ਸੈਫ਼ਾਲ ਮਲੂਕ

ਸੈਫ਼ ਅਲ ਮਲੂਕ ਦੀ ਬੇਜ਼ਾਰੀ

ਸੈਫ਼ ਮਲੂਕ ਕਿਹਾ ਮੈਂ ਅੱਗੇ ,ਹਰ ਮੁਸ਼ਕਲ ਵਿਚ ਵੱਲ ਸਾਂ
ਤੈਨੂੰ ਵੇਖ ਪਿਆ ਦਿਲ ਸੜ੍ਹ ,ਹਾਏ ਹਨ ਕੱਤ ਵੱਲ ਚਲਸਾਂ

ਜਿਸ ਵੇਲੇ ਕੋਈ ਦੱਸਣ ਲੱਗਣ,ਤੇਰੇ ਜਿਹੀਆਂ ਬਲਾਏਂ
ਬਾਦਸ਼ਾਹੀ ਦੀ ਦਲਿਤ ਦੇ ਕੇ, ਕਹੀਏ ਰੱਖ ਛੁਪਾਈਂ

ਕਰ ਕਰ ਰਹੀ ਟੰਗਾਰ ਬਤੀਰੇ, ਸੈਫ਼ ਮਲੂਕ ਨਾ ਤੱਕਦਾ
ਮਨਾ ਮੁੜੇ ਤੇ ਇੱਕ੍ਹੀਂ ਮੀਟੇ, ਬਹੁਤ ਜਦੋਂ ਫਿਰ ਉਕਦਾ

ਨਾਲੇ ਗੱਲ ਸ਼ਾਹਜ਼ਾਦੇ ਵਾਲੀ, ਬਹੁਤ ਬੁਰੀ ਉਸ ਲੱਗੀ
ਨਾਉਮੀਦ ਹੋਈ ਨਈਂ ਮੰਦਾ, ਪੇਟ ਛੁਰੀ ਉਸ ਲੱਗੀ