਪੀਲੇ ਹੋਏ, ਦੀਦੇ ਗ਼ਜ਼ਬੋਂ ਰੁੱਤੇ
ਗਰਮੀ ਛੋੜ ਪਿਆ ਵਿਚ ਨਰਮੀ, ਭੁੱਲ ਗਏ ਸਭ ਚੱਤੇ

ਬੇਟੀ ਮੇਰੀ ਆਸ਼ਿਕ ਹੋਈ, ਅੱਖੀਂ ਡਿਠੇ ਵਰਦੀ
ਪੇਸ਼ ਨਹੀਂ ਹਨ ਜਾਂਦੀ ਮੂਲੇ, ਗ਼ੈਰਤ ਗ਼ੁੱਸਾ ਮਰਦੀ

ਜੇ ਮੈਂ ਇਹ ਸਲਾਹ ਨਾ ਮੰਨੀ, ਖ਼ਾਲੀ ਨਹੀਂ ਫਸਾ ਦੂੰ
ਮਾਈ ਭੀ ਦਿਲਗੀਰ ਹੋਈਗੀ, ਨਹੀਂ ਵਸਾਹ ਅਵੱਲਾ ਦੂੰ

ਜ਼ਿੱਚ ਹੋਇਆ ਸ਼ਾਹਪਾਲ ਬੇਚਾਰਾ, ਰਾਹ ਨਾ ਲੱਭਦਾ ਕਾਈ
ਮਿਹਰ ਅਫ਼ਰੋਜ਼ੇ ਕੋਲੋਂ ਪੁੱਛਦਾ, ਦਸ ਕੋਈ ਢਬ ਮਾਈ

ਦਾਨਸ਼ਮੰਦ ਵਡੇਰੀ ਤੌਹੀਨ, ਮਾਂ ਪਿਓ ਦੀ ਜਾਈ
ਨਹੀਂ ਖ਼ਤਾ ਨਸੀਹਤ ਤੇਰੀ, ਕਈਂ ਵਾਰੀ ਅਜ਼ਮਾਈ

ਹਰ ਅਫ਼ਰੋਜ਼ ਕਿਹਾ ਮੈਂ ਬੁੱਢੀ ,ਉਮਰ ਮੇਰੀ ਸੇ ਬਰਸਾਂ
ਠੰਡਿਓਂ ਤੱਤਿਓਂ ਪੀਪੇ ਨਕਲੀ, ਪੜ੍ਹ ਚੁੱਕੀ ਕਈਂ ਦਰ ਸਾਂ

ਨੇਕੀ ਬਦੀ ਜ਼ਮਾਨੇ ਅੰਦਰ, ਤੱਕ ਤੱਕ ਵਕਤ ਲੰਘਾਇਆ
ਮਿੱਠਾ ਕੌੜਾ ਫਲ਼ ਜਗਤ ਦਾ, ਚੱਖ ਚੱਖ ਕੇ ਅਜ਼ਮਾਇਆ

ਵੇਖਦਿਆਂ ਸਿਰ ਚਿੱਟਾ ਹੋਇਆ, ਬਾਜ਼ੀ ਗਿਰੀ ਫ਼ਲਕ ਦੀ
ਇਕ ਤਕਦੀਰ ਇਲਾਹੀ ਅੱਗੇ, ਕੋਈ ਤਦਬੀਰ ਨਾ ਪੱਕਦੀ

ਇਲਮ ਕਿਆਫ਼ੇ ਅੰਦਰ ਡਿੱਠਾ ,ਰਮਲ ਨਜੂਮ ਹਿਸਾਬੋਂ
ਇਹ ਜਵਾਨ ਸ਼ਹਿਜ਼ਾਦਾ ਸੁੱਚਾ ,ਪਰਖੀ ਜ਼ਾਤ ਸ਼ਰਾਬੋਂ

ਦੱਸਦਾ ਹੈ ਇਹ ਲਾਅਲ ਬਦਖ਼ਸ਼ਾਂ, ਗੌਹਰ ਸ਼ਹਿਨਸ਼ਾਹੀ
ਦੂਰੋਂ ਆਖ ਦੋਹਾਿਆਂ ਦਿੰਦੇ, ਸਭ ਉਨਵਾਨ ਗਵਾਹੀ

ਸੂਰਤ ਸੀਰਤ ਇਲਮ ਹਿਦਾਇਤ ,ਅਕਲ ਅਦਬ ਅਕਬਾਲੋਂ
ਜ਼ਾਹਰ ਪਿਆ ਸ਼ਹਿਜ਼ਾਦਾ ਦੱਸਦਾ,ਹਰ ਨਕਸ਼ੋਂ ਹਰ ਚਾਲੋਂ

ਸੂਰਤ ਡਿੱਠੀ ਮਜਲਿਸ ਕੀਤੀ, ਪਰਖ ਲਿਆ ਤਦ ਬੀਰੋਂ
ਦਾਨਸ਼ਮੰਦ ਮਨੁੱਖ ਪਛਾਨਣ, ਸੂਰਤ ਦੀ ਤਸਵੀਰੋਂ

ਅਸ਼ਰਫ਼ਆ-ਏ-ਅਸੀਲ ਪਛਾਤਾ, ਹੈ ਤਹਿਕੀਕ ਸ਼ਜ਼ਾਦਾ
ਐਡ ਦਲੇਰੀ ਹਿੰਮਤ ਜਿਸਦੀ, ਸ਼ੇਰੋਂ ਜ਼ੋਰ ਜ਼ਿਆਦਾ

ਗ਼ੈਰ ਕਫ਼ਾਂ ਤੇ ਕਫ਼ ਦੀ ਲਾ ਲਾ, ਨਹੀਂ ਸਿਆਣਪ ਕਾਈ
ਅਰਬਾ ਅਨਾਸਰ ਥੀਂ ਸਭ ਹੋਈ, ਆਦਮ ਜਣ ਲੋਕਾਈ

ਨਾ ਇਹ ਪਰੀਆਂ ਖਾ ਕੌਂ ਖ਼ਾਲੀ, ਆਦਮ ਪਾਕ ਨਾ ਨਾ ਰੂੰ
ਮੁਢੋਂ ਇਕੋ ਜਿਣਸ ਮੁਹੰਮਦ, ਫ਼ਰਕ ਪਏ ਵਿਚਕਾਰੋਂ

ਅੱਗ ਜਿਨ੍ਹਾਂ ਵਿਚ ਪਈ ਜ਼ਿਆਦਾ, ਨਾਰੀ ਉਨ੍ਹਾਂ ਕਹਾਇਆ
ਖ਼ਾਕ ਜਿਨ੍ਹਾਂ ਵਿਚ ਵਾਫ਼ਰ ਆਈ, ਖ਼ਾਕੀ ਨਾਮ ਧਰਾਇਆ

ਇਨ੍ਹਾਂ ਦੋਹਾਂ ਵਿਚ ਨਾਤਾ ਹੋਵੇ, ਜੇ ਕਿਸਮਤ ਦੇ ਜ਼ੋਰੋਂ
ਆਦਮ ਊਚ ਨਹੀਂ ਕੁੱਝ ਵੱਟਾ, ਐਬ ਠਗੋਂ ਯਾ ਚੋਰੋਂ

ਸਾਕ ਬਦੀਅ ਜਮਾਲਪੁਰੀ ਦਾ ,ਦੇ ਸ਼ਾਹਜ਼ਾਦੇ ਤਾਈਂ
ਨਹੀਂ ਤਾਂ ਬਹੁਤ ਅਫ਼ਸੋਸ ਕਰੇਂਗਾ ,ਜਾਸੀ ਵਕਤ ਅਜ਼ਾਈਂ

ਸੈਫ਼ ਮਲੂਕ ਬਦੀਅ ਜਮਾ ਲੈ, ਜੇ ਤੁਧ ਨਾ ਪਰ ਨਈਆ
ਪੁੱਛੋ ਤਾਸੀਂ ਫੇਰ ਨਾ ਪਾਸੀਂ, ਵੇਲ਼ਾ ਵਕਤ ਵਹਾਇਆ

ਖ਼ਾਤਿਰ ਜਮ੍ਹਾਂ ਜਮੀਅਤ ਕਰ ਕੇ, ਲਾਹ ਅੰਦੇਸ਼ਾ ਲਾਇਆ
ਉਹ ਮਹਿਮਾਨ ਖ਼ੁਦਾ ਦਾ ਘੱਲਿਆ, ਜੋ ਦਰ ਤੇਰੇ ਆਇਆ

ਆਪਣੇ ਕੋਲ਼ ਬੁਲਾਕੇ ਉਸ ਨੂੰ, ਕਰ ਕੇ ਗ਼ੌਰ ਦਿਲਾਸਾ
ਮੱਧ ਪੱਲਾ ਪੁਰਖ ਸ਼ਰਾਫ਼ਤ, ਕਿਆ ਤੌਲਾ ਕਿਆ ਮਾਸਾ

ਜੇ ਮਲੂਮ ਅਸੀਲ ਕੀਤੋਈ, ਨਾਤਾ ਦੇ ਨਵਾਜ਼ੀਂ
ਦੋਹਾਂ ਦਿਲਾਂ ਸਿਕਨਦਿਆਂ ਤਾਈਂ, ਮੇਲ ਮਆਫ਼ਿਕ ਸਾਜ਼ੀਂ

ਮੱਤ ਇਨਕਾਰ ਕਰੀਂ ਇਸ ਕੰਮੋਂ, ਦੋਨਾ ਦੇਣਾ ਆਵੀ
ਡਾਢਾ ਹੈ ਸੁਲਤਾਨ ਇਸ਼ਕ ਦਾ, ਸਖ਼ਤ ਸਜ਼ਾ ਸੁਹਾਵੀ

ਪੇਸ਼ ਆਵੀ ਕੋਈ ਹੋਰ ਖ਼ਰਾਬੀ, ਭਾਓ ਪਵੀ ਬਦਨਾਮੀ
ਸ਼ੋਹਰਤ ਹੋਈ ਜਹਾਨੇ ਅੰਦਰ, ਹੁਸਨ ਖ਼ਾਸੀ ਆਮੀ

ਇਸ਼ਕ ਜ਼ੋਰਾਵਰ ਸ਼ੇਰ ਸ਼ਿਕਾਰੀ, ਉਸ ਦਾ ਹਾੜ ਨਾ ਖ਼ਾਲੀ
ਛੇੜ ਖਹੀੜਨਾ ਕਰੀਏ ਮਾਰੇ, ਉਂਗਲ਼ ਜਿਸ ਦੱਸਾ ਲੀ

ਕੋਈ ਹਥਿਆਰ ਨਾ ਪੋਹਨਦਾ ਉਸ ਨੂੰ, ਨਾ ਫਟ ਲਗਦਾ ਕਾਰੀ
ਮਾਰ ਅਪਣਾ ਛੱਡ ਜਾਂਦਾ ਨਾਹੀਂ, ਚੜ੍ਹਿਆ ਕਰੇ ਖ਼ਵਾਰੀ

ਮਿਹਰ ਅਫ਼ਰੋਜ਼ ਸਲਾਹ ਦੱਸਾ ਲੀ, ਸ਼ਾਹਪਾਲੇ ਦਿਲ ਲੱਗੀ
ਮੱਤ ਮੌੜਾਂ ਤਾਂ ਮੁੜੇ ਨਾ ਮੁੜਕੇ, ਉਲਟੀ ਸੈਫ਼ੀ ਵਗੀ​

ਹੁਕਮ ਦਤੋਸ ਸ਼ਾਹਜ਼ਾਦੇ ਤਾਈਂ, ਵਿਚ ਹਜ਼ੂਰ ਲਿਆਓ
ਮਜਲਿਸ ਖ਼ਾਸ ਮੇਰੀ ਵਿਚ ਬੈਠੇ, ਰਲ਼ ਦਾਣੇ ਅਜ਼ਮਾਊ

ਮਹਿਰਮ ਕਰੋ ਕਚਹਿਰੀ ਅੰਦਰ, ਮੂਲ ਨਾ ਰਹੇ ਬੇਗਾਨਾ
ਜ਼ਾਤ ਸਿਫ਼ਾਤ ਅਜ਼ਮਾ-ਏ-ਪਛਾਣੋ, ਸੱਚਿਆ ਕੂੜ ਬਹਾਨਾ

ਜਾਂ ਕੋਈ ਰੋਜ਼ ਅਸਾਂ ਵਿਚ ਰਹਿਸੀ, ਹਰ ਕਾਰੂੰ ਹਰ ਗੱਲੋਂ
ਤਾਣਾ ਪੇਟਾ ਮਾਲਮ ਹੋਸੀ, ਦਰਿਆਫ਼ਤ ਹਰ ਵਲੱੋਂ

ਇਸ ਵੇਲੇ ਚਾਕਮ ਕਰਾਂਗੇ, ਜੋ ਇਕੱਲੇ ਵਿਚ ਆਇਆ
ਕੋਈ ਜ਼ਬਾਨ ਨਾ ਦੇਵਾਂ ਅੱਗੇ, ਜਬ ਲੱਗ ਨਾ ਅਜ਼ਮਾਇਆ

ਸ਼ਾਹਪਾਲੇ ਹੈਰਾਨੀ ਆਹੀ ,ਏਸ ਤਾਜ਼ੱਬ ਬਾਤੋਂ
ਅੱਗੇ ਨਹੀਂ ਪੁਰੀ ਦਾ ਆਸ਼ਿਕ, ਸੁਣਿਆ ਆਦਮ ਜ਼ਾਤੋਂ

ਜਿਣਸ ਆਪਣੀ ਦਾ ਇਸ਼ਕ ਮੁਹੱਬਤ, ਲਗਦਾ ਕਿਸੇ ਕਿਸੇ ਨੂੰ
ਨਾ ਜਿਨਸੇ ਦਾ ਸ਼ੌਕ ਅਜਿਹਾ, ਸੁਣਿਆ ਮਰਦ ਉਸੇ ਨੂੰ

ਗੱਲ ਨਹੀਂ ਇਹ ਐਵੇਂ ਕਿਵੇਂ, ਹੈ ਇਮਦਾਦ ਰੱਬਾਨੀ
ਇਸੇ ਕੰਮ ਮਜ਼ਾਜ਼ੀ ਕਿਥੋਂ, ਖ਼ਾਸਾ ਸਿਰ ਹਕਾਨੀ

ਮਾਈ ਕੋਲੋਂ ਪੁੱਛਣ ਲੱਗਾ, ਕਿੱਥੇ ਹੈ ਉਹ ਬਣਦਾ
ਜੇ ਉਸ ਛੋੜ ਇਕੱਲਾ ਆਈਯਂ, ਕੰਮ ਕੀਤੋਈ ਮੰਨਦਾ

ਮਾਈ ਕਿਹਾ ਨਾਲ਼ ਲਿਆਂਦਾ ,ਬਾਗ਼ ਅਰਮ ਵਿਚ ਰਿਹਾ
ਹੈ ਫ਼ਲਾਣੇ ਚਸ਼ਮੇ ਅਤੇ, ਹੁਣ ਛਪੋਹਦਾ ਕਿਹਾ

ਸ਼ਾਹਪਾਲੇ ਫ਼ਰਮਾਇਆ ਝੱਲੀਏ, ਇਹ ਕੇ ਬੁਰਾ ਕੀਤੋਈ
ਚੰਗੀ ਭਲੀ ਸਿਆਣੀ ਬਣ ਕੇ, ਹੱਥੀਂ ਜ਼ਹਿਰ ਪੀਤੋਈ

ਇਹ ਦੇਵਾਂ ਦੇ ਜਾਇ ਟਿਕਾਣੇ, ਦਿਓ ਆਦਮ ਦੇ ਵੈਰੀ
ਫੜ ਖਿੜਿਆ ਯਾ ਮਾਰ ਗਮਾਿਆ, ਔਖਾ ਹੋਸੀ ਖ਼ੀਰੀ

ਇਸ ਵੇਲੇ ਫਿਰ ਚਾਲੀ੍ਹ ਪਰੀਆਂ, ਭੋਲੀਆਂ ਭੋਲੀਆਂ ਘੱਲੀਆਂ
ਬਾਗ਼ ਅਰਮ ਥੀਂ ਚਾ ਲਿਆਓ, ਸ਼ਾਹਜ਼ਾਦੇ ਨੂੰ ਖੁਲ੍ਹੀਆਂ

ਚਾਈਂ ਚਾਈਂ ਚਾਵਨ ਚਲੀਆਂ, ਗਾਵਣ ਚਾਮਲ ਚਾਿਆਂ
ਸੁੱਤੇ ਮਤੇ ਨੂੰ ਜਗਾਵਨ ,ਅਸੀਂ ਆਇਆਂ ਅਸੀਂ ਆਇਆਂ

ਜਾਂ ਆਇਆਂ ਤਾਂ ਆਨ ਸੁਹਾਿਆਂ, ਤੇਰੇ ਕੂਚੇ ਗਲੀਆਂ
ਬਣਿਆ! ਕੰਮ ਤੇਰਾ ਹੁਣ ਬਣਿਆ, ਅਸੀਂ ਲਿਆਉਣ ਚੱਲੀਆਂ

ਹਰ ਹਰ ਸਾਲ਼ੀ ਚੰਬੇ ਡਾਲ਼ੀ ,ਛੁੱਟੀਆਂ ਝੂਲਣ ਆਈ
ਕੱਲੀ ਚੰਬੇ ਦੀ ਫੁੱਲ ਰਵੀਲੀ, ਹਰ ਹਰ ਛੁੱਟੀ ਬਣਾਈ

ਅੱਠ ਵੇ ਲਾਲ਼ਾ ਸੱਤਿਆ ਮਤੀਆ, ਸਾਲੜਿਆਂ ਰਲ਼ ਆਇਆਂ
ਵੇਖਣ ਬਣੇ ਬਣੇ ਨੂੰ, ਵੇਖਣ ਵਾਲੜਿਆਂ ਚੱਲ ਆਇਆਂ

ਸੁਰਮਾ ਮਹਿਦੀ ਤੇ ਤਲ਼ ਵਟਣਾ, ਇਤਰ ਫਲੀਲ ਲਿਆਇਆਂ
ਫੁੱਲ ਗੁਲਾਬ ਪਰਤੇ ਸਹੁਰਾ, ਗੰਦ ਰਵੇਲ ਲਿਆਇਆਂ

ਅੱਠ ਵੇ ਬਣਿਆ! ਜਾਗ ਸਵੇਲੇ, ਬਨ੍ਹ ਸਿਰੇ ਪਰ ਚੀਰਾ
ਵਾਲੀਂ ਤੇਲ ਫਲੀਲ ਮਿਲਾਈਂ, ਅੱਖੀਂ ਸੁਰਮਾ ਵੀਰਾ

ਲਾ ਮਹਿੰਦੀ ਮੁੱਲ ਵਟਣਾ ਜੋਬਨ, ਗੋਹੜਾ ਰੰਗ ਰੰਗਾਇਆ
ਬਿਨਾ ਸਹੁਰਾ ਤੱਕ ਸ਼ੀਸ਼ਾ ਲਾਲ਼ਾ, ਚੜ੍ਹਦਾ ਰੂਪ ਸਵਾਇਆ

ਅਸੀਂ ਆਇਆਂ ਅਸੀਂ ਆਇਆਂ ਲਾਲ਼ਾ, ਚਾ ਮਿਲ਼ ਤੇਰੇ ਚਾਿਆਂ
ਜਾਗੇਂ ਜਾਗੇਂ ਜਾਗੇਂ ਬਣਿਆ!, ਦੇਸਾਂ ਅਸੀਂ ਵਧਾਈਆਂ

ਲਾਲ਼ ਬਣੇ ਨੂੰ ਲੋੜਣ ਆਇਆਂ, ਅੱਠ ਟੁਰ ਨਾਲ਼ ਸਿਆਂ ਦੇ
ਮਨਾ ਦਖਲਾਿਆਂ ਲੈ ਪਿਆਰੇ, ਵੇਖ ਜਮਾਲ ਸਿਆਂ ਦੇ

ਅਸੀਂ ਆਇਆਂ ਅਸੀਂ ਆਇਆਂ ਲਾਲ਼ਾ, ਤੁਧ ਕੀ ਸਿਰ ਛਣਕਾਉਣ
ਐਵੇਂ ਸੋਹਲੇ ਗਾਵਣ ਪਰੀਆਂ, ਖ਼ੋਸ਼ਈਂ ਖ਼ੋਸ਼ਈਂ ਆਉਣ

ਬਾਗ਼ ਅਰਮ ਦੇ ਚਸ਼ਮੇ ਅਤੇ, ਲਾੜਾ ਲੋੜਣ ਆਈਆਂ
ਢੂੰਡਣ ਪੱਤੇ ਨਿਸ਼ਾਨੀ, ਹਰ ਹਰ ਪਾਸੇ ਅਤੇ ਧਾਈਆਂ

ਸਾਇਬਾਨ ਲੱਗੇ ਸਨ ਉਵੇਂ, ਬਸਤਰ ਤੇ ਗਾਉ ਤਕੀਏ
ਕਿਤੇ ਨਹੀਂ ਸ਼ਹਿਜ਼ਾਦਾ ਦੱਸਦਾ, ਕਿਹੜਾ ਰਸਤਾ ਤਕੀਏ

ਲੋੜ ਰਹੀਆਂ ਸਭ ਬਾਗ਼ ਅਰਮ ਵਿਚ,ਸੈਫ਼ ਮਲੂਕ ਨਾ ਲੱਧਾ
ਮੂੰਹ ਕਮਲਾਨੇ ਮੁੜ ਕੇ ਟਰੇਆਂ, ਚੈਨ ਨਾ ਰਿਹਾ ਅੱਧਾ

ਨਾਲੇ ਰੋਵਣ ਨਾਲੇ ਗਾਵਣ, ਸਾਜਨ ਘਰ ਅੱਠ ਚਲੇ
ਘੜੀ ਸਵੇਲੇ ਕਿਉਂ ਨਾ ਆਏ, ਤਾਹੀਯਂ ਟੁਰੇ ਇਕੱਲੇ

ਜਿਸ ਨੂੰ ਲੋੜਣ ਈਆਂ ਆਹੀਆਂ, ਉਹ ਨਹੀਂ ਹੱਥ ਲੱਗਾ
ਭੱਠ ਅਸਾਡਾ ਆਉਣ ਜਾਵਣ, ਭੱਠ ਕੌੜਾ ਅਸਰਗਾ

ਗਰਮ ਉਡੀਕ ਸ਼ਹਾਂ ਨੂਨ ਹੋਸੀ, ਸੈਫ਼ ਮਲੂਕ ਲਿਆਇਆਂ
ਕੇ ਜਵਾਬ ਕਰੇਸਾਂ ਅੱਗੇ, ਖ਼ਾਲੀ ਹੱਥੀਂ ਆਇਆਂ

ਗ਼ਾਲਿਬ ਚਾ ਤੱਕਣ ਦਾ ਆਹਾ, ਸੈਫ਼ ਮਲੂਕੇ ਤਾਈਂ
ਉਲਟੇ ਭਾਗ ਨਾ ਨਜ਼ਰੀ ਆਇਆ ,ਢੂੰਡ ਰਹੀਆਂ ਸਭ ਜਾਈਂ

ਜੇ ਉਸ ਸਾਨੂੰ ਮਿਲਣਾ ਨਾ ਹਾ,ਕਿਸ ਸ਼ਾਮਤ ਨੂੰ ਆਇਆਂ
ਦਿਲ ਬੁਝੇ ਮੁੜ ਪਿੱਛੇ ਚਲੀਆਂ, ਆ ਕੇ ਪਿੱਛੋਂ ਤਾਇਆਂ

ਸ਼ਾਨ ਗਮਾਂ ਕਰਿੰਦਿਆਂ ਆਇਆਂ, ਲਾਸਨਗਾਰ ਪੋਸ਼ਾਕਾਂ
ਮਿਲੇ ਵੇਸ ਕੁੱਤੀਏ ਮੁੜ ਆਇਆਂ, ਮੂੰਹ ਸਕੇ ਗ਼ਮਨਾਕਾਂ

ਕੋਈ ਕਿਧਰੇ ਕੋਈ ਕਿਧਰੇ ਆਵੇ, ਕੋਈ ਪਿੱਛੇ ਕੋਈ ਅੱਗੇ
ਜੀਵ ਨੌਕਰ ਮੇਲ਼ ਵੀਆਹੋਂ ਮੁੜਿਆ, ਆਪੋ ਆਪਣੇ ਵਗੇ

ਥੱਕੀਆਂ ਟੁੱਟੀਆਂ ਆ ਘਰ ਢਹਠਿਆਂ, ਨਾ ਮੀਦੀ ਦੀ ਮਾਰੂੰ
ਜੀਵ ਨੌਕਰ ਮਰਦ ਸ਼ਿਕਾਰੀ ਆਉਣ, ਖ਼ਾਲੀ ਹੱਥ ਸ਼ਕਾਰੋਂ

ਆਇ ਬਦ ਖ਼ਬਰ ਜਵਾਬ ਦਿੱਤੂ ਨੇ, ਨਹੀਂ ਓਥੇ ਸ਼ਹਿਜ਼ਾਦਾ
ਸੰਨ ਸ਼ਾਹਪਾਲ ਸਿਆਣੇ ਤਾਈਂ, ਲੱਗਾ ਗ਼ਮ ਜ਼ਿਆਦਾ

ਚਹਿਲ ਹਜ਼ਾਰ ਪਰੀ ਨੂਨ ਜਲਦੀ, ਹੁਕਮ ਕੀਤਾ ਸ਼ਾਹਪਾਲੇ
ਹਰ ਜਾਈ ਹਰ ਥਾਂ ਕੁਥਾਵੇਂ ,ਹਰ ਕੋਈ ਉਸ ਨੂੰ ਭਾਲੇ

ਨਾਲੇ ਆਹੋ ਖ਼ਾਤਫ਼ ਸੁਣ ਕੇ, ਬਾਗ਼ ਅਰਮ ਵੱਲ ਭੱਜਿਆ
ਹਾਏ ਹਾਏ ਆਪਣੀ ਹੱਥੀਂ ਮੈਨੂੰ, ਪੈਰ ਕੁਹਾੜਾ ਵੱਜਿਆ

ਜਿਸ ਬਸਤਰ ਤੇ ਛੋੜ ਗਿਆਸੀ, ਜਾ ਡਿਠੋਸ ਉਹ ਡੇਰਾ
ਸੈਫ਼ ਮਲੂਕ ਨਾ ਨਜ਼ਰੀ ਆਯੂਸ, ਖ਼ਾਲੀ ਥਾਂ ਹਨੇਰਾ

ਜ਼ਨ ਪੀਵਸ ਮੱਤ ਇਧਰ ਉਧਰ, ਬੋਲ ਗਿਆ ਯਾ ਝਾੜੇ
ਉਹਲੇ ਬਾਨਦੇ ਕੋਲ਼ ਦੁਰਾਡਾ, ਹਰ ਹਰ ਪਾਸੇ ਤਾੜੇ

ਕਦੀ ਨਿਚਲਾ ਬੈਠ ਉਡੀਕੇ, ਮੱਤ ਬਾਹਰੋਂ ਫਿਰ ਆਵੇ
ਵੇਖੇ ਰਾਹ ਚੋਤਰਫ਼ ਖਲੋਤਾ, ਨਾਲ਼ ਆਵਾਜ਼ ਬੁਲਾਵੇ

ਢੂੰਡ ਉਡੀਕ ਰਿਹਾ ਹਰ ਪਾਸੋਂ, ਸੈਫ਼ ਮਲੂਕ ਨਾ ਆਇਆ
ਆਹੋ ਖ਼ਾਤਫ਼ ਲੋੜਣ ਢੂੰਡਣ, ਸਿਰ ਗਰਦਾਂ ਮੂੰਹ ਧਾਇਆ

ਆਹੋ ਖ਼ਾਤਫ਼ ਰੋਂਦਾ ਪੁੱਟਦਾ, ਲੋੜ ਰਿਹਾ ਸੇ ਕੋਹਾਂ
ਹੋ ਬੇਤਾਬ ਢੱਠਾ ਫਿਰ ਓੜਕ, ਢੂੰਡ ਥਕਾ ਸਭ ਜੂਹਾਂ

ਪਰੀਆਂ ਦੂਰ ਨਿਗਾਹਾਂ ਧਰੀਆਂ, ਲੋੜਣ ਸਜੋ ਸਾਹੀਆਂ
ਜਿੱਤ ਪਾਸੋਂ ਕੋਈ ਆਵੇ ਜਾਵੇ, ਪੁੱਛਣ ਪਾਂਧੀ ਰਾਹੀਆਂ

ਹਰ ਜੂਹੇ ਹਰ ਬਾਗ਼ ਮੁਕਾਮੇ, ਲੋੜ ਕਰਨ ਹਰ ਪਾਸੇ
ਵੇਖਣ ਖੋਜ ਸ਼ਜ਼ਾਦੇ ਵਾਲਾ, ਢੂੰਡਣ ਲਾਹ ਵਿਸਵ ਉਸੇ

ਜਿਥੇ ਤੋੜੀ ਤਾਕਤ ਆਹੀ, ਭੱਜ ਚੁੱਕੀਆਂ ਉਹ ਪਰੀਆਂ
ਕੁੱਝ ਨਿਸ਼ਾਨੀ ਪਤਾ ਨਾ ਲੱਗਾ, ਫਿਰ ਫਿਰ ਹੱਟੀਆਂ ਹਰੀਆਂ

ਜਾਣ ਕਲਜ਼ਮ ਦੇ ਰਸਤੇ ਪਿਆਂ, ਪਰੀ ਮਿਲੀ ਇਕ ਰਾਹੋਂ
ਇਸ ਕੋਲੋਂ ਇਹ ਪੁੱਛਣ ਲੱਗੀਆਂ, ਆਈ ਐਂ ਤੂੰ ਅਗਾਹੂੰ

ਇਕ ਸ਼ਹਿਜ਼ਾਦਾ ਆਦਮ ਜ਼ਾਦਾ, ਕਿਧਰੇ ਡਿੱਠਾ ਹੋਈ
ਬਾਗ਼ ਅਰਮ ਥੀਂ ਅਸਾਂ ਖਿੜ ਈਆ, ਪਤਾ ਨਾ ਲਗਦਾ ਕੋਈ

ਅੱਗੋਂ ਇਸ ਪੁਰੀ ਨੇ ਕਿਹਾ ,ਦੱਸ ਤੁਸਾਨੂੰ ਪਾਵਾਂ
ਡਿੱਠਾ ਮੈਂ ਫ਼ਲਾਣੇ ਵੇਲੇ, ਆਦਮ ਇਕ ਸੱਚਾਵਾਂ

ਚਹਿਲਾਂ ਪਰੀਆਂ ਚਾਈਂ ਚਾਈਂ, ਕਲਜ਼ਮ ਪਾਸੇ ਖਿੜਿਆ
ਇਤਨੀ ਖ਼ਬਰ ਮੈਨੂੰ ਭੀ ਅੱਗੇ, ਪਤਾ ਨਹੀਂ ਕੁੱਝ ਅੜਿਆ

ਇਹੋ ਖ਼ਬਰ ਲਈ ਤੇ ਮੜੀਆਂ, ਪਰੀਆਂ ਨਾਲ਼ ਚਾਲਾਕੀ
ਸ਼ਾਹਪਾਲੇ ਨੂੰ ਜਾ ਸੁਣਾਈ, ਬੁਝ ਲੱਗੀ ਗ਼ਮਨਾਕੀ

ਮਾਈ ਨਾਲ਼ ਖ਼ਫ਼ਾ ਹੋ ਲੜਦਾ, ਕੇ ਕੇਤੂ ਨਾਦਾਨੀ
ਖੁਰੀ ਪਿੱਛੇ ਹੈ ਕਹਿਣ ਸਿਆਣੇ, ਓੜਕ ਮੱਤ ਜ਼ਨਾਨੀ

ਉਹ ਪਰਦੇਸੀ ਆਦਮ ਜ਼ਾਦਾ, ਲੜਕਾ ਇਕ ਇਕੱਲਾ
ਦੇਵਾਂ ਦੇ ਘਰ ਸੁੱਟ ਕੇ ਆਈ, ਐਂ ਅਕਲ ਕੀਤੋਈ ਭੱਲਾ?

ਮੈਂ ਅੱਗੇ ਸਨ ਬੈਠਾ ਗੱਲਾਂ, ਦਿਓ ਕਲਜ਼ਮ ਦੇ ਸਾਰੇ
ਇਸ ਆਦਮ ਨੂੰ ਫਿਰਨ ਢੋਨਡੀਨਦੇ, ਬਣ ਕੇ ਵੈਰੀ ਭਾਰੇ

ਛੇ ਹਜ਼ਾਰ ਪਰੀ ਨਿੱਤ ਫਿਰਦੀ, ਇਸ ਆਦਮ ਦੀ ਲੋੜੇ
ਜਿਸ ਬਹਿਰਾਮ ਸ਼ਹਿਜ਼ਾਦਾ ਕੁੱਠਾ, ਬਾਪ ਉਹਦਾ ਕਦ ਛੋੜੇ

ਜੇ ਉਹ ਹਾਸ਼ਿਮ ਨੂੰ ਹੱਥ ਲੱਗਾ, ਮਾਰਨੀਆਂ ਵਿਚ ਦੇਸੀ
ਬੇਟੇ ਦਾ ਗ਼ਮ ਡਾਢਾ ਉਸ ਨੂੰ, ਬਦਲਾ ਕਦੋਂ ਛਡੀਸੀ

ਜਿਨ੍ਹਾਂ ਕਲਜ਼ਮ ਪਾਸੇ ਖਿੜਿਆ, ਦੁਸ਼ਮਣ ਹਵਸ ਉਸਦੇ
ਹਏ ਹਏ ਉਹ ਨਾ ਮਰਦਾ ਤੋੜੇ, ਅਸੀਂ ਉਹਦੇ ਥਾਂ ਮਰਦੇ

ਹੁਣ ਕੋਈ ਕਰੋ ਸਲਾਹ ਸਿਆਣੀ, ਢਿੱਲੀ ਗੱਲ ਨਾ ਛੋੜੋ
ਸੈਫ਼ ਮਲੂਕ ਮੁੜ ਆਵੇ ਕਿਵੇਂ, ਝਬ ਮਸਲਾ ਹਿੱਤ ਜੋੜੂ

ਮਜਲਿਸ ਅੰਦਰ ਗ਼ੋਗ਼ਾ ਹੋਇਆ, ਮਹਿਲੀਂ ਗਿਆ ਅਵਾਜ਼੍ਹਾ
ਅੱਗੇ ਸ਼ਾਹ ਪਰੀ ਦੇ ਦਿਲ ਵਿਚ, ਫ਼ਿਕਰ ਆਹਾ ਨਿੱਤ ਤਾਜ਼ਾ

ਦਾਦੀ ਮਿਹਰ ਅਫ਼ਰੋਜ਼ੇ ਤਾਈਂ, ਜਲਦੀ ਕੋਲ਼ ਬਲਾਈਵਸ
ਕੈਸਾ ਸ਼ੋਰ ਕਚਹਿਰੀ ਉਠਿਆ, ਦਿਲ ਮੇਰਾ ਘਬਰ ਆਈਵਸ

ਜੀਓ ਮੇਰਾ ਸਿਨ ਗ਼ੋਗ਼ਾ ਓਥੇ, ਬੇ ਆਰਾਮ ਹੋਇਆ ਹੈ
ਸੱਚੋ ਸੱਚ ਦਸਾਲ ਸ਼ਿਤਾਬੀ, ਕੇ ਕਮਾਮ ਹੋਇਆ ਹੈ

ਇਨ੍ਹਾਂ ਗੱਲਾਂ ਦਾ ਸੁਣ ਕੇ ਰੌਲ਼ਾ, ਨਹੀਂ ਤਹੱਮੁਲ ਰਿਹਾ
ਦਸ ਹਕੀਕਤ ਕੇ ਕੁੱਝ ਗੁਜ਼ਰੀ, ਪਹੁਤਾ ਕੇ ਸੁਨੇਹਾ

ਮਿਹਰ ਅਫ਼ਰੋਜ਼ੇ ਸੱਚ ਨਾ ਦੱਸਿਆ, ਅੱਵਲ ਰਹੀ ਭਲਾ ਨਦੀ
ਸ਼ਾਹ ਪਰੀ ਦਾ ਚਿੱਤ ਨਾ ਠਹਿਰੇ, ਛੱਡ ਖ਼ਿਆਲ ਨਾ ਜਾਂਦੀ

ਜਦੋਂ ਬਦੀਅ ਜਮਾ ਲੈ ਮੁੜ ਮੁੜ, ਮਿਹਰ ਅਫ਼ਰੋਜ਼ ਇਕਾਈ
ਕਹਿਓਸ ਧੀਏ ਕੇ ਮੈਂ ਦੱਸਾਂ, ਚੀਜ਼ ਇਕ ਵੱਢੀ ਖੜਾਈ

ਬਾਗ਼ ਅਰਮ ਵਿਚ ਛੱਡਿਆ ਆਹਾ, ਸੈਫ਼ ਮਲੂਕ ਸ਼ਜ਼ਾਦਾ
ਹੁਣ ਉਹ ਗੁੰਮ ਹੋਇਆ ਨਹੀਂ ਲੱਭਦਾ ,ਕੀਤੀ ਲੋੜ ਜ਼ਿਆਦਾ

ਕਲਜ਼ਮ ਪਾਸੇ ਖਿੜਿਆ ਦੇਵਾਂ, ਪੈਂਦੀ ਦਸ ਹਵਾਈ
ਗਿਆ ਗਮਾਤਾ ਰੱਬ ਮਿਲਾਏ, ਹੋਰ ਇਲਾਜ ਨਾ ਕਾਈ

ਵਿਚ ਸਮੁੰਦਰ ਝੜਿਆ ਮੋਤੀਂ, ਕੀਕਰ ਮੁੜ ਹੱਥ ਆਵੇ
ਸ਼ੀਸ਼ਾ ਵੱਟਿਆਂ ਅੰਦਰ ਢਹਠਾ, ਸਾਬਤ ਰੱਬ ਬਚਾਵੇ

ਸੰਨ ਇਹ ਗੱਲ ਬਦੀਅ ਜਮਾ ਲੈ, ਪਾੜ ਗੁਮਾਿਆ ਝੱਗਾ
ਸ਼ਰਮ ਹਯਾ ਖਲੋਵਨ ਕੀਕਰ, ਝੱਲ ਇਸ਼ਕੇ ਦਾ ਅੱਗਾ

ਪੱਟੀਆਂ ਪੱਟ ਜ਼ਿਮੀਂ ਪਰ ਸਿੱਟਿਆਂ, ਚੁੱਕੀਂ ਬਾਹਾਂ ਕੱਟੀਆਂ
ਕੱਟੀਆਂ ਐਡ ਮੁਹਿੰਮਾਂ ਉਸ ਨੇ, ਭੋਲੀਆਂ ਖੱਟੀਆਂ ਵੱਟਿਆਂ

ਪੰਜੇ ਮਾਰ ਛੱਲੇ ਸਭ ਚਿਹਰਾ ,ਪਾ ਸਿਰੇ ਪਰ ਸੱਜੀ
ਕੱਪੜੇ ਸੱਜੇ ਦੀਦੇ ਸੱਜੇ, ਰੋ ਰਵਾ ਜੇ ਨਾ ਰੁਝੀ

ਧੌਂਸੇ ਮਾਰ ਚੜ੍ਹੇ ਗ਼ਮ ਲਸ਼ਕਰ, ਨੱਠੇ ਸਬਰ ਸਹਾਰੇ
ਆਹੀਂ ਢਾਹੀਂ ਨਾਲ਼ ਨਾ ਰਿਝਦੀ, ਨੰਗ ਨਾਮੋਸ ਉਤਾਰੇ

ਫੁੱਲਾਂ ਕਾਰਨ ਝੋਲ ਖਿਲਾਰੀ, ਅੱਗੋਂ ਪਏ ਅੰਗਾਰੇ
ਆਇਆ ਘਰੋਂ ਸੁਹਾਗ ਖਿੜ ਈਆ, ਭਾਗ ਤੱਤੀ ਦੇ ਹਾਰੇ

ਲੱਗੀ ਸਾਂਗ ਬੰਦੂਕ ਕਲੇਜੇ, ਬਾਂਹ ਸਿਰੇ ਪਰ ਕੋਕੇ
ਯਾਦ ਕਰੇ ਫ਼ਰਿਆਦਾਂ ਕਰ ਕੇ, ਦਿਲਬਰ ਸੈਫ਼ ਮਲੂਕੇ

ਤੱਤੀ ਜਲਦੀ ਬਲਦੀ ਖੋਹੜੀ, ਖਾਊਂ ਖਾਊਂ ਕਰ ਕੇ
ਦਾਦੀ ਤਾਈਂ ਆਖਣ ਲੱਗੀ, ਬੋਲੀ ਹਾਂ ਮੈਂ ਮਰ ਕੇ

ਜਾਤਾ ਮੈਂ ਗ਼ਮਖ਼ਾਰ ਤੁਸਾਨੂੰ, ਮਾਂ ਪਿਓ ਭੈਣ ਭਰ ਆਊਂ
ਮਿਹਰ ਮੁਹੱਬਤ ਤੇਰੀ ਜਾਤੀ, ਵਾਫ਼ਰ ਹਰ ਹਰ ਥਾਉਂ

ਮਰਜ਼ੀ ਦਾਨ ਮਿਜ਼ਾਜ਼ ਮੇਰੇ ਦੀ, ਲਾਡ ਮੇਰੇ ਸੀਂ ਝੱਲਦੀ
ਚਾਹ ਮੁਰਾਦ ਦਿਲੇ ਦੀ ਸਾਰੀ, ਬਿਨ ਮੰਗੇ ਨਿੱਤ ਘਲਦੀ

ਡਰਦੀ ਨੇ ਮੈਂ ਮਾਂ ਪਿਓ ਅੱਗੇ, ਬੇਦਨ ਕਹੀਆਨਾ ਦਿਲ ਦਾ
ਦਰਦੀ ਸਮਝ ਤੁਸਾਨੂੰ ਦੱਸਿਆ, ਮੱਤ ਸ਼ੋਹ ਹੋਵੇ ਮਿਲਦਾ

ਆਪਣੇ ਅਤੇ ਜਾਤਾ ਆਹਾ, ਮਸ਼ਫ਼ਕ ਬਹੁਤ ਜਹਾਨੋਂ
ਜਾਨੋਂ ਵੱਧ ਈਮਾਨ ਪਿਆਰੀ, ਸੌਂਪੀ ਤਦ ਤੁਸਾਨੂੰ

ਸੰਗ ਸਿਆਂ ਤੇ ਮਾਸੀ ਫਫ੍ਫੱੁਯ, ਮਾਪੇ ਸਾਕ ਕਬੀਲਾ
ਸਭ ਥੀਂ ਸੱਜਣ ਵੇਖ ਤੁਸਾਨੂੰ, ਲੜ ਫੜਿਆ ਕਰ ਹੀਲਾ

ਮੈਨੂੰ ਖ਼ਬਰ ਨਾ ਆਹੀ ਦਾਦੀ, ਹਿਰਸ ਭੁਲਾਊ ਤੇਰੀ
ਨਾਲ਼ ਦੁੱਗ਼ੇ ਦੇ ਗੁੰਮ ਕਰੇਸੇਂ, ਵਸਤ ਪਿਆਰੀ ਮੇਰੀ

ਜਾਣ ਮੇਰੀ ਉਸ ਬੰਦੇ ਅੰਦਰ, ਜੋ ਤੁਧ ਕਿਤੇ ਖਪਾਇਆ
ਗੁ ਝਾ ਵੈਰ ਕੀਤੋਈ ਤੇਰਾ, ਮੈਂ ਸੀ ਕੇ ਗੁਮਾਿਆ

ਜਿਹੀ ਉਮੀਦ ਭਲੇ ਦੀ ਆਹੀ, ਤੇਰੇ ਅਤੇ ਮੈਨੂੰ
ਐਸਾ ਬੁਰਾ ਕੀਤੋਈ ਰੱਜ ਕੇ, ਕੀਕਰ ਪਿੱਚ ਸੀ ਤੈਨੂੰ

ਮੈਨੂੰ ਇਹ ਮਲੂਮ ਨਾ ਆਹਾ, ਕੂੜ ਦਿਲਾਸਾ ਤੇਰਾ
ਬਹੁਤ ਇਤਬਾਰ ਤੇਰੇ ਪਰ ਆਹਾ ,ਸਾਹ ਵਸਾਹ ਘਣੇਰਾ

ਤੁਧ ਮੇਰੇ ਸੰਗ ਐਸੀ ਕੀਤੀ, ਜੈਸੀ ਕੋਈ ਨਾ ਕਰਦਾ
ਵੈਰੀ ਵੈਰੀ ਨਾਲ਼ ਅਜਿਹੀ, ਕਰਦਾ ਰੱਬ ਥੀਂ ਡਰਦਾ

ਜੇ ਮੇਰੀ ਜ਼ਿੰਦਗਾਨੀ ਲੋੜੀਂ, ਝਬ ਉਸ ਨੂੰ ਕਰ ਪੈਦਾ
ਨਹੀਂ ਤੇ ਖਾ ਕਟਾਰੀ ਮਰਸਾਂ, ਮੈਨੂੰ ਵਰਮ ਇਸੇ ਦਾ

ਜੁੱਸੇ ਜਾਮੇ ਮੇਰੇ ਅੰਦਰ, ਉਹੋ ਜਿੰਦ ਪਿਆਰੀ
ਜਿੰਦੂ ਬਾਝ ਮੁਹੰਮਦ ਬਖਸ਼ਾ, ਜੱਸਾ ਹੈ ਕਿਸ ਕਾਰੀ

ਇਸ ਬਣ ਜੀਵਨ ਘੜੀ ਨਾ ਮੇਰਾ, ਆਈ ਬਾਝੋਂ ਮਰਸਾਂ
ਨਾਮ ਨਮੋਸ ਤੁਸਾਡੇ ਕੋਲੋਂ, ਸਰਫ਼ਾ ਮੂਲ ਨਾ ਕਰਸਾਂ

ਇਹ ਤੱਕ ਜਾਣ ਲਬਾਂ ਪਰ ਮੇਰੀ, ਤੱਕਦੀ ਖੁੱਲੀ ਜਵਾਬ ਏ
ਜਾਂ ਤੋਂ ਸਾਫ਼ ਜਵਾਬ ਸੁਣਾਇਆ ,ਧਿਰ ਸੀ ਪੈਰ ਰਕਾਬੇ

ਇਹ ਗਲ ਆਖ ਢਹਠੀ ਸਿਰ ਪਰਨੇ, ਗ਼ਸ਼ ਪੁਰੀ ਨੂੰ ਆਈ
ਮਰਦੇ ਵਾਂਗ ਹੋਇਆ ਸਭ ਜੱਸਾ, ਹਾਲ ਨਾ ਰਹੀਉਸ ਕਾਈ

ਨੀਲੀ ਪੀਲੀ ਹੋਈ ਨਿਮਾਣੀ, ਤਖ਼ਤੇ ਵਾਂਗਰ ਦੇਹੀ
ਸਿਆਂ ਚਾ ਪੁਲਿੰਗ ਤੇ ਰੱਖੀ, ਕਮੱੋਂ ਗਈ ਅਜਿਹੀ

ਪਕੜ ਹਲਾਵਨ ਅਤੇ ਬਲਾਵਣ, ਗੱਲ ਕਰਾਉਣ ਸਿਆਂ
ਨਾਲ਼ ਉਨ੍ਹਾਂ ਦੇ ਗੱਲ ਨਾ ਕਰਦੀ, ਜੇ ਸੌ ਆਖਣ ਪਿਆਂ

ਅੱਖੀਂ ਤਾੜੇ ਲੱਗੀਆਂ ਵੇਖਣ, ਰਸਤਾ ਯਾਰ ਸੱਜਣ ਦਾ
ਆਸ਼ਿਕ ਅਤੇ ਸ਼ਹੀਦ ਮੁਹੰਮਦ, ਨਾ ਮੁਹਤਾਜ ਕਫ਼ਨ ਦਾ

ਮੂਹੋਂ ਚੁੱਪ ਚਪਾਤੀ ਦੱਸੇ, ਹਾਲ ਕਰੇ ਫ਼ਰਿਆਦਾਂ
ਕਹਿੰਦੀ ਸੜੇ ਨਸੀਬ ਤੱਤੀ ਦੇ, ਕੌਣ ਦੀਏ ਅੱਜ ਦਾਦਾਂ

ਨੇਕ ਸਿਤਾਰਾ ਮੇਰਾ ਸੀੱੋ, ਬੁਰੀ ਨਹੂਸਤ ਫੜਿਆ
ਤਾਰਾ ਬੁਰਜ ਇਕਬਾਲ ਮੇਰੇ ਦਾ, ਮਹਿੰਦਾ ਹੋ ਕੇ ਝੜਿਆ

ਡਾਢਾ ਜ਼ੁਲਮ ਮੇਰੇ ਸਿਰ ਆਇਆ, ਅਚਨਚੇਤ ਅੱਗਾ ਸੌਂ
ਖ਼ਬਰ ਨਹੀਂ ਕੇ ਪਾਪ ਕਮਾਇਆ ,ਗਏ ਭਲੇ ਦਿਨ ਰਾਸੋਂ

ਹਾਏ ਅਫ਼ਸੋਸ ਕੀਤਾ ਕਿਉਂ ਰੁਖ਼ਸਤ, ਸਿਰ ਅਨਦੀਪ ਸ਼ਹਿਰ ਥੀਂ
ਮਹਈਂ ਕੱਢ ਨਛਕਾ ਕੀਤਾ ,ਲਸ਼ਕਰ ਤੇ ਘਰ ਜ਼ਰ ਥੀਂ

ਸਿਰ ਅਨਦੀਪ ਅੰਦਰ ਜੇ ਰਹਿੰਦਾ, ਮਿਲਦੀ ਪਾਅ ਮਹੀਨਾ
ਅੱਜ ਪੱਤੇ ਬੰਨ ਲੋੜਣ ਜਾਵਾਂ, ਕਿਹੜੇ ਦੇਸ ਜ਼ਮੀਨਾਂ

ਆਪਣੀ ਹੱਥੀਂ ਪੈਰ ਕਹੁੜਾ, ਮਾਰ ਲਿਆ ਮੈਂ ਤੱਤੀ
ਸ਼ਰਬਤ ਸਾਫ਼ ਵਸਲ ਦੇ ਅੰਦਰ, ਜ਼ਹਿਰ ਪੁੜੀ ਮੈਂ ਘੱਤੀ

ਆਪ ਪਿਆਰਾ ਵਿਦਾ ਕੀਤਾ, ਤਾਂ ਪੀੜਾਂ ਸਿਰ ਸਹੀਆਂ
ਮੁਫ਼ਤ ਨਾਮਤ ਅੱਗੋਂ ਚਾਈ, ਕਦ ਪਚੇ ਮੈਂ ਜਿਹੀਆਂ

ਹਾਏ ਅਫ਼ਸੋਸ ਜ਼ਿਆਣ ਅਜਿਹਾ, ਨਹੀਂ ਪੁਚਾਇਆ ਜਾਂਦਾ
ਸੈਫ਼ ਮਲੂਕ ਮਿਲੇ ਹਨ ਕਿਥੋਂ, ਗੁੰਮ ਕੀਤਾ ਜਿਸ ਆਂਦਾ

ਕਿਸੀ ਨਾਲ਼ ਮੇਰੇ ਤੁਧ ਕੀਤੀ, ਹੈ ਵੈਰੀ ਅਸਮਾਨਾ
ਭੂਰੇ ਕੱਤਦੀ ਹੱਸਦੀ ਵਤਦੀ, ਖ਼ੁਸ਼ੀਆਂ ਨਾਲ਼ ਗੁਮਾਨਾਂ

ਐਸ਼ਾਂ ਲਾਡ ਕਰੇਂਦੀ ਤੱਤੀ, ਅਚਨਚੇਤ ਈਆਨੀ
ਬੁਰੀ ਮੁਸੀਬਤ ਅੰਦਰ ਪਾਈਓ ,ਜੀਵ ਨੌਕਰ ਅਤੁਲ ਵਿਚ ਘਾਣੀ

ਖ਼ਬਰ ਨਹੀਂ ਕੇ ਹੱਕ ਤੇਰੇ ਵਿਚ, ਬੁਰਾ ਬਣਦੀ ਥੀਂ ਹੋਇਆ
ਤਾਂ ਤੂੰ ਖੋਲ ਗ਼ਮਾਂ ਦਾ ਬੂਹਾ, ਕਹਿਰ ਮੇਰੇ ਸਿਰ ਢੋਇਆ

ਅੱਵਲ ਯਾਰ ਵਖਾਈਵਈ ਮੈਨੂੰ, ਅੰਦਰ ਬਾਗ਼ ਬਹਾਰਾਂ
ਖੁਸ ਮੇਰਾ ਦਿਲ ਦਿਤੋਈ ਉਸ ਨੂੰ, ਲੱਗੇ ਫ਼ਿਕਰ ਹਜ਼ਾਰਾਂ

ਸਿੱਖਿਆ ਜਾਨ ਹੋਈ ਦੁਖਿਆਰੀ, ਇਸ਼ਕ ਜਦੋਂ ਘੱਟ ਆਇਆ
ਫੁੱਲ ਨਾ ਝੱਲਦੀ ਬਾਲ ਈਆਨੀ, ਤੁਧ ਇਹ ਭਾਰ ਸੁਹਾਇਆ

ਝੁੰਡ ਉਹਦੀ ਦੇ ਕੁੰਡਲ ਅੰਦਰ, ਕਰ ਅੱਵਲ ਦਿਲ ਕੈਦੀ
ਲਾਅ ਵਿਛੋੜਾ ਵਿਲ਼ ਦਾ ਚੌੜਾ, ਰਖੀਵਈ ਫੇਰ ਉਮੀਦੀ

ਓੜਕ ਖੁਸ ਲੀਵਈ ਜਾਨੀ, ਮਾਰ ਮੇਰੇ ਤਿੰਨ ਕਾਣੀ
ਰੱਜ ਨਾ ਡਿੱਠਾ ਮੁੱਖ ਨਾ ਕੀਤੇ, ਸੁਖ਼ਨ ਕਲਾਮ ਜ਼ਬਾਨੀ

ਸ਼ਾਰਸਤਾਨੇ ਸਾਰੇ ਅੰਦਰ, ਨਸ਼ਰ ਹੋਈ ਮੈਂ ਲੁੱਟੀ
ਘਰ ਘਰ ਕਿਸੇ ਸੱਥ ਕਚਹਿਰੀ, ਜੱਗ ਬਦਨਾਮੀ ਖੱਟੀ

ਖੱਟੀ ਹੋਈਵਸ ਮਾਂ ਪੀਓ ਵੱਲੋਂ, ਲਾਜ ਕੁਲੇ ਦੀ ਲਾਹੀ
ਮੈਂ ਨਾਰੀ ਨੇ ਨਾਰੀ ਹੋ ਕੇ, ਖਾ ਕੌਂ ਮਿਲੀ ਸਿਆਹੀ

ਹਾਰ ਫੁੱਲਾਂ ਦੇ ਹਾਰ ਗਲੇ ਵਿਚ, ਪਾਈ ਸਹੀ ਬਦਨਾਮੀ
ਦਿਲ ਆਰਾਮ ਨਾ ਦਿਤੋਈ ਫਿਰ ਬੀ, ਦਿਨ ਦਿਨ ਬੇ ਆਰਾਮੀ

ਸ਼ੋਹਰਤ ਅਤੇ ਮਲਾਮਤ ਝੱਲੀ, ਨਾਮ ਧਰਾਇਆ ਝੱਲੀ
ਝੱਲੀ ਨਾ ਤੁਧੁ ਅਰਜ਼ ਬਿੰਦੀ ਦੀ, ਆਸ ਮੁਰਾਦ ਨਾ ਘੱਲੀ

ਸੀਨੇ ਦਾਗ਼ ਲਗਾਈਵਈ ਉਲਟਾ, ਹੱਥੋਂ ਸਾੜਨ ਲੱਗਾ
ਦਮ ਦਮ ਕਹਿਰ ਮੇਰੇ ਪੁਰ ਵਰਤੇ, ਮੁਸ਼ਕਿਲ ਸਿਜਦਾ ਅੱਗਾ

ਕਚਰਕ ਤੀਕ ਵਿਛੋੜੇ ਅੰਦਰ, ਮੇਰੀ ਜਾਨ ਜਲੀਸੀਂ
ਬਹੁਤ ਇਨਸਾਫ਼ ਦਿਤੋਈ ਅੱਗੇ, ਹੋਰ ਅਜੇ ਕੇ ਦਿਸੇਂ

ਜੇਕਰ ਯਾਰ ਮਲਾਣਾ ਨਾਹਿਓਂ, ਵਾਰ ਮੇਰੀ ਜਿੰਦ ਤਾਈਂ
ਦਿਲਬਰ ਦਾ ਸਿਰ ਸਦਕਾ ਕਰ ਕੇ, ਕਰ ਖਾਂ ਮਾਰ ਅਜ਼ਾਈਂ

ਬਖ਼ਸ਼ ਬਣਦੀ ਬਹੁੰ ਆਜ਼ਿਜ਼ ਹੋਇਆਂ, ਮਨ ਸਵਾਲ ਰਬਾਣਾ
ਨਹੀਂ ਤਾਂ ਹੋ ਉਦਾਸੀ ਤੁਰਿਆ, ਸਕਦਾ ਸਾਸ ਨਿਮਾਣਾ

ਹਏ ਹਏ ਰੱਬਾ ਆਫ਼ਤ ਬਿਜਲੀ, ਸਿਰ ਪਈ ਤਾਂ ਜਾਤੀ
ਸੈਫ਼ ਮਲੂਕੇ ਬਾਝ ਅਸਾਨੂੰ, ਹੋਈ ਹਰਾਮ ਹਯਾਤੀ

ਮੈਂ ਹਤੀਆਰੀ ਕਿੱਥੇ ਲੋੜਾਂ, ਦਲ ਦੀ ਵਸਤ ਖੜ੍ਹਾਤੀ
ਕਬਰੇ ਵਿਚ ਤਕੀਸਾਂ ਰਸਤੇ ,ਮਾਰ ਚੌਤਰਫ਼ੇ ਝਾਤੀ

ਹੰਜੋਂ ਤੇਲ ਹੱਡਾਂ ਦਾ ਬਾਲਣ, ਵਾਂਗ ਚਖ਼ਾਨਤ ਸੜ ਸਾਂ
ਰੋਜ਼ ਹਸ਼ਰ ਦੇ ਖ਼ਲਕਤ ਅੰਦਰ, ਢੂੰਡ ਮਤੇ ਲੜ ਫੜ ਸਾਂ

ਦੱਸਣ ਐਨ ਲਹੂ ਦੇ ਚਸ਼ਮੇ, ਨੈਣ ਰਿਤੂ ਭਰ ਫਸਦੇ
ਮੋਤੀਂ ਗਲੀਆਂ ਹਾਰ ਪ੍ਰੋਵਿਨ, ਪਲਕ ਪਲਕ ਨਾ ਦੱਸਦੇ

ਹਾਲ ਬਦੀਅ ਜਮਾਲਪੁਰੀ ਦਾ, ਜਾਂ ਇਹ ਡਿੱਠਾ ਦਾਦੀ
ਜਲਦੀ ਜਲਦੀ ਸ਼ਾਹਪਾਲੇ ਵੱਲ ,ਜਾ ਹੋਈ ਫ਼ਰਿਆਦੀ

ਮਿਹਰ ਅਫ਼ਰੋਜ਼ੇ ਦੇ ਦਿਲ ਅੰਦਰ, ਦਰਦ ਅਲਨਬਾ ਬਲਿਆ
ਸਬਰ ਕਰਾਰ ਆਰਾਮ ਤਹੱਮੁਲ ,ਕੱਖਾਂ ਵਾਂਗਰ ਜੁਲਿਆ

ਸ਼ਾਹਪਾਲੇ ਨੂੰ ਆਖਣ ਲੱਗੀ, ਏ ਸਰਤਾਜ ਜਿਨਾਂ ਦੇ
ਪਰੀਆਂ ਦਿਓ ਤੇਰੇ ਸਭ ਚਾਕਰ, ਦਰ ਤੋਂ ਸੀਸ ਨਾ ਚਾਨਦੇ

ਸ਼ਾਨ ਤੇਰਾ ਰੱਬ ਉੱਚਾ ਕੀਤਾ, ਤੂੰ ਸੁਲਤਾਨ ਮੁਲਕ ਦਾ
ਪਰੀਆਂ ਦਿਓ ਸੱਜਣ ਤੇ ਦੁਸ਼ਮਣ, ਦਰ ਤੇਰੇ ਆ ਝੁਕਦਾ

ਸ਼ੌਕਤ ਇੱਜ਼ਤ ਦੌਲਤ ਤੇਰੀ, ਐਸੀ ਰੱਬ ਵਧਾਈ
ਤੂੰ ਸਲੀਮਾਂ ਨਬੀ ਥੀਂ ਪਿੱਛੋਂ, ਹੋਵਿਉਂ ਉਸ ਦੀ ਜਾਈ

ਸ਼ਰਫ਼ ਇਕਬਾਲ ਤੇਰੇ ਦਾ ਤਾਰਾ, ਰਹੇ ਹਮੇਸ਼ ਚਮਕਦਾ
ਕੋਈ ਹਜ਼ੀਮਤ ਪੇਸ਼ ਨਾ ਆਵੀ, ਰਹੀਂ ਮੁਰਾਦਾਂ ਤੱਕਦਾ

ਹੁਣ ਕੁੱਝ ਸਾਇਤ ਉਲਟੀ ਡਿੱਠੀ, ਨਿੰਮ੍ਹਾ ਪਿਆ ਸਿਤਾਰਾ
ਪੁੱਠਾ ਫੇਰ ਜ਼ਮਾਨਾ ਫਿਰਿਆ, ਕਰਨ ਲੱਗਾ ਕੋਈ ਕਾਰਾ

ਮਿੱਥੇ ਵੱਟ ਤੇਰੇ ਪਰ ਪਾਈਓਸ, ਮਹਿਰੋਂ ਖ਼ਾਲੀ ਹੋ ਕੇ
ਦਾੜ੍ਹੀ ਪੱਗ ਤੇਰੀ ਵੱਲ ਤੱਕਦਾ, ਦੁਸ਼ਮਣ ਮਿਸਲ ਖਲ਼ੋਕੇ

ਭਾਰਾ ਇਕ ਕਜ਼ੀਆ ਬਣਿਆ ,ਜਿਸ ਥੀਂ ਪੁੱਤ ਨਾ ਰਹਿਸੀ
ਬਦਨਾਮੀ ਤੇ ਖ਼ੱਜਲ ਖ਼ਵਾਰੀ, ਖ਼ਲਕਤ ਬੁਰੀਆਂ ਕਹਿਸੀ

ਨਾਰੀ ਮੂੰਹ ਅੰਗਾਰੀ ਜਿਹਾ, ਹੋਸੀ ਕਾਲ਼ਾ ਕੋਲ਼ਾ
ਕਰ ਕੁੱਝ ਜਤਨ ਬਚਣ ਦਾ ਬੇਟਾ, ਦੇਈ ਪਨਾਹਾਂ ਮੌਲਾ

ਜੱਗ ਦੀ ਸ਼ੋਹਰਤ ਤੇ ਮੂੰਹ ਕਾ ਲੱਖ, ਸ਼ਾਲਾ ਪੇਸ਼ ਨਾ ਆਵੀ
ਬੇ ਗ਼ੈਰਤ ਨਾਮਰਦਾਂ ਅੰਦਰ, ਨਾ ਕੋਈ ਨਾਵਾਂ ਲਾਵੀ

ਭੇਂ ਸ਼ਰਮਿੰਦਾ ਖ਼ਾਰ ਨਾ ਹੋਵੇਂ, ਰੱਬ ਸੱਚੇ ਦੇ ਦਰ ਥੀਂ
ਨਾ ਅਨਿਆਈਂ ਨਾਮ ਧਰ ਆਈਂ, ਡਰ ਖਾਂ ਰੋਜ਼ ਹਸ਼ਰ ਥੀਂ

ਬਾਦਸ਼ਾਹਾਂ ਨੂੰ ਪੁੱਛ ਹੋਵੇਗੀ, ਮਜ਼ਲੂਮਾਂ ਦੇ ਹਾਲੋਂ
ਕਹਿਸੀ ਰੱਬ ਵਡਿਆਇਆ ਤੈਨੂੰ, ਦੇ ਇੱਜ਼ਤ ਅਕਬਾਲੋਂ

ਤੂੰ ਡਾਢਾ ਇਹ ਲਿੱਸੇ ਕੀਤੇ, ਤੇਰਾ ਸ਼ਾਨ ਵਧਾਇਆ
ਕਿਉਂ ਤੁਧ ਅਦਲ ਇਨਸਾਫ਼ ਨਾ ਕੀਤਾ, ਬਾਤਿਲ ਹੱਕ ਰਲਾਇਆ

ਜ਼ਾਲਮ ਦਾ ਤੁਧ ਜ਼ੋਰ ਨਾ ਭ੍ਭੱਨਿਆ, ਦਸ ਸਜ਼ਾ ਕਹਿਰ ਦੀ
ਲਿੱਸੇ ਦਾ ਉਪਰਾਲਾ ਛਡੀਵਈ, ਕਰ ਕੇ ਅਜਬ ਨਮਰਦੀ

ਨਫ਼ਸ ਕਤਯੁ ਦਿਆਂ ਐਸ਼ਾਂ ਅੰਦਰ, ਗ਼ਾਫ਼ਲ ਰਹਿਓਂ ਨਿਆਈਓਂ
ਮਜ਼ਲੂਮਾਂ ਦੀ ਖ਼ਬਰ ਨਾ ਲਈ, ਆ ਹੱਲਿਓਂ ਨਾ ਉਸ ਜਾਇਯੋਂ

ਇਸੇ ਕਾਰਨ ਸੌਂਪੀ ਤੈਨੂੰ, ਚੌਕੀਦਾਰੀ ਜੱਗ ਦੀ
ਚੋਰ ਖ਼ੁਨਾਮੀ ਮਾਰਨ ਧਾੜੇ, ਹੋੜੀਂ ਨਾ ਵਾਹ ਲਗਦੀ

ਅਜੜੋਂ ਗਰਗ ਨਾ ਮੁੜੇ ਰਾਖੀ, ਭਲੀ ਇਆਲ਼ੀ ਸੱਗ ਦੀ
ਇਸ ਮਹਮੋਂ ਡਰਿਓਂ ਬੰਦਿਆ, ਕੱਟ ਮੁਹਿੰਮ ਨਰਗ ਦੀ

ਰਾਜ ਤੇਰੇ ਵਿਚ ਧਾੜਾ ਹੋਇਆ, ਐਡ ਅਨਰਥ ਨਾ ਪਚਸੀ
ਜੇ ਤੁਧ ਇਹ ਅਦਾਲਤ ਡੋਬੀ, ਰਾਜ ਤੇਰਾ ਕਦ ਬਚਸੀ

ਸ਼ਾਹਪਾਲੇ ਫ਼ਰਮਾਇਆ ਸੁਣ ਕੇ, ਦੇ ਬਿਆਨ ਸ਼ਿਤਾਬੀ
ਕੈਸਾ ਕੋਈ ਫ਼ਸਾਦ ਕੋਲਾ, ਲੱਗਾ ਕਰਨ ਖ਼ਰਾਬੀ

ਰਤੋਰਤ ਹੋਈਂ ਤੋਂ ਐਸੀ, ਐਬ ਡਿਠੋਈ ਕਿਹੜਾ
ਕਰਾਂ ਤਦ ਅਰਕ ਜੇ ਤੂੰ ਦੱਸੀਂ, ਜ਼ੁਲਮ ਕਰੇਂਦਾ ਜਿਹੜਾ

ਮਿਹਰ ਅਫ਼ਰੋਜ਼ ਕਿਹਾ ਸ਼ਾਹਪਾਲੇ, ਫ਼ੈਜ਼ ਤੇਰਾ ਹਰ ਇਕ ਤੇ
ਸੈਫ਼ ਮਲੂਕ ਸ਼ਹਿਜ਼ਾਦਾ ਦੂਰੋਂ, ਆਇਆ ਸਾਡੀ ਸਿਕ ਤੇ

ਸਿਫ਼ਤ ਉਹਦੀ ਸੁਣ ਬੈਠੋਂ ਸਾਰੀ, ਸਿਦਕ ਮੁਹੱਬਤ ਪੱਕੀ
ਇਕ ਸਲਾਮ ਤੁਸਾਡੇ ਕਾਰਨ, ਸੇ ਇਸ ਸਖ਼ਤੀ ਤੱਕੀ

ਗ਼ਮ ਇਲਮ ਬਤੀਰੇ ਝਲੀਵਸ, ਫ਼ਜ਼ਲ ਕਰਮ ਦੀ ਆਸੇ
ਕਰਮ ਹੋਇਆ ਤਾਂ ਪਹੁਤਾ ਸਾਬਤ, ਬਾਗ਼ ਅਰਮ ਦੇ ਪਾਸੇ

ਨਾ ਇਸ ਅਜੇ ਸਲਾਮ ਤੇਰੇ ਦੀ, ਹੋਈ ਸਆਦਤ ਹਾਸਲ
ਨਾ ਉਹ ਦਰਸਨ ਵੇਖ ਤੁਸਾਡਾ, ਹੋਇਆ ਹਜ਼ੂਰੀ ਵਾਸਲ

ਆਸ ਮਰ ਅਦਨਾ ਪੂਣੀ ਉਸ ਦੀ, ਹੋਇਆ ਅਜ਼ਾਦ ਨਾ ਦਰਦੋਂ
ਹੋ ਬਰਬਾਦ ਗਈ ਸਭ ਕੀਤੀ, ਯਾਦ ਕਰੀਂ ਉਸ ਮਰ ਦੂੰ

ਮੋਤੀ ਖਿੜਿਆ ਚਾਅ ਬੇਚਾਰਾ, ਆਇਆ ਹੱਥ ਗ਼ਨੀਮਾਂ
ਤੁਧ ਬਿਨ ਕੌਣ ਕਰੇ ਇਸ ਪੁੱਛੇ, ਭਾ ਉਪਾ-ਏ-ਮਹਿਮਾਂ

ਮਜ਼ਲੂਮਾਂ ਦਾ ਹੱਥ ਨਾ ਪਕੜੇ, ਜੇਕਰ ਅਦਲ ਸ਼ਹਾਨਾ
ਰੋਜ਼ ਹਸ਼ਰ ਦੇ ਸ਼ਾਹ ਪੁੱਛੀ ਸਨ, ਕਰ ਸੀਂ ਕੇ ਬਹਾਨਾ

ਕੋਈ ਬਹਾਨਾ ਟਰਸੀ ਨਾਹੀਂ, ਨਾ ਕੋਈ ਗੱਲ ਹੋਵੇਗੀ
ਗੱਲ ਉੱਗੀ ਦੇ ਸੰਗਲ ਪੋਸਣ, ਦੋਜ਼ਖ਼ ਚੱਲ ਹੋਵੇਗੀ

ਸ਼ਾਹਪਾਲੇ ਫ਼ਰਮਾਇਆ ਮਾਏ, ਹੁਕਮ ਨਾ ਮੋੜ ਸਕੀਦਾ
ਪਰ ਇਹ ਸੁਖ਼ਨ ਨਹੀਂ ਦਿਲ ਲਗਦਾ, ਜਾਂ ਵਿਚ ਅਕਲ ਤਕੀਦਾ

ਬੇਵਫ਼ਾ ਕਮੀਨਾ ਬੰਦਾ, ਭਰਿਆ ਨਾਲ਼ ਖ਼ਤਾਿਆਂ
ਐਡ ਕਰੋ ਉਪਰਾਲਾ ਉਸ ਦਾ, ਸਿਫ਼ਤਾਂ ਤੇ ਵਡਿਆਯਾਂ

ਹਾਸ਼ਿਮ ਸ਼ਾਹ ਅਸਾਡਾ ਭਾਈ, ਬਾਂਹ ਹੈ ਕੋਲ਼ ਵਸਨਦਾ
ਬਣੇ ਹਾਈ ਤੇ ਹਮਸਾਇਆ, ਨਾਲ਼ ਮੇਰੇ ਨਹੀਂ ਮੰਨਦਾ

ਅਸਾਂ ਦੋਹਾਂ ਵਿਚ ਜੰਗ ਮਚਾਵੀਂ, ਇਹ ਕੇ ਲਾਇਕ ਤੀਂ ਨੂੰ
ਫ਼ਰਜ਼ੰਦਾਂ ਦਾ ਦੁੱਖ ਨਾ ਮਿਟਦਾ, ਜਾਣੇ ਲਗਦਾ ਜੀਂ ਨੂੰ

ਇਸ ਆਦਮ ਨੇ ਬੇਟਾ ਉਸ ਦਾ ,ਹੱਥੀਂ ਕੁੱਠਾ ਫੜਕੇ
ਇਹ ਭੀ ਉਨ੍ਹਾਂ ਹੋਵੇਗਾ ਕੁੱਠਾ, ਚੁੰਮਣਾ ਰੱਖਿਆ ਖੜਕੇ

ਕਾਹਨੂੰ ਐਂਵੇਂ ਫ਼ੌਜ ਕਹਾਵਾਂ, ਜ਼ਾਇਅ ਕਰਾਂ ਖ਼ਜ਼ਾਨੇ
ਬੇ ਅਕਲਾਂ ਵਿਚ ਗਿਣੀਆਂ ਮਾਈ, ਕਰਨ ਮਲਾਮਤ ਦਾਣੇ

ਆਦਮ ਜ਼ਾਤ ਇਕੱਲੇ ਪਿਛੇ, ਕੁਲ ਆਪਣੀ ਨੂੰ ਮਾਰਾਂ
ਇਸ ਦੰਗਯੋਂ ਕੇ ਹਾਸਲ ਮਾਏ, ਵਾਂਗ ਸੱਪਾਂ ਕੱਲ੍ਹ ਮਾਰਾਂ

ਮਿਹਰ ਅਫ਼ਰੋਜ਼ ਕਿਹਾ ਸੁਣ ਬੇਟਾ ,ਨਾ ਕਰ ਉਜ਼ਰ ਬਹਾਨੇ
ਵੇਖ ਮੁਹਿੰਮਾਂ ਆਹਲ਼ਕ ਕਰਨਾ, ਨਾਹੀਂ ਕੰਮ ਸ਼ਹਾਨੇ

ਜੋ ਤੁਧ ਅਕਲ ਕਿਆਫ਼ੇ ਦੱਸੇ, ਸੱਚ ਸਭੁ ਇਹ ਬਾਤਾਂ
ਪਰ ਉਸ ਆਦਮ ਜ਼ਾਦੇ ਅੰਦਰ, ਹੱਦੋਂ ਵੱਧ ਸਫ਼ਾ ਤਾਂ

ਜਿਸ ਦਿਨ ਦਾ ਜੱਗ ਪੈਦਾ ਹੋਇਆ,ਆਦਮ ਜਿੰਨ ਉਪਾਏ
ਸੂਰਤ ਸੀਰਤ ਹੁਨਰ ਕਿਸੇ ਵਿਚ ,ਇਸ ਜਿਤਨੇ ਕਦ ਪਾਏ

ਜੇ ਤੂੰ ਸੂਰਤ ਉਸਦੀ ਤਕਦੋਂ ,ਖ਼ੋਈਂ ਅਦਬ ਖ਼ਲੀਮੀ
ਤਾਂ ਮਲੂਮ ਤੁਸਾਨੂੰ ਹੁੰਦੀ, ਉਸ ਦੀ ਦਰ ਯਤੀਮੀ

ਬੇ ਬਹਾ ਖਰਾ ਹੈ ਗੌਹਰ, ਆਦਮੀਆਂ ਦੀ ਖਾਣੋਂ
ਕੋਸ਼ਿਸ਼ ਬਹੁਤ ਕਰੋ ਇਸ ਪਿੱਛੇ, ਡਰੂ ਨਾ ਕੁੱੋਤ ਲਾਨੂੰ

ਦੂਜਾ ਬੁਰਾ ਉਨ੍ਹਾਂ ਇਹ ਕੀਤਾ ,ਫੜ ਖਿੜਿਆ ਘਰ ਨਾਲੋਂ
ਦਹਿਸ਼ਤ ਖ਼ੌਫ਼ ਉਤਾਰ ਦਿੱਤੂ ਨੇਂ, ਏਸ ਤੇਰੇ ਅਕਬਾਲੋਂ

ਤੋੜੇ ਉਹ ਬੁਰਾ ਕਰ ਆਇਆ, ਆ ਵੜਿਆ ਘਰ ਤੇਰੇ
ਵੱਸ ਲਗਦੇ ਕਦ ਦਿੰਦਾ ਕੋਈ, ਚੋਰ ਉਧਾਲ ਲੁਟੇਰੇ

ਘਰ ਆਇਆ ਮਾਂ ਜਾਇਆ ਜਾਨਣ, ਲਾਜਾਵਨਤ ਵਡੇਰੇ
ਬਾਂਹ ਪਿੱਛੇ ਸਿਰ ਦੇਣ ਬਹਾਦਰ, ਲੜਕੇ ਮਰਨ ਅਗੇਰੇ

ਅਸਫ਼ਨਦ ਬਾਸ਼ ਕਿਲੇ ਵਿਚ ਉਸ ਨੇ, ਦੇਵ ਕੁੱਠਾ ਸੀ ਜ਼ਾਹਰ
ਓਥੇ ਕਿਸੇ ਨਹੀਂ ਹੱਥ ਪਾਇਆ, ਨਿਕਲ ਪੜੇ ਵਿਚ ਬਾਹਰ

ਮਾਰ ਦੇਵੇ ਨੂੰ ਮਲਿਕਾ ਆਂਦੀ, ਕਰ ਆਇਆ ਤੁਧ ਬਦੀਆਂ
ਇਕ ਇਕੱਲਾ ਵਿਚ ਉਜਾੜਾਂ, ਫਿਰ ਰਿਹਾ ਵਿਚ ਨਦੀਆਂ

ਕੀਤੀ ਆਪਣੀ ਦਾ ਤਦ ਉਸ ਨੂੰ, ਫ਼ਿਕਰ ਆਹਾ ਹਰ ਵੇਲੇ
ਬਿਨਾ ਹਥਿਆਰ ਜ਼ੋਰਾਵਰ ਬਹਿੰਦਾ, ਕਰ ਕੇ ਆਹਰ ਸਵੇਲੇ

ਇਸ ਵੇਲੇ ਗਲ ਪਿਆ ਨਾ ਕੋਈ, ਤੇਗ਼ ਉਹਦੀ ਥੀਂ ਡਰਕੇ
ਸਿਰ ਅਨਦੀਪ ਰਿਹਾ ਕੋਈ ਮੁਦਤ, ਖ਼ੂਨ ਉਨ੍ਹਾਂ ਦਾ ਕਰ ਕੇ

ਸਿਰ ਅਨਦੀਪ ਸ਼ਹਿਰ ਦਾ ਰਾਜਾ, ਵੱਧ ਹੋਇਆ ਤੁਧ ਨਾਲੋਂ
ਓਥੇ ਹੱਥ ਨਾ ਪਾਇਆ ਦੇਵਾਂ, ਡਰ ਉਸ ਦੇ ਅਕਬਾਲੋਂ

ਸੈਫ਼ ਮਲੂਕ ਸੱਤਾ ਸੀ ਉਥੇ, ਹੋ ਅਸਾਂ ਤੇ ਗੇਰਾ
ਨਾਲ਼ ਦੁੱਗ਼ੇ ਦੇ ਫੜਿਆ ਓਹਨਾਂ, ਲੈ ਗਏ ਬੰਨ੍ਹ ਵਹੀਰਾ

ਦਿੱਤਾ ਹੋਗ ਵਸਾਹ ਓਹਨਾਂ ਨੇ, ਲੈ ਕੇ ਨਾਮ ਤੁਸਾਡਾ
ਨਾਮ ਤੇਰੇ ਪਰ ਮਾਰਨ ਹੋਸੀ, ਮੁਫ਼ਤ ਗ਼ੁਲਾਮ ਤੁਸਾਡਾ

ਇਹ ਨਮਰਦੀ ਤੇਰੀ ਤੱਕ ਕੇ, ਕੌਣ ਕਹੇਗਾ ਚੰਗਾ
ਦੁਸ਼ਮਣ ਦੇ ਦਿਲ ਭੂ ਨਾ ਰਹਿਸੀ, ਹਰ ਕੋਈ ਚਾਸੀ ਦੰਗਾ

ਹਾਂ ਸ਼ਿਤਾਬ ਕਰੋ ਅੱਠ ਚੜ੍ਹਤਲ, ਚੋਟ ਲਗਾਉ ਭੀਰੇ
ਮੱਤ ਉਹ ਸੈਫ਼ ਮਲੂਕ ਪਿਆਰਾ, ਸੁੱਟਣ ਮਾਰ ਅਗੇਰੇ

ਹੱਦ ਤੇਰੀ ਥੀਂ ਫੜ ਖੜੀਵ ਨੇਂ, ਕਰ ਚਿੰਤਾ ਇਸ ਗੱਲ ਦੀ
ਮੱਤ ਡਰਦੇ ਸ਼ਨਜੋਨ ਤੇਰੇ ਥੀਂ, ਮਾਰ ਗੰਮਾਉਣ ਜਲਦੀ

ਇਸ ਵੇਲੇ ਮੁੜ ਪੇਸ਼ ਨਾ ਜਾਸੀ, ਲਖ ਹਾੜ੍ਹਾ ਸੋ ਹੀਲਾ
ਨਾਲ਼ ਅਫ਼ਸੋਸ ਹੈਰਾਨ ਹੋਏਗਾ, ਪਾਨ ਜਿਹਾ ਰੰਗ ਪੀਲ਼ਾ

ਫ਼ਰਜ਼ੰਦਾਂ ਦੇ ਦੁੱਖ ਨਾ ਮਿਟਦੇ, ਆਖੀਂ ਆਪ ਜ਼ਬਾਨੋਂ
ਸੁਣਿਆ ਜਦੋਂ ਬਦੀਅ ਜਮਾ ਲੈ, ਕੁਰਸੀ ਕੋਚ ਜਹਾਨੋਂ

ਕੰਨ ਆਵਾਜ਼ ਪੀਵਸ ਜਿਸ ਵੇਲੇ, ਸੈਫ਼ ਮਲੂਕ ਨਾ ਮੁੜਦਾ
ਮਰ ਵੈਸੀ ਜੇ ਜੀਵੜਾ ਉਸ ਦਾ, ਅੱਗੇ ਅੰਤ ਹੁੱਸੜ ਦਾ

ਯੂਸੁਫ਼ ਸਾਨੀ ਲਾਈਵਸ ਕਾਣੀ, ਹੈ ਫ਼ਰਿਆਦ ਕਰੇਂਦੀ
ਇਸ ਦੇ ਇਸ਼ਕ ਜ਼ਲੈਖ਼ਾ ਕੀਤੀ, ਦਮ ਦਮ ਯਾਦ ਕਰੇਂਦੀ

ਹਾਲ ਬਦੀਅ ਜਮਾਲਪੁਰੀ ਦਾ, ਸਾਰਾ ਖੋਲ ਸੁਣਾਇਆ
ਬੇਟੀ ਤੇਰੀ ਦਾ ਸ਼ਾਹਪਾਲਾ, ਸਾਸ ਲਬਾਂ ਪਰ ਆਇਆ

ਕੰਨ ਬਲੇਲ ਪਵੇਗੀ ਉਸ ਨੂੰ, ਜਾਂ ਬਦ ਖ਼ਬਰ ਸੱਜਣ ਦੀ
ਤਲਖ਼ ਗ਼ਮੋਂ ਜਿੰਦ ਸ਼ੀਰੀਂ ਵੈਸੀ, ਵਾਂਗਰ ਕੋਹ ਸ਼ਿਕਨ ਦੀ

ਇਹੋ ਨੇਕ ਸਲਾਹ ਤੁਸਾਨੂੰ, ਕਰੋ ਸ਼ਿਤਾਬ ਤਿਆਰੀ
ਸੈਫ਼ ਮਲੂਕ ਮੜਾਓ ਖ਼ੀਰੀਂ, ਕਰ ਕੇ ਹਿੰਮਤ ਯਾਰੀ

ਤਰਿਖਿਏ ਕੰਮ ਸ਼ਤਾਨੀ ਹੁੰਦੇ, ਕਹਿਣ ਹਕੀਮ ਸਿਆਣੇ
ਢਿੱਲ ਮੁਨਾਸਬ ਓਥੇ ਜਿਥੇ, ਕੁੱਝ ਜ਼ੀਆਂ ਨਾ ਆਨੇ

ਜਾਂ ਅੱਠ ਅੱਗ ਘਰਾਂ ਨੂੰ ਲੱਗੇ, ਜਲਦੀ ਜਲ਼ ਨਾ ਪਾਈਏ
ਜਲਦੀ ਮਾਲ ਮਤਾਅ ਤਮਾਮੀ, ਆਪੋਂ ਭੀ ਜਲ਼ ਜਾਈਏ

ਇਹੋ ਗੱਲਾਂ ਕਰਦੇ ਆਹੇ, ਮਾਈ ਪੁੱਤ ਫ਼ਿਕਰ ਵਿਚ
ਆਇਆ ਕੋਈ ਸੁਨੇਹਾ ਲੈ ਕੇ, ਆਨ ਖਲੋਤਾ ਦਰ ਵਿਚ

ਸ਼ਾਹਪਾਲੇ ਵੱਲ ਹੋ ਸਲਾਮੀ, ਕਰ ਕੇ ਸਿਫ਼ਤ ਦੁਆਏਂ
ਕਹਿੰਦਾ ਹੁਕਮ ਹੋਵੇ ਜਿੰਦ ਬਖ਼ਸ਼ੋ ਤਾਂ, ਮੈਂ ਅਰਜ਼ ਸੁਣਾਈਂ

ਸ਼ਾਹ ਸ਼ਾਹਪਾਲ ਉਸ਼ਾ ਰੁੱਤ ਕੀਤੀ, ਦੱਸ ਤੇਰਾ ਕੰਮ ਕਿਹਾ
ਕਹਿਓਸ ਮੈਂ ਬਦੀਅ ਜਮਾ ਲੈ, ਘੱਲਿਆ ਦੇ ਸੁਨੇਹਾ

ਫੁਫੀ ਵੱਲ ਰਵਾਨਾ ਕੇਤੂਸ, ਮੈਨੂੰ ਅੰਦਰ ਖ਼ਾਨੇ
ਸਰੂ ਬਾਨੋ ਨੂੰ ਦੇ ਸੁਨੇਹਾ, ਗੱਲ ਉਹਦੀ ਸ਼ਾਹ ਮਾਣੇ

ਆਨ ਲੱਧੇ ਇਹ ਬੀ ਬੀ ਹੋਰੀਂ, ਵਿਚ ਹਜ਼ੂਰ ਸ਼ਹਾਨੇ
ਜੇ ਆਖਣ ਤਾਂ ਦੀਆਂ ਸੁਨੇਹੇ, ਨਹੀਂ ਤਾਂ ਚੱਲਣ ਖ਼ਾਨੇ

ਸਰੂ ਬਾਨੋ ਨੇ ਕਿਹਾ ਅੱਗੋਂ, ਮੈਂ ਮਲੂਮ ਸੁਨੇਹਾ
ਦਸ ਇਥੇ ਕੋਈ ਗ਼ੈਰ ਨਾ, ਸੁਣਦਾ ਇਕੋ ਟੱਬਰ ਈਹਾ

ਏਲਚੀ ਕਿਹਾ ਸੁਨੇਹਾ ਇਹੋ, ਜ਼ਾਹਰ ਆਖ ਸੁਣਾਵਾਂ
ਕਿਹਾ ਬਦੀਅ ਜਮਾਲਪੁਰੀ ਨੇ, ਰੋ ਰੋ ਕੇ ਵੱਲ ਮਾਂਵਾਂ

ਹੈਫ਼ ਮੈਨੂੰ ਜੇ ਉਹ ਸ਼ਹਿਜ਼ਾਦਾ, ਜ਼ਿੰਦਾ ਪਰਤ ਨਾ ਆਇਆ
ਮਰਸਾਂ ਖਾ ਕਟਾਰੀ ਮੈਂ ਭੀ, ਜ਼ਾਹਰ ਆਖ ਸੁਣਾਇਆ

ਇਸ ਬੰਦੇ ਨੇ ਮੇਰੇ ਪਿੱਛੇ, ਝੱਲੇ ਐਡ ਕਸ਼ਾਲੇ
ਅੱਖੀਂ ਡਿਠੇ ਬਾਝ ਪਿਆਰੇ, ਕੁੱਲ ਰੂਹਾਂ ਦੇ ਪਾਲੇ

ਮੇਰੇ ਪੁੱਛੇ ਜਾਣ ਵਨਜਾਈਵਸ, ਜੇ ਕੁੱਠਾ ਫੜ ਦੇਵਾਂ
ਇਸੇ ਮਰਦ ਵਫ਼ਾਈ ਪਿੱਛੇ, ਮੈਂ ਕਿਉਂ ਜਿੰਦ ਨਾ ਦੇਵਾਂ

ਸੰਨ ਬੇਟੀ ਦੇ ਗਰਮ ਸੁਨੇਹੇ, ਫ਼ਿਕਰ ਪਿਆ ਸ਼ਾਹਪਾਲੇ
ਭੈਣ ਘੱਲੀ ਜਾ ਖ਼ੂਬ ਤਸੱਲੀ, ਦੇ ਬਦੀਅ ਜਮਾ ਲੈ

ਸਰੂ ਬਾਨੋ ਕਰ ਪੈਰ ਸ਼ਿਤਾਬੀ, ਸ਼ਾਹ ਪਰੀ ਵੱਲ ਆਈ
ਦੇਣ ਲੱਗੀ ਦਿਲਬਰੀਆਂ ਬਾ ਕੇ, ਸਨ ਭਾਈ ਦੀ ਜਾਈ

ਇਸ ਬੰਦੇ ਨੂੰ ਦਿੱਤੀ ਮੌਲਾ, ਐਸੀ ਕਾਬਲ ਕਾਰੀ
ਹੋਗ ਖ਼ਲਾਸ ਦੇਵਾਂ ਥੀਂ ਆਪੇ, ਨਾਲ਼ ਅਕਲ ਦੀ ਯਾਰੀ

ਦੂਜਾ ਖ਼ੌਫ਼ ਦੇਵਾਂ ਨੂੰ ਮਾਰੇ, ਸ਼ਾਹਪਾਲੇ ਦੇ ਜ਼ੋਰੋਂ
ਸ਼ੇਰਾਂ ਨਾਲ਼ ਦਲੇਰੀ ਸ਼ੋਖ਼ੀ, ਕਦ ਹੋ ਸਕਦੀ ਗੋਰੋਂ

ਨਾ ਕਰ ਖ਼ਫ਼ਗੀ ਤੰਗੀ ਕੋਈ, ਰੱਬ ਛਡਾਵਨ ਹਾਰਾ
ਇਹ ਆਇਆ ਕਿ ਆਇਆ ਧਈਏ, ਸੈਫ਼ ਮਲੂਕ ਪਿਆਰਾ

ਨਾਲੇ ਆਪ ਖ਼ੁਦਾਵੰਦ ਕਿਹਾ, ਸੱਚੀ ਖ਼ਬਰ ਕਿਤਾਬੋਂ
ਰੰਜ ਕਿਸੇ ਦੇ ਕਰਾਂ ਨਾ ਜ਼ਾਇਅ, ਆਪਣੇ ਅਦਲ ਹਿਸਾਬੋਂ

ਨਿੱਕੂ ਕਾਰਾਂ ਦੇ ਰੰਜ ਮੌਲਾ, ਜਾਣ ਨਾ ਦਿੰਦਾ ਐਵੇਂ
ਧੀਏ ਰੱਖ ਤਸੱਲੀ ਉਸ ਤੇ, ਮਰਗ ਸ਼ਜ਼ਾਦਾ ਕਿਵੇਂ

ਪੰਦਰਾ ਬਰਸ ਹੋਏ ਇਸ ਸ਼ੋਹਦੇ, ਹਿਰਸ ਤੇਰੀ ਵਿਚ ਫਿਰਦੇ
ਬਾਜ਼ੀ ਲਾਅ ਮੁਹੱਬਤ ਵਾਲੀ, ਜੂਏ ਖੇਡੇ ਸਰਦੇ

ਸਹੀ ਰਾਜ ਕਰੇਂਦੇ, ਚਾਈ ਪਿੰਡ ਮਲਾਮਤ
ਹਰ ਹਰ ਰੋਜ਼ ਗੁਜ਼ਾਰੇ ਉਸ ਨੇ, ਵਾਂਗਰ ਰੋਜ਼ ਕਿਆਮਤ

ਹੁਣ ਜੇ ਆਨ ਤੇਰੇ ਘਰ ਪਹੁਤਾ, ਆਸ ਪੁੱਗੀ ਜੋ ਆਹੀ
ਕੀਕਰ ਰੰਜ ਕਰੇਗਾ ਜ਼ਾਏ, ਸੱਚਾ ਕੁਲ ਇਲਾਹੀ

ਹੱਕ ਕਿਸੇ ਦਾ ਭੁੰਨੇ ਨਾਹੀਂ, ਰੱਬ ਅਦਾਲਤ ਕਰਦਾ
ਖ਼ਾਤਿਰ ਜਮ੍ਹਾਂ ਤਸੱਲੀ ਰੱਖੀਂ, ਸੈਫ਼ ਮਲੂਕ ਨਾ ਮਰਦਾ

ਬਾਪ ਤੇਰੇ ਦੀ ਹੁਣੇ ਕਰ ਅਸਾਂ, ਲਸ਼ਕਰ ਸੁਣੇ ਤਿਆਰੀ
ਕਲਜ਼ਮ ਦੀ ਸਭ ਧਰਤੀ ਤਾਈਂ, ਮਾਰ ਕਰੇ ਤਾ ਬਾਰੀ

ਹਾਸ਼ਿਮ ਸ਼ਾਹ ਨੂੰ ਮਾਰ ਗੁਮਾਸੀ, ਸਖ਼ਤ ਤੰਬੀਹਾਂ ਦੇ ਕੇ
ਯਾ ਉਹ ਆਇ ਅਗੇਰੇ ਮਲ ਸੀ, ਸ਼ਾਹਜ਼ਾਦੇ ਨੂੰ ਲੈ ਕੇ

ਬਾਪ ਤੇਰਾ ਜਦ ਕਹਰੀਂ ਆਵੇ, ਸਭ ਕਲਜ਼ਮ ਪੁੱਟ ਸੱਟ ਸੀ
ਪਰੀਆਂ ਦੇਵਣਾ ਛੱਡ ਸੀ ਕੋਈ, ਸਭਨਾਂ ਦੇ ਸਿਰ ਕੱਟ ਸੀ

ਸੈਫ਼ ਮਲੂਕ ਹੋਵੇਗਾ ਕੈਦੀ, ਕਿਉਂਕਰ ਮਾਰ ਸਕਣ ਗੇ
ਆਪੇ ਆਪ ਕਰਨਗੇ ਹਾਜ਼ਰ, ਜਾਣ ਇਹ ਜ਼ੋਰ ਤੱਕਣਗੇ

ਸਰੂ ਬਾਨੋ ਇਹ ਗੱਲਾਂ ਕਰ ਕੇ, ਦਿੱਤੀ ਜ਼ਰਾ ਤਸੱਲੀ
ਅੰਬਰ ਅਤੇ ਗੁਲਾਬ ਮਿਲਾਇਆ ,ਮੂੰਹ ਪਰ ਪੱਖੀ ਝੱਲੀ

ਰੱਤੀ ਹੋਸ਼ ਪੁਰੀ ਨੂੰ ਆਈ, ਉੱਠੀ ਤਲੀਆਂ ਮਿਲ ਕੇ
ਮਸਤ ਖ਼ੁਮਾਰ ਉਦਾਸ ਨਿਮਾਣੀ, ਨੈਣ ਪਵਨ ਡੱਲ ਡਲ਼ ਕੇ

ਆਹੀਂ ਢਾਹੀਂ ਵਾਹੋ ਦਾ ਹੈਂ, ਸਾਹ ਘਟਣ ਹੱਡ ਕੋਰੇ
ਪੱਟ ਪਿੱਟ ਦਾਗ਼ ਲੱਗੇ ਮੂੰਹ ਮਿੱਥੇ, ਨੀਲ ਪਏ ਰੰਗ ਗੋਰੇ

ਪਰਸਏ ਨਾਲ਼ ਹੋਈ ਸੀ ਮੇਲ਼ੀ, ਖਾ ਕੌਂ ਭਰੀ ਪੁਸ਼ਾਕੀ
ਪੁੱਟੇ ਤੁਰਟੇ ਵਾਲ਼ ਮਿੱਥੇ ਦੇ, ਜੁੱਸੇ ਬਹੁਤ ਹਲਾਕਿ

ਵਚੱੋ ਵਿਚ ਕਲੇਜਾ ਗਲੀਆ, ਲੋਹੂ ਹੰਝੂ ਭਰਦੀ
ਗੱਲ ਲਾਲੇ ਦੀ ਲਾਲੀ ਹੋਈ, ਆ ਕੇਸਰ ਵਾਲੀ ਜ਼ਰਦੀ

ਭੋਛਣ ਚਿੱਟੇ ਛਾਪੇ ਲੱਗੇ, ਅੱਥਰੂਆਂ ਦੇ ਦਾ ਗੌਂ
ਜੋਬਨ ਰਤਨ ਮੁਹੰਮਦ ਬਖਸ਼ਾ, ਭੌਰ ਗਿਆ ਉੱਡ ਬਾਗ਼ੋਂ

ਹੁਸਨ ਖੇਡਣ ਨਾਲ਼ ਸਿਆਂ ਦੇ, ਗੱਲ ਕਰਨ ਰਹਿ ਚੁੱਕੀ
ਆਉਣ ਸਿਆਂ ਗੱਲ ਕਰਾਉਣ, ਬੋਲਣ ਥੀਂ ਹਨ ਮੱਕੀ

ਛਕੀ ਯਾਰ ਮੁਹਾਰ ਦਿਲੇ ਦੀ, ਵਾ ਬੁਰੀ ਇਹ ਢੱਕੀ
ਰੋਵਣ ਧੋਵਨਿ ਕੰਮ ਮੁਹੰਮਦ, ਗ਼ਮ ਮਾਰੀ ਸੜ ਸਕੀ

ਹਾਲ ਔਹਾਲ ਕਰੇ ਹਰ ਵੇਲੇ, ਵੇਖ ਖ਼ਿਆਲ ਸਨਮ ਦਾ
ਜਿਥੋਂ ਯਾਰ ਖਿੜ ਈਆ ਭਾਲੇ, ਗੁਰਦਾ ਬਾਗ਼ ਅਰਮ ਦਾ

ਬਾਗ਼ ਤਮਾਸ਼ੇ ਮੂਲ ਨਾ ਭਾਵਨ, ਲੱਗੀ ਭਾਹ ਚਮਨ ਨੂੰ
ਰੂਹੇ ਬਾਝ ਮੁਹੰਮਦ ਬਖ਼ਸ਼ਾ, ਕਿਸ ਕੰਮ ਲਾਈਏ ਤਣ ਨੂੰ

ਤੱਕ ਪਾਟੇ ਪੀਰਾਹਨ ਗਿੱਲ ਦੇ, ਪਾੜ ਗੰਮਾਵੇ ਝੱਗਾ
ਵੇਖ ਸੜੇ ਗੁਲ ਲਾਲੇ ਵਾਲਾ, ਦਾਗ਼ ਕਲੇਜੇ ਲੱਗਾ

ਬੈਠ ਸਰਹਾਂਦੀ ਜਾਂ ਫਿਰ ਵੇਖੇ, ਨਰਗਿਸ ਦੀ ਬਿਮਾਰੀ
ਲਾਅ ਗੱਲ ਰੋਵੇ ਦਰਦ ਵਿਛੋੜੇ, ਕੀਤੇ ਅਸੀਂ ਅਜ਼ਾਰੀ

ਸਰੂ ਅਜ਼ਾਦ ਹੈਰਾਨ ਖਲੋਤਾ, ਪੈਰ ਜ਼ਿਮੀਂ ਵਿਚ ਗੱਡੇ
ਉੱਚਾ ਹੋ ਹੋ ਰਸਤਾ ਵੇਖੇ, ਮੱਤ ਸੋਹਣਾ ਸਰਕਡ਼ੇ

ਹੋ ਹੈਰਾਨ ਖਲੋਏ ਓਥੇ, ਤੱਕਦੀ ਚਾਚਾ ਅਡ਼ੀਆਂ
ਵਾਂਗ ਸਰੂ ਸਿਰ ਸਹਿੰਦੀ ਤਾਬਿਸ਼, ਧੁੱਪ ਜਲਾਵੇ ਹੱਡੀਆਂ

ਬੇਦਾਂ ਤਾਪ ਹਿਜਰ ਦਾ ਚੜ੍ਹਿਆ, ਕੰਬ ਕੰਬ ਲੇਟਿਨ ਧਰਤੀ
ਜਾਣੇ ਪਰੀ ਫ਼ਰ ਇਕੋਂ ਗਰਮੀ, ਸਖ਼ਤ ਇਨ੍ਹਾਂ ਪਰ ਵਰਤੀ

ਆਵੇ ਦਰਦ ਸੱਜਣ ਦਾ ਉਸ ਨੂੰ, ਕੰਬ ਜ਼ਿਮੀਂ ਪਰ ਝੜ ਦੀ
ਥਲ ਅੰਦਰ ਜਿਉਂ ਜਲ਼ ਦੀ ਮੱਛੀ, ਚਾਲ ਉਹੋ ਸੀ ਫੜਦੀ

ਵਾਲ਼ ਮੂਹੀਂ ਪਰ ਪਟਕੇ ਸੁੱਟ ਕੇ, ਮਿੱਟੀ ਵਿਚ ਰਲਾਏ
ਪਟਕੇ ਖਾ-ਏ-ਜ਼ਿਮੀਂ ਪਰ ਪਟਕੇ, ਪੱਟ ਪਿੱਟ ਪੱਟ ਅਨਬਾਏ

ਹਰਪੁਮਨ ਦੇ ਵਾਲੋਂ ਕਰਦੇ, ਹੰਜੋਂ ਮੋਤੀਂ ਗਲੀਆਂ
ਜਿਸ ਰਾਹ ਟੁਰਦੀ ਸੁੱਟਦੀ ਜਾਂਦੀ, ਸੇ ਲੜੀਆਂ ਅਣ ਮਿਲੀਆਂ

ਵਿਚ ਬਾਜ਼ਾਰਾਂ ਗਲੀਆਂ ਵੱਤੇ, ਖੁੱਲੇ ਵਾਲ਼ ਦਿਵਾਨੀ
ਅੰਦਰ ਤੱਤਾ ਮੰਦਾ ਚਿਤਾ, ਸਿਰ ਘਟਾ ਮਨਾ ਪਾਣੀ

ਕਰੇ ਵਝਾਪ ਮਿਲਾਪ ਸੱਜਣ ਦੇ, ਉੱਚੀ ਸੱਦ ਸੁਣਾਵੇ
ਦੋਹੜੇ ਬੀਤ ਅਲਾਵੇ ਗ਼ਜ਼ਲਾਂ, ਸਬਦ ਸਰਾਂ ਕਰ ਗਾਵੈ

ਹਾਲ ਬਦੀਅ ਜਮਾਲਪੁਰੀ ਦਾ, ਜੋ ਵੇਖੇ ਸੋ ਸੜਦਾ
ਜੋਬਨ ਸ਼ਾਨ ਗਮਾਂ ਮੁਹੰਮਦ, ਨੱਸ ਗਿਆ ਲਾਹ ਪੜਦਾ

ਇਸ਼ਕੇ ਆਨ ਕੀਤਾ ਘਰ ਖ਼ਾਲੀ, ਨਫ਼ਿਓਂ ਫੇਰ ਬੁਹਾਰੀ
ਨਕਸ਼ ਸੱਜਣ ਦਾ ਸਾਬਤ ਹੋਇਆ, ਬੈਠੀ ਧੂੜ ਗ਼ੁਬਾਰੀ

ਦਰਦ ਗ਼ਮਾਂ ਦੇ ਭਾਂਬੜ ਭੜਕੇ, ਅੱਗ ਲੱਗੀ ਜਿਉਂ ਬਾਰੀ
ਜ਼ਾਹਰ ਹੋਈ ਮੁਹੰਮਦ ਬਖਸ਼ਾ ,ਜੱਗ ਪਰ ਧਾਂ ਧਾਰੀ

ਛਪਦੇ ਕਦ ਦਿਲਾਂ ਦੇ ਸੌ ਦੈੱਮ ਹਿੰਦੀ ਖ਼ਬਰ ਦਲਾਲਾਂ
ਬਾਂਦਾ ਹੋਇਆ ਭੇਦ ਮੁਲਕ ਤੇ, ਤੱਕ ਤਕ ਬੁਰੀਆਂ ਚਾਲਾਂ

ਮੁਲਕਾਂ ਵਿਚ ਕਹਾਣੀ ਹੋਈ, ਘਰ ਘਰ ਗੱਲਾਂ ਟਰੇਆਂ
ਜੇ ਸੌ ਭੇਦ ਛੁਪਾਇਆ ਲੋੜਣ, ਇਸ਼ਕ ਦੱਸੇ ਕਰ ਖਰੀਆਂ

ਝੋਲ਼ੀ ਪਾ ਅੰਗਾਰ ਮੁਹੰਮਦ, ਕੋਈ ਪਚਾ ਨਾ ਸਕੇ
ਅਸ਼ਕਾਂ ਮੁਸ਼ਕਾਂ ਤੇ ਦਰਿਆਵਾਂ, ਕੌਣ ਛਪਾਏ ਡੱਕੇ

ਕਰ ਕੇ ਸਬਰ ਪੁਚਾਇਆ ਲੋੜੇ, ਪਰੀ ਦਵਾ ਗ਼ਮਾਂ ਦੀ
ਜਿੱਤ ਵੱਲ ਵਾਅ ਪੁਰੇ ਦੀ ਜਾਵੇ, ਧੁੰਮਾਂ ਘੱਤਦੀ ਜਾਂਦੀ

ਇਸ਼ਕੇ ਅੰਦਰ ਸਬਰ ਨਾ ਰਚਦਾ, ਸੂਰਜ ਮੇਲ ਨਾ ਲਗਦੀ
ਸਿੱਕਾ ਰੂੰ ਨਹੀਂ ਕਰ ਸਕਦਾ, ਪਰਦਾ ਪੋਸ਼ੀ ਅੱਗ ਦੀ

ਨੈਣਾਂ ਵਿਚ ਕਈਂ ਗ਼ਮ ਗ਼ਮਜ਼ੇ ਗ਼ਮਜ਼ੇ ਕੰਮ ਗ਼ਮਾਜ਼ੀ
ਕਿਉਂਕਰ ਛਪੀ ਰਹੇ ਮੁਹੰਮਦ, ਬਾਂਸ ਚੜ੍ਹੇ ਦੀ ਬਾਜ਼ੀ

ਜ਼ੁਲਫ਼ ਅੰਦਰ ਸੇ ਸੰਗਲ ਕੰਢੇ, ਕਰਦੇ ਕੈਦ ਦਿਲਾਂ ਨੂੰ
ਪੈਰ ਇਸ਼ਕ ਵਿਚ ਪਾਅ ਮੁਹੰਮਦ ,ਕੌਣ ਬੱਚੇ ਖ਼ਫ਼ਕਾਨੋਂ

ਨਵੀਂ ਪ੍ਰੀਤ ਅਸੀਲਾਂ ਵਾਲੀ, ਮਿਲ ਕੇ ਯਾਰ ਵਿਛਣਾ
ਆਪ ਮਹਿਮੇ ਟੂਰ ਖਿੜ ਈਆ, ਚਿੱਤ ਪੁਰੀ ਦਾ ਭਿੰਨਾ

ਜੇ ਸੌ ਫੁੱਲਣ ਗ਼ਮ ਦੇ ਫੁੱਲਾਂ, ਵਿਰਕਾਂ ਦਾਗ਼ ਲਗਾਵਾਂ
ਦਰਦਮੰਦਾਂ ਦੇ ਦਰਦ ਨਾ ਮੁੱਕਦੇ, ਜੇ ਲੱਖ ਗਾਵਣ ਗਾਵਾਂ

ਫੜ ਹਥਿਆਰ ਮੁਹੰਮਦ ਬਖਸ਼ਾ, ਬਣ ਕੇ ਮਰਦ ਸਿਪਾਹੀ
ਚੜ੍ਹ ਨਾਲੇ ਸ਼ਾਹਪਾਲ ਸ਼ਾਹੇ ਦੇ, ਹੋ ਕਲਜ਼ਮ ਵੱਲ ਰਾਹੀ

ਉਂਗਲੀਆਂ ਕਰ ਵਾਂਗ ਕਮਾਨਾਂ, ਸਿੱਧਾ ਤੀਰ ਕਲਮ ਦਾ
ਕਾਗ਼ਜ਼ ਦੇ ਮੈਦਾਨੇ ਅਤੇ, ਸਾਇਆ ਡਾਲ਼ ਇਲਮ ਦਾ

ਚੜ੍ਹ ਘੋੜੇ ਲੱਕ ਬੰਨ੍ਹ ਸ਼ਿਤਾਬੀ, ਪਹਿਨ ਸਫ਼ਰ ਦੀ ਬਰਦੀ
ਚੱਲ ਦਰਬਾਰ ਸ਼ਹਾਨੇ ਚੱਲ ਕੇ, ਦੱਸ ਦਲੇਰੀ ਮਰਦੀ

ਵਾਂਗ ਵਜ਼ੀਰਾਂ ਦੇ ਸਲਾਹਾਂ, ਕਰ ਕੇ ਜਭਿ ਮੁਲਾਇਮ
ਸ਼ਾਹਪਾਲੇ ਨੂੰ ਹਾਸ਼ਿਮ ਸ਼ਾਹ ਦੇ, ਜੰਗ ਅਤੇ ਕਰ ਕਾਇਮ

ਅੱਵਲ ਲੱਖ ਰੁੱਕਾ ਮੱਤ ਸੁਲਹੋਂ, ਹੋ ਜਾਵਣ ਛੁਟਕਾਰੇ
ਨਹੀਂ ਤਾਂ ਤੇਗ਼ ਜ਼ਬਾਨ ਤੇਰੀ ਦੀ, ਗਗਨ ਦੀਏ ਚਮਕਾਰੇ

ਸੁਖ਼ਨ ਬੰਦ ਵਿਕੇ ਦਾ ਰੂੰ ਦੇਵੇ, ਸਾਜ਼ ਸਿਆਹੀ ਵਾਲਾ
ਕਾਣੀ ਨਾਲ਼ ਪੂਰੋ ਕਤਾਰਾਂ, ਰਣ ਕਰਾਂ ਸਭ ਕਾਲ਼ਾ

ਹਾੜ ਅੰਦਰ ਕਰ ਖਾੜ ਚੌਤਰਫ਼ੀ, ਸਫ਼ ਪਰ ਸਫ਼ ਲੁਟਾਵਾਂ
ਦੁਸ਼ਮਣ ਦੀ ਮਾਂ ਭੈਣ ਮੁਹੰਮਦ, ਮੁਖੀ ਹਾਰ ਪੁਟਾਵਾਂ

ਸਫ਼ਦਰ ਮਦਦ ਕਰੇ ਹਰ ਵੇਲੇ, ਜੋ ਸ਼ਹਿਨਸ਼ਾਹ ਸ਼ਾਹਾਂ
ਜ਼ੋਰ ਉਨ੍ਹਾਂ ਦੇ ਨਾਲ਼ ਮੁਹੰਮਦ, ਦਿਓ ਦੁਸ਼ਮਣ ਨੂੰ ਗਾਹਾਂ

ਸਰੂ ਬਾਨੋ ਤੇ ਮਿਹਰ ਅਫ਼ਰੋਜ਼ੇ, ਚਿੰਤਾ ਚਿਖ਼ਾ ਜਲਾਿਆਂ
ਨਾਲ਼ ਫ਼ਿਕਰ ਦੇ ਅੱਠ ਸ਼ਿਤਾਬੀ, ਸ਼ਾਹਪਾਲੇ ਵੱਲ ਆਇਆਂ

ਗੋਸ਼ੇ ਸੱਦ ਕੇ ਆਖਣ ਲੱਗੀਆਂ, ਸਨ ਸ਼ਾਹਾ ਕਣ ਧਰਕੇ
ਇਹੋ ਕੰਮ ਵੱਡਾ ਤੁਧ ਆਇਆ, ਨਾ ਹਟ ਰਹਿਣਾ ਡਰ ਕੇ

ਸੈਫ਼ ਮਲੂਕ ਨਾ ਨਿੱਕਾ ਸ਼ਿਕਾ, ਹੂਲੋ ਕੱਖ ਨਾ ਜਾਣੇ
ਇਸ ਪਿੱਛੇ ਸਿਰ ਦੇਣਾ ਲਾਜ਼ਿਮ ,ਐਨ ਫ਼ਰਜ਼ ਕਰ ਮਾਣੇ

ਹਾਸੀ ਠੱਠਾ ਜਾਣ ਨਾ ਮੂਲੇ, ਉਸ ਦਾ ਜ਼ਾਏ ਹੋਣਾ
ਜੇ ਅੱਜ ਆਹਲ਼ਕ ਢਿੱਲ ਕਰੇਂਗਾ ,ਪੁੱਗ ਉਮਰ ਦਾ ਰੌਣਾ

ਬਾਪ ਉਹਦਾ ਸੁਲਤਾਨ ਮਿਸਰ ਦਾ, ਆਲੀਸ਼ਾਨ ਕਹਾਵੇ
ਚਾਰ ਇਕ ਸੇ ਤਖ਼ਤ ਦਾ ਸਾਈਂ, ਉਸ ਵੱਲ ਸੀਸ ਨਿੰਮਾਵੇ

ਇਹੋ ਇਕੋ ਬੇਟਾ ਉਸ ਨੂੰ, ਕਰ ਕਰ ਅਜ਼ਜ਼ ਦੁਆਏਂ
ਮਿੰਨਤਾਂ ਮਿਣ ਮਨ ਲੱਧਾ ਆਹਾ ,ਕਰਮ ਕੀਤਾ ਰੱਬ ਸਾਈਂ

ਹੱਕ ਉਹਦੇ ਵਿਚ ਐਂਵੇਂ ਆਹੀ, ਲਿਖੀ ਕਲਮ ਰੱਬਾਨੀ
ਬੇਟੀ ਤੇਰੀ ਦੀ ਤੁਕ ਮੂਰਤ, ਚਾਈਵਸ ਸਿਰ ਗੁਰਦਾਨੀ

ਪੰਦਰਾਂ ਬਰਸ ਹੋਏ ਜਦ ਐਵੇਂ, ਸਫ਼ਰ ਮੁਸੀਬਤ ਸਹਿੰਦੇ
ਨਦੀਆਂ ਅੰਦਰ ਰੁੜ੍ਹਦਾ ਰਿਹਾ ,ਤੀਕਰ ਚੜ੍ਹਦੇ ਲਹਿੰਦੇ

ਮਿਹਨਤ ,ਸਖ਼ਤੀ ,ਝਾਗ ਮੁਸੀਬਤ, ਕਹਿਰ ਕਲੋਰ ਬਲਾਏਂ
ਸ਼ਹਿਰ ਤੇਰੇ ਦੇ ਦਰ ਪਰ ਪਹੁਤਾ, ਖਿੜਿਆ ਪਕੜ ਅਜ਼ਾਈਂ

ਇਹ ਹੁਣ ਨਹੀਂ ਮੁਨਾਸਬ ਤੈਨੂੰ, ਢਿੱਲ ਕਰੀਂ ਇਕ ਪਲ ਦੀ
ਸੈਫ਼ ਮਲੂਕ ਰਹੇ ਵਿਚ ਕੈਦੇ, ਇਸ ਤੇਰੀ ਵਾਹ ਚੱਲਦੀ

ਉਹ ਹੈ ਮਰਦ ਕਰਾਮਤ ਵਾਲਾ, ਜੇ ਆਪੋਂ ਛੁੱਟ ਆਇਆ
ਕੇ ਜਵਾਨਾ ਮਰਦੀ ਤੇਰੀ, ਕੇ ਜਾਣੇਗਾ ਪਾਇਆ

ਤੂੰ ਸਲੀਮਾਂ ਨਬੀ ਦੀ ਜਾਈ, ਦਿਓ ਪਰੀਆਂ ਦਾ ਰਾਜਾ
ਜ਼ੋਰ ਤੇਰਾ ਕੇ ਯਾਦ ਕਰੇਗਾ, ਛੁੱਟਿਆ ਬੇ ਮੁਹਤਾਜਾ

ਆਦਮੀਆਂ ਦੇ ਰਾਜੇ ਤੈਨੂੰ ,ਕੇ ਆਖਣਗੇ ਸਾਰੇ
ਹੈਫ਼ ਉਹਦੀ ਸੁਲਤਾਨੀ ਯਾਰੋ, ਜਿਸ ਇਸੇ ਪਿੜ ਹਾਰੇ

ਇਕ ਆਦਮ ਘਰ ਉਸ ਦੇ ਪਹੁਤਾ, ਕਰ ਕਰ ਐਡ ਕਸ਼ਾਲੇ
ਉਹ ਭੀ ਦੇਵਤਿਆਂ ਫੜ ਖਿੜਿਆ ,ਕੇਤੂਸ ਨਾ ਉਪਰਾਲੇ

ਜੇ ਮਹਿਮਾਨ ਤੇਰਾ ਉਹ ਬਣਿਆ ,ਸਦਾ ਰਹੇਂਗਾ ਲਾਜ਼ਿਮ
ਕੇ ਜਾਣੇਗਾ ਕੁੜਮਾਂ ਚਾਰੀ, ਬਾਪ ਉਹਦਾ ਸ਼ਾਹ ਆਸਿਮ

ਨਾਲੇ ਨਰਮ ਇਕਬਾਲ ਤੁਸਾਡੇ, ਜਾਣੇਗਾ ਹਰ ਕੋਈ
ਘਰੋਂ ਜਵਾਈ ਕੈਦ ਕਰ ਆਈਵਸ, ਇਸ ਥੀਂ ਕੁਝ ਨਾ ਹੋਈ

ਬੇ ਆਬਰੋਈ ਤੇ ਨਾਮਰਦੀ, ਹੋਰ ਨਹੀਂ ਇਸ ਜੈਸੀ
ਕਲਜ਼ਮ ਦਾ ਸ਼ਾਹ ਕੌਣ ਨਕਾਰਾ ,ਕਰੇ ਦਲੇਰੀ ਐਸੀ

ਦਰ ਤੇਰੇ ਤੋਂ ਪਕੜ ਮੰਗਾਏ, ਖ਼ਾਸ ਜਵਾਈ ਤੇਰਾ
ਕਰ ਕੇ ਕੈਦ ਅਜ਼ਾਬ ਦੁਸਾਲੇ, ਹਏ ਹਏ ਕਹਿਰ ਹਨੇਰਾ

ਸੈਫ਼ ਮਲੂਕ ਮਹਿਮਾਨ ਅਸਾਡਾ, ਕੂੜ ਨਹੀਂ ਇਸ ਗੱਲ ਵਿਚ
ਇਹ ਨਿਕਾਹ ਰੂਹਾਂ ਦਾ ਮੌਲਾ, ਕੀਤਾ ਰੋਜ਼ ਅਜ਼ਲ ਵਿਚ

ਅੱਠ ਸ਼ਿਤਾਬੀ ਲਸ਼ਕਰ ਲੈ ਕੇ, ਕਰ ਕਲਜ਼ਮ ਵੱਲ ਧਾਈ
ਸੈਫ਼ ਮਲੂਕ ਲਿਆਵੀਂ ਜ਼ਿੰਦਾ, ਤਾਂ ਤੇਰੀ ਰਹਿ ਆਈ

ਸ਼ਾਹਜ਼ਾਦੇ ਵਿਚ ਜੋਸਨ ਸਿਫ਼ਤਾਂ, ਬੀ ਬੀ ਆਖ ਸੁਣਾਈਆਂ
ਨਾਲੇ ਵਾਸਤ ਸਰਾਨਦੀਪੋਂ, ਸ਼ਾਹਾਂ ਲੱਖ ਪਹੁੰਚਾਇਆਂ

ਸ਼ਾਹਪਾਲੇ ਨੂੰ ਸੁਣ ਸੁਣ ਸਿਫ਼ਤਾਂ, ਪਈ ਮੁਹੱਬਤ ਉਸਦੀ
ਕਿਵੇਂ ਅੱਖੀਂ ਨਜ਼ਰੀ ਆਵੇ ਦਿਲ, ਸਕਦਾ ਜਿੰਦ ਖੁਸਦੀ

ਸ਼ਾਹਜ਼ਾਦੇ ਦੇ ਸੱਚੇ ਇਸ਼ਕੇ, ਅਸਰ ਓਥੇ ਵਣਜ ਕੀਤਾ
ਕੁਦਰਤ ਦੇ ਹੱਥ ਨਾਲ਼ ਇਲਾਹੀ, ਫੜ ਸੋਈ ਦਿਲ ਸੀਤਾ

ਸਰੂ ਬਾਨੋ ਤੇ ਮਿਹਰ ਅਫ਼ਰੋਜ਼ੇ, ਦਿੱਤੇ ਤਾਅ ਗੱਲਾਂ ਦੇ
ਆਤਿਸ਼ ਭੜਕ ਲੱਗੀ ਸ਼ਾਹਪਾਲੇ, ਜਿਉਂ ਭਿੜ ਕਾਰ ਝੱਲਾਂ ਦੇ

ਐਸੀ ਲੰਬ ਗ਼ੁੱਸੇ ਦੀ ਉੱਠੀ, ਸੜਨ ਲੱਗਾ ਸਿਰ ਸੀਨਾ
ਭੱਜ ਗਿਆਂ ਸਭ ਹੋਰ ਸਲਾਹਾਂ, ਗਰਮ ਹੋਇਆ ਜਦ ਕੀਨਾ

ਜੁੰਬਿਸ਼ ਜੁੱਸੇ ਜੋਸ਼ ਮਗ਼ਜ਼ ਵਿਚ, ਚੁੱਕੀਂ ਬਾਹਾਂ ਚੱਬਦਾ
ਮੁਨਸ਼ੀ ਸੱਦ ਲਖਾਈਵਸ ਰੁੱਕਾ ,ਭਰਿਆ ਕਹਿਰ ਗ਼ਜ਼ਬ ਦਾ

ਮੁਨਸ਼ੀ ਤੇਜ਼ ਨਵੀਸ ਸ਼ਿਤਾਬੀ, ਪਹੁਤਾ ਵਿਚ ਹਜ਼ੋਰੇ
ਜ਼ਰੀਂ ਰਕਮ ਜਿਹਾ ਖ਼ੁਸ਼ ਕਾਤਿਬ, ਹਰਫ਼ ਉਹਦਾ ਤਕ ਝੋਰੇ

ਕਾਗ਼ਜ਼ ਉੱਤੇ ਕਾਲ਼ੀ ਕਾਣੀ ,ਕੀਤੀ ਇਸ ਰਵਾਨੀ
ਲਿਖੇ ਸੁਖ਼ਨ ਖਰੇ ਜੋ ਦੱਸੇ, ਸ਼ਾਹ ਸ਼ਾਹਪਾਲ ਜ਼ਬਾਨੀ

ਲਿਖਿਆ ਖ਼ਤ ਅਜਾਇਬ ਪਤਲੀ, ਸੋਹਣੀ ਸਾਫ਼ ਨੋਸ਼ਤੋਂ
ਹਰਫ਼ਾਂ ਦੀ ਫਲਵਾੜ ਬਣਾਈ, ਬਾਗ਼ ਬਹਾਰ ਬਹਸ਼ਤੋਂ

ਹਰ ਹਰ ਸੁਖ਼ਨ ਮਿਆਨੋਂ ਬਾਹਰ, ਫ਼ੌਲਾਦੀ ਤਲਵਾਰਾਂ
ਸਿੱਖ਼ਣੋਂ ਸਖ਼ਤ ਜ਼ਬਾਨ ਮੁਹੰਮਦ, ਕਰਦੀ ਮਾਰਾਂ ਮਾਰਾਂ

ਖ਼ਤ ਤਿਆਰ ਹੋਇਆ ਜਿਸ ਵੇਲੇ, ਲੱਗੀ ਮੁਹਰ ਸ਼ਹਾਨੀ
ਉਹੋ ਆਹੋ ਖ਼ਾਤਫ਼ ਟੁਰਿਆ, ਜਿਸ ਤਨ ਰੜਕੇ ਕਾਣੀ

ਸੇ ਕੋਹਾਂ ਦਾ ਪੈਂਡਾ ਕਰ ਕੇ, ਕਲਜ਼ਮ ਅੰਦਰ ਆਇਆ
ਹਾਸ਼ਿਮ ਦੇ ਦਰਬਾਰੇ ਜਾ ਕੇ, ਏਲਚੀ ਸੀਸ ਨੁਮਾਇਆ

ਅਦਬ ਸਲਾਮ ਬਜਾ ਲਿਆਂਦੇ, ਜੀਵ ਨੌਕਰ ਏਲਚੀ ਕਰਦੇ
ਥੈਲੀ ਖੋਲ ਰੱਖੀ ਲੈ ਮੁਨਸ਼ੀ, ਪੜ੍ਹ ਪੜ੍ਹ ਕੰਬਣ ਡਰਦੇ

ਆ ਸਾਕੀ ਭਰਦੇ ਪਿਆਲਾ, ਉਹ ਜਮਸ਼ੀਦੇ ਵਾਲਾ
ਕਾਲ਼ੀ ਰਾਤੀਂ ਚਾਨਣ ਲੱਗੇ, ਵਾਹ ਖ਼ੋਰ ਸ਼ੀਦੇ ਵਾਲਾ

ਐਸਾ ਮੱਧ ਜਧੇ ਚਮਕਾ ਰੂੰ, ਇਹ ਸ਼ਬ ਕਾ ਗੌਂ ਕਾਲ਼ੀ
ਬਣ ਕੇ ਖ਼ਾਸ ਅਕੀਕੀ ਤਾਰਾ, ਗਗਨ ਚੜ੍ਹੇ ਫ਼ੀ ਅੱਲ੍ਹਾ ਲੀ

ਹਾਸ਼ਿਮ ਦੇ ਨਾਂ ਸ਼ਾਹਪਾਲ ਬਹਾਦਰ ਦਾ ਖ਼ਤ


ਅੱਵਲ ਨਾਮ ਰਬੇ ਦਾ ਲੱਖਾਂ, ਨਾਮੇ ਦਾ ਸਰਨਾਮਾ
ਨੰਗਾ ਰੂਹ ਬੰਦੇ ਦਾ ਕਜੀਓਸ, ਬਖ਼ਸ਼ ਜੁੱਸੇ ਦਾ ਜਾਮਾ

ਹਰ ਦਾਨਿਸ਼ ਥੀਂ ਬਖ਼ਰਾ ਦਤੋਸ, ਨਾਲੇ ਦੇਣ ਇਮਾਨੋਂ
ਰੋਜ਼ੀ ਦਿੰਦਾ ਹੱਲ ਕਰੇਂਦਾ, ਮੁਸ਼ਕਿਲ ਸਖ਼ਤ ਕਮਾਨੋਂ

ਅਸਮਾਨਾਂ ਦੀ ਰੌਣਕ ਕਰਦਾ, ਰੌਸ਼ਨ ਤਾਰੇ ਲਾਕੇ
ਧਰਤੀ ਆਦਮ ਨਾਲ਼ ਸੁਹਾਵੇ, ਆਦਮ ਨੂੰ ਹਬੁ ਪਾਕੇ

ਦਾਣਾ ਬੀਨਾ ਜ਼ੋਰਾਵਰ, ਹੈ ਨਾਲੇ ਬਖ਼ਸ਼ਣ ਹਾਰਾ
ਹਰਦਮ ਮਦਦ ਰੂਹਾਂ ਨੂੰ ਦਿੰਦਾ, ਅਕਲਾਂ ਨੂੰ ਚਮਕਾਰਾ

ਮੇਰੇ ਜਿਹਾਂ ਅਹਿਮਕ ਬੰਦਿਆਂ, ਬੇ ਅਕਲਾਂ ਬੇ ਹੋਸ਼ਾਂ
ਸੁਖ਼ਨ ਵਰੀ ਦੀ ਖ਼ਿਲਅਤ ਬਖ਼ਸ਼ੀ, ਪਾਅ ਤਬਾ ਵਿਚ ਜੋਸ਼ਾਂ

ਇਕਨਾਂ ਨੂੰ ਇਹ ਤੰਗੀ ਦਿੰਦਾ, ਰੋਟੀ ਬਾਝੋਂ ਮਰਦਾ
ਇਕਨਾਂ ਨੂੰ ਅਣਮੰਨੇ ਖ਼ਜ਼ਾਨੇ, ਗ਼ੀਬੋਂ ਅੱਗੇ ਧਰਦਾ

ਨਾ ਜਿਸ ਕੰਮ ਕਮਾਿਆਂ ਕੀਤੀਆਂ, ਉਸੇ ਦੌਲਤ ਖੱਟੀਆਂ
ਨਾ ਜਿਸ ਐਬ ਗੁਨਾਹ ਕਮਾਏ, ਉਸੇ ਰੰਜਾਂ ਕੱਟੀਆਂ

ਜੋ ਚਾਹੁੰਦਾ ਸੋ ਕਰਦਾ ਆਪੋਂ, ਕੋਈ ਨਾ ਹਾਕਮ ਇਸ ਦਾ
ਜਾਣ ਦੀਏ ਤਾਂ ਜ਼ਿੰਦਾ ਬੰਦਾ, ਕੱਢ ਲਏ ਤਾਂ ਕਿਸਦਾ

ਵਾਲੇ ਜਿਤਨਾ ਸੀਸ ਨਾ ਚਾਈਏ, ਹੁਕਮ ਉਹਦੇ ਵਿਚ ਹੋਈਏ
ਇਸ ਬਣ ਹੋਰ ਨਾ ਹਾਕਮ ਕੋਈ, ਜਿਸ ਦਰ ਜਾ ਖਲੋਈਏ

ਸ਼ਾਬਸ਼ ਰਹਿਮਤ ਉਸ ਬੰਦੇ ਨੂੰ, ਜਿਸ ਨੀਵਾਂ ਦਰ ਫੜਿਆ
ਅੜਿਆ ਖਿੜਿਆ ਪਿੜ ਉਸ ਜਿਹੜਾ, ਝੜੀਆਂ ਅੱਗੇ ਝੜਿਆ

ਕੇ ਹਾਸਲ ਇਸ ਕੌਮੋਂ ਜਿਹੜੇ, ਨਾ ਹੱਕ ਕਦਰ ਪਛਾਨਣ
ਆਫ਼ਰੀਨ ਜਿਨ੍ਹਾਂ ਨੂੰ ਕਹੀਏ, ਗਾ ਲੀਨ ਵਾਂਗਰ ਜਾਨਣ

ਵੈਰੀ ਦੀ ਕਰ ਅਦਬ ਤਵਾਜ਼ਿ, ਆਪਣੇ ਭੂ ਗਮਾਈਏ
ਦੁਸ਼ਮਣ ਥੀਂ ਖ਼ਮ ਖਾਈਏ ਨਾਹੀਂ, ਲਿੱਸਿਆਂ ਜ਼ੋਰ ਨਾ ਲਾਈਏ

ਸੰਨ ਹਾਸ਼ਿਮ ਤੋਂ ਕਲਜ਼ਮ ਅੰਦਰ, ਬੈਠੋਂ ਰਾਜ ਬਣਾਕੇ
ਘਰ ਮੇਰੇ ਥੀਂ ਪਕੜੀਂ ਢਕਾਂ, ਦੀਂ ਸਜ਼ਾਈਂ ਜਾ ਕੇ

ਲੂੰਬੜ ਥੀਂ ਬਣ ਚਿਤਰਾ ਢੁੱਕਦਾ, ਜਿਸ ਨੂੰ ਜਾ ਛੋੜੀਨਦੀ
ਜ਼ੋਰ ਸ਼ਾਹਾਂ ਦਾ ਪਰਖਣ ਲੱਗੋਂ, ਨਾਹਿਓਂ ਖ਼ੈਰ ਲੋੜੀਂਦੀ

ਜ਼ੋਰ ਮੇਰਾ ਅਜ਼ਮਾਉਣ ਜੋਗਾ, ਕਿੱਥੇ ਹੈ ਕੋਈ ਸਾਝਾ
ਕਿਹੜਾ ਲਸ਼ਕਰ ਤਾਬਿ ਤੇਰੀ, ਕਿਹੜਾ ਹੈ ਰਾਅ ਰਾਜਾ

ਠੋਈਂ ਥੀਂ ਸੱਪ ਬਣੀਆਂ ਲੋੜੀਂ, ਨਾਗਾਂ ਨਾਲ਼ ਖਹੀੜੀਂ
ਆ ਕੜ ਆ ਕੜ ਟਰੀਂ ਗੁਮਾਨੋਂ, ਨਾਲ਼ ਕੰਧਾਂ ਦੇ ਐੜੀਂ

ਦਿਨਬ ਉੱਚਾ ਕਰ ਕੁੰਡਲ ਪਾਵੇਂ, ਸਿਰ ਵਿਚ ਪੋਸੀ ਜੁੱਤੀ
ਸੁੱਤੇ ਸ਼ੇਰੇ ਭੂੰਕ ਜਗਾਏ, ਸ਼ਾਮਤ ਆਈ ਕੁੱਤੀ

ਛੱਡ ਦੇ ਖ਼ਸਲਤ ਸ਼ੇਰਾਂ ਵਾਲੀ, ਕਿਉਂ ਸਿਰ ਮੁਫ਼ਤ ਚੋਟਾਈਂ
ਕਰਸਟਸਾਂ ਤਾ ਬਾਰ ਵਲਾਇਤ, ਕਲਜ਼ਮ ਮੁਲਕ ਲੁਟਾਈਂ

ਜੇ ਮੈਂ ਕਲਜ਼ਮ ਅੰਦਰ ਆਈਵਸ, ਧਰਤੀ ਪੱਟ ਦਿਆਂਗਾ
ਕਿੰਨੇ ਪੱਟ ਤੁਸਾਡੇ ਸਾਰੇ, ਨਦਈਂ ਸੁੱਟ ਦਿਆਂਗਾ

ਹੱਕ ਤੇਰੇ ਵਿਚ ਇਹ ਕੰਮ ਚੰਗਾ, ਨੌਕਰ ਬਣ ਕੇ ਚੱਲੀਂ
ਸੈਫ਼ ਮਲੂਕੇ ਨੂੰ ਦੇ ਖ਼ਿਲਅਤ, ਪਾਸ ਅਸਾਡੇ ਘੱਲੇਂ

ਤੈਨੂੰ ਮਾਰ ਕਰਾਂਗਾ ਐਸੀ, ਯਾ ਮਰ ਸੀਂ ਯਾ ਨਸਸੀਂ
ਮੇਰੇ ਨਾਲ਼ ਖਹੀੜ ਗ਼ਰੀਬਾ, ਕਦ ਕਲਜ਼ਮ ਵਿਚ ਵਸਸੀਂ

ਮੈਨੂੰ ਕਿਸਮ ਜ਼ਬੂਰ ਕਿਤਾਬੋਂ, ਤੇ ਦਾਊਦ ਨਬੀੱੋਂ
ਜੇ ਚੜ੍ਹਿਆ ਤਾਂ ਕਲਜ਼ਮਿਆਂ ਦਾ, ਮੂਲ ਨਾ ਛੱਡ ਸਾਂ ਬੀਓਂ

ਕਿਆ ਕਲਜ਼ਮ ਕਿਆ ਕਲਜ਼ਮ ਵਾਲੇ ,ਜੇ ਮੈਂ ਲਸ਼ਕਰ ਚਾੜ੍ਹਾਂ
ਲਸ਼ਕਰ ਫ਼ੌਜ ਸਮੇਤ ਵਲਾਇਤ ,ਗਾਹ ਮਰੋੜ ਲਤਾੜਾਂ

ਤੋੜੇ ਤੂੰ ਭੀ ਲੱਖ ਫ਼ੌਲਾਦੀ, ਕਰ ਹਥਿਆਰ ਲਿਆਂਦੇ
ਮੋਮ ਹੋਸਨ ਤੱਕ ਅੱਗ ਗ਼ਜ਼ਬ ਦੀ, ਕਿਤੇ ਨਾ ਦੱਸ ਸਨ ਜਾਂਦੇ

ਤੀਰ ਅੰਦਾਜ਼ ਨਾ ਤੱਕੇ ਅੱਗੇ, ਤਾਂ ਤੁਧ ਤੁੰਦੀ ਚਾਈ
ਹੋਣ ਲੱਗੋਂ ਸਿਰ ਸਿਦਕ ਆਪੇ, ਮਿਲ਼ ਮੱਤ ਰੱਬ ਬਚਾਈ

ਭੰਨ ਕਮਾਨਾਂ ਅੱਗ ਵਿਚ ਸੁੱਟ ਕੇ, ਤੇਰਾਂ ਦੇ ਪਰ ਪੁੱਟ ਕੇ
ਲਾਹ ਜ਼ਰਾ ਲਾਅ ਮਲਮਲ ਆਇ ਮਿਲ਼, ਪਾਅ ਗਲੇ ਵਿਚ ਪਟਕੇ

ਨਹੀਂ ਤਾਂ ਉਸੇ ਕਣ ਫੜ ਅਸਾਂ, ਜਾਨੈਂਗਾ ਮੈਂ ਕਿਆ ਸਾਂ
ਠੰਡਾ ਵੇਖ ਨਾ ਹੋਵੇਂ ਗੇਰਾ, ਤਪੀਆ ਤਾਂ ਰੁੱਤ ਪੀ ਸਾਂ

ਹੁੰਦੇ ਜ਼ੋਰ ਜਰਾਂ ਮੈਂ ਕੁੱਵਤ, ਸਲਹੋਂ ਮੁੱਖ ਨਾ ਮੌੜਾਂ
ਹਾਜ਼ਰ ਹੋਲੇ ਚੀਜ਼ ਅਸਾਡੀ, ਜੋ ਕੁੱਝ ਮੰਗਾਂ ਲੋੜਾਂ

ਸੈਫ਼ ਮਲੂਕੇ ਨੂੰ ਫੜ ਬਾਂਹੋਂ, ਲੈ ਆ ਪਾਸ ਅਸਾਡੇ
ਤੂੰ ਨਹੀਂ ਪੀਓ ਦਾਦਾ ਤੇਰਾ, ਮੁਢੋਂ ਦਾਸ ਅਸਾਡੇ

ਤੰਦੀ ਤੇਜ਼ੀ ਨਿੱਤ ਨਾ ਪਚਦੀ, ਕਰ ਲੈ ਰਾਤ ਦਿਹਾੜੀ
ਕਿਸ ਥੀਂ ਲਹੇ ਕਮਾਨ ਅਸਾਡੀ, ਰੱਬ ਉਤੀਰੇ ਚਾੜ੍ਹੀ

ਡਾਢੇ ਨਾਲ਼ ਨਾ ਤਗੜੇ ਹਵੀਏ, ਢਾ ਤੁਰਈਏ ਕਰ ਨਰਮੀ
ਹਾਸ਼ਿਮ ਸਖ਼ਤ ਸਜ਼ਾ ਲਈਂਗਾ ,ਕਰਨ ਲੱਗੋਂ ਬੇਸ਼ਰਮੀ

ਜੇ ਮੈਂ ਬੀ ਇਸ ਗੱਲ ਪਰ ਆਈਵਸ, ਕੌਣ ਹੋਈਗਾ ਸਾਥੀ
ਪੈਰਾਂ ਹੇਠ ਮਲੀਦਾ ਕਰਸਾਂ ,ਤੋਂ ਕੀੜਾ ਮੈਂ ਹਾਥੀ

ਜਿਹੜਾ ਮੁਲਕ ਤੈਨੂੰ ਰੱਬ ਦਿੱਤਾ ,ਬਾ ਕੇ ਖਾ ਬਹਾ ਰੀਂ
ਸ਼ੇਰਾਂ ਨੂੰ ਅੰਗੁਸ਼ਤ ਦੱਸਾ ਲੀਨ, ਖਰਕੈਂ ਸਿਰ ਅੰਗਾ ਰੀਂ

ਕਾਵੀਂ ਵੇਖ ਹੰਸਾਂ ਨੂੰ ਛੱਡੀ, ਚਾਲ ਮੁਡਾਂ ਦੀ ਜੋਸੀ
ਨਾ ਉਹ ਆਈ ਨਾ ਇਹ ਰਹੀਉਸ, ਰਹਿ ਗਈ ਨਿਰੀ ਟਪੂਸੀ

ਖ਼ਬਰ ਨਹੀਂ ਰੱਬ ਕਿਸ ਨੂੰ ਦੇਸੀ, ਤਾਜ ਤਖ਼ਤ ਸੁਲਤਾਨੀ
ਤਾਲਾ ਕਿਸ ਦੇ ਮਦਦ ਕ੍ਰਿਸਨ, ਯਾਰੀ ਹੋਗ ਅਸਮਾਨੀ

ਆਹੜਕ ਬਹੁੜੇ ਵਾਂਗਰ ਬੜ੍ਹਕੀਂ, ਕਿਉਂ ਚਾਈਆ ਸੰਗ ਮਿੱਟੀ
ਜੇ ਸ਼ੇਰਾਂ ਦਾ ਧੱਪਾ ਲੱਗਾ, ਅਚਮੀ ਜਾਸੀ ਮਿੱਟੀ

ਮੈਂ ਅੱਜ ਹਾਂ ਸਿਰ ਬਾਦਸ਼ਾਆਂ ਦਾ ,ਤੁਸੀਂ ਮਿਸਲ ਹੱਥ ਪੈਰਾਂ
ਸਿਰ ਆਪਣੇ ਨੂੰ ਆਪ ਮਰੀਨਦਾ, ਕੌਣ ਕੋਈ ਵਿਚ ਖ਼ੈਰਾਂ

ਤੈਨੂੰ ਹੈ ਮਗ਼ਰੂਰੀ ਚਾਇਆ, ਵੇਖਣ ਦਈ ਨਾ ਅੱਗਾ
ਕੁੱਕੜ ਬਾਂਗ ਨਮਾਸ਼ੀਂ ਦਿੱਤੀ, ਜਾਨੋਂ ਕੱਸਣ ਲੱਗਾ

ਗ਼ਜ਼ਬ ਮੇਰੇ ਇਕ ਤੌਹੀਨ ਨਾਹੀਂ, ਕਈਂ ਦਲੇਰ ਖਪਾਏ
ਪੀਓ ਦਾਦੇ ਥੀਂ ਅਸੀਂ ਬਹਾਦਰ, ਬਾਦਸ਼ਾਆਂ ਦੇ ਜਾਏ

ਮੈਂ ਸੁਲੇਮਾਨ ਨਬੀ ਦਾ ਪੋਤਾ, ਆਦੀ ਦਾ ਸ਼ਹਿਜ਼ਾਦਾ
ਦੇਵਤਿਆਂ ਵਿਚ ਜੰਗ ਬਹਾਦਰ, ਮੈਂ ਥੀਂ ਕੌਣ ਜ਼ਿਆਦਾ

ਤੁਸਾਂ ਜਿਹਾਂ ਥੀਂ ਮੈਂ ਕਿਉਂ ਡਰ ਸਾਂ, ਜੇ ਰੱਬ ਕੀਤੀ ਯਾਰੀ
ਭੇਡਾਂ ਥੀਂ ਬਘਿਆੜ ਨਾ ਡਰਦੇ, ਗੋਰੋਂ ਸ਼ੇਰ ਸ਼ਿਕਾਰੀ

ਨਬੀ ਸਲੀਮਾਂ ਗਏ ਜਹਾਨੋਂ, ਤਾਜ ਮੇਰੇ ਸਰਦੇ ਕੇ
ਮੈਂ ਮਾਲਿਕ ਸਭ ਖਾਣ ਜਗੀਰਾਂ, ਹੱਥੀਂ ਮੇਰੀ ਲੈ ਕੇ

ਕਿਸ ਦੀ ਤਾਕਤ ਰਾਜ ਮੇਰੇ ਵਿਚ, ਸ਼ਿਰਕਤ ਕੀਤੀ ਲੋੜੇ
ਵਿਜੇ ਗਰਜ਼ ਇਕਬਾਲ ਮੇਰੇ ਦਾ, ਗਰਦਨ ਲੱਕ ਤੁਰ ਵੜੇ

ਕਦਰ ਆਪਣੀ ਦੇ ਕਾਗ਼ਜ਼ ਉੱਤੇ, ਹਰਫ਼ ਗ਼ਲਤ ਤੁਧ ਪਾਇਆ
ਕਾਰਦ ਤੇਗ਼ ਮੇਰੀ ਦੀ ਕੁੱਟ ਸੀ, ਜ਼ੋਰ ਨਹਈਵਂ ਅਜ਼ਮਾਇਆ

ਸੱਚੇ ਰੱਬ ਬਣਾਇਆ ਮੈਨੂੰ, ਮਾਲਿਕ ਸਭ ਮੁਲਕ ਦਾ
ਖ਼ਾਵੰਦ ਥੀਂ ਕਿਉਂ ਬਾਗ਼ੀ ਹੋਵੇਂ, ਫਿਰੇਂ ਹਨੇਰੇ ਲੁਕਦਾ

ਆਹਣ ਸਮਝ ਮਿਲੀਂ ਕਰ ਤੌਬਾ, ਜੇ ਇਹ ਵਕਤ ਵਹਾਨਾ
ਲੱਖ ਅਫ਼ਸੋਸ ਕਰੇਂਗਾ ਪਿੱਛੋਂ, ਕਿਸ ਕੰਮ ਪੁੱਛੋ ਤਾਣਾ

ਸੰਭਲ ਜ਼ੋਰ ਜਵਾਨੀ ਵਾਲਾ, ਨਾ ਕਰ ਐਡ ਦਲੇਰੀ
ਹੱਦ ਮੇਰੀ ਵਿਚ ਆ ਹੱਥ ਪਾਵੇਂ, ਸ਼ਾਮਤ ਆਈ ਤੇਰੀ

ਨੀਵਾਂ ਹੋ ਦਰ ਮੇਰੇ ਛੱਡ ਕੇ, ਵਡਿਆਈ ਉਚੀਆਈ
ਮੈਨੂੰ ਉੱਠਣਾ ਪਾਅ ਨਾ ਇਥੋਂ, ਜੇ ਤੁਧ ਰਹਿਣਾ ਜਾਈ

ਜੇ ਮੈਂ ਉਠਿਆ ਤਾਂ ਤੂੰ ਮੁਠੀਆ, ਕੁੱਝ ਨਾ ਰਹਿਸੀ ਬਾਕੀ
ਕਲਜ਼ਮ ਸਾਰੀ ਪੱਟ ਸੁੱਟਣਗੇ, ਸਮਾਂ ਨਾਲ਼ ਇਰਾਕੀ

ਕੇ ਹੋਇਆ ਜੇ ਵੈਰੀ ਮੇਰਾ, ਲਸ਼ਕਰ ਤੇਰਾ ਭਲਾ
ਜੇ ਕੋਹ ਕਾਫ਼ ਲੋਹੇ ਦਾ ਹੋਵੇ, ਮੈਂ ਪੱਟਾਂ ਕਰ ਹਿਲਾ

ਮੈਂ ਹਾਂ ਭਾਰ ਅਵਾਨਗ ਪਹਾੜਾਂ, ਵਸੇਂ ਵਸੇਂ ਕਦ ਹਲਾਂ
ਜੇ ਹਲਾਂ ਤਾਂ ਅੰਬਰ ਹੱਲੇ, ਜੱਗ ਸਾਰਾ ਥਰ ਥਲਾਂ

ਜੇ ਹਲੀਵਸ ਤਾਂ ਧਰਤ ਹੱਲੇਗੀ, ਜ਼ਰਾ ਹੱਲਾ ਨਾ ਮੈਂ ਨੂੰ
ਲੈ ਮਿਲ਼ ਸੈਫ਼ ਮਲੂਕੇ ਤਾਈਂ, ਮੁੜ ਮੁੜ ਆਖਾਂ ਤੀਂ ਨੂੰ

ਬੇਟੇ ਤੇਰੇ ਨਾਲ਼ ਲਿਖੀ ਸੀ, ਐਂਵੇਂ ਕਲਮ ਰੱਬਾਨੀ
ਨਹੀਂ ਤਾਂ ਇਹ ਨਾ ਆਇਆ ਮਸਰੋਂ, ਬਣ ਕੇ ਦੁਸ਼ਮਣ ਜਾਣੀ

ਮੁਰਦਿਆਂ ਹਾੜਾ ਕੀਤਾ ਉਸ ਨੇ, ਸੋਧ ਨਾ ਪਿੱਛਾ ਅੱਗਾ
ਉਮਰੇ ਦੇ ਦਿਨ ਪੂਰੇ ਹੋਏ, ਮਤੱਹੇ ਉਸ ਦੇ ਲੱਗਾ

ਪੁੱਤ ਤੇਰਾ ਹੁਣ ਮੁੜਦਾ ਨਾ ਹੈਂ, ਕਿਉਂ ਸਿਰ ਜ਼ੁਲਮ ਧਿਰ ਆਈਂ
ਜੇ ਆਰੀ ਧਿਰ ਚੀਰੀਂ ਉਸ ਨੂੰ, ਯਾ ਭੋਹ ਖੱਲ ਭਰ ਆਈਂ

ਕਿਸੇ ਤਰ੍ਹਾਂ ਬਹਿਰਾਮ ਨਾ ਮੁੜਦਾ, ਕਿਉਂ ਕਤਲਾਮ ਮਚਾਈਂ
ਬਖ਼ਸ਼ ਗੁਨਾਹ ਉਸ ਬੰਦੇ ਤਾਈਂ, ਅਜਰ ਜਨਾਬੋਂ ਪਾਈਂ

ਕਾ ਜ਼ਮੀਨ ਅਲ ਪੜ੍ਹ ਖਾਂ, ਵਾਲਫ਼ੀਨ ਕਲਾਮੋਂ
ਸਾਬਰ ਸ਼ਾਕਿਰ ਹੋ ਦਰ ਰੱਬ ਦੇ, ਭਲਾ ਹੋਵੀ ਇਸ ਕਾਮੋਂ

ਕਰ ਅਹਿਸਾਨ ਅਸਾਂ ਪਰ ਹਾਸ਼ਿਮ, ਛੱਡ ਦੇ ਇਹ ਪਰਦੇਸੀ
ਨਹੀਂ ਤਾਂ ਮੈਂ ਭੀ ਫ਼ਰਕ ਨਾ ਕਰਸਾਂ, ਰੱਬ ਜਿਸ ਨੋ ਂਪਿੜ ਦੇਸੀ

ਟੂਰ ਇਕੇ ਸ਼ਾਹਜ਼ਾਦੇ ਤਾਈਂ, ਇਕੇ ਜਵਾਬ ਸੁਣਾਈਂ
ਨਹੀਂ ਤਾਂ ਪੋਹਤਾ ਜਾਨ ਅਸਾਨੂੰ ,ਜੇ ਕੁੱਝ ਕੁਰਸੀ ਸਾਈਂ

ਜਾਂ ਖ਼ਤ ਪੜ੍ਹ ਸੁਣਾਇਆ ਮੁਨਸ਼ੀ, ਤੇਲ ਉੱਗੀ ਪਰ ਪਾਇਆ
ਜਿਲਦ ਜਵਾਬ ਇਹਦਾ ਮੁੜ ਲਿਖੋ, ਹਾਸ਼ਿਮ ਸ਼ਾਹ ਫ਼ਰਮਾਇਆ

ਲੈ ਕਾਣੀ ਮਸਵਾਣੀ ਮੁਣਸ਼ੀ, ਨਾਲ਼ ਤਬੀਅਤ ਦਾਨੀ
ਲੱਖ ਜਵਾਬ ਸ਼ਿਤਾਬ ਟਿਕਾਇਆ, ਸੁਣ ਸੁਣ ਸੁਖ਼ਨ ਜ਼ਬਾਨੀ

ਪਾਅ ਲਿਫ਼ਾਫ਼ੇ ਥੈਲੀ ਅੰਦਰ, ਡਾਲ਼ ਰੁੱਕਾ ਬੰਦ ਕੀਤਾ
ਆਹੋ ਖ਼ਾਤਫ਼ ਦੇ ਹੱਥ ਦਿੱਤਾ ,ਲੈ ਕੇ ਗਿਆ ਚੁਪੀਤਾ

ਸ਼ਾਹਪਾਲੇ ਵੱਲ ਹੋ ਸਲਾਮੀ, ਥੈਲੀ ਚਾਅ ਗੁਜ਼ਰਾਨੀ
ਮੁਣਸ਼ੀ ਖੋਲ ਵਿਖਾਂਦਾ ਜਾਂਦਾ, ਸੁਖ਼ਨ ਪ੍ਰਤੀ ਗਾਨੀ

ਘੜੀ ਤੁਰ ਵਟਕ ਝਬਦੇ ਸਾਕੀ, ਦਰਦਮੰਦਾਂ ਦਾ ਦਾ ਰੂੰ
ਦੇ ਸ਼ਰਾਬ ਅਜਿਹਾ ਜਿਸਦੀ, ਮਸਤੀ ਵੱਧ ਸ਼ਮਾ ਰੂੰ

ਇਸ ਪਾਣੀ ਦੇ ਜ਼ੋਰੋਂ ਮੈਂ ਬੀ, ਅੱਗ ਦੀ ਪੂਜਾ ਚਾਵਾਂ
ਗੁਰੂ ਗੁਰੁਆਂ ਦਾ ਜੋ ਫ਼ਰਮਾਵੇ, ਸਭ ਬੁਝਾ ਲਿਆਵਾਂ