ਸੈਫ਼ਾਲ ਮਲੂਕ

ਮਕੂਲਾ ਸ਼ਾਇਰ

ਵੈਰੀ ਤੇ ਹੱਥ ਪੈਂਦਾ ਜਿਸਦਾ, ਐਹੋ ਜਿਹੀ ਕਰੇਂਦਾ
ਬੱਚਾ ਕੱਚਾ ਜਾਣ ਨਾ ਛੱਡਦਾ, ਚੁਣ ਚੁਣ ਮੂਲ ਮਰੀਨਦਾ

ਚਾਆਂ ਦਿਨਾਂ ਦੀ ਹਰਸੇ ਬਦਲੇ, ਸਿਤਮ ਦੂਏ ਤੇ ਕਰਨਾ
ਝੂਠਾ ਦਾਈਆ ਕੇ ਮੁਹੰਮਦ,ਇਸ ਨਾ ਹੋਸੀ ਮਰਨਾ