ਕਵਿਤਾ

ਆਪਣੀ ਜ਼ਾਤ ਵਿਖਾਲਣ ਬਦਲੇ
ਰੱਬ ਨੇ ਹੁਸਨ ਬਣਾਇਆ
ਵੇਖ ਹਸਨ ਦੇ ਤਿਕੱਹੇ ਜਲਵੇ,
ਜ਼ੋਰ ਇਸ਼ਕ ਨੇ ਪਾਇਆ
ਫਿਰਿਆ ਜਦੋਂ ਇਸ਼ਕ ਦਾ ਜਾਦੂ,
ਦਿਲ ਵਿਚ ਕਦੀ ਮਸਤੀ
ਇਹ ਮਸਤੀ ਜਦ ਬੋਲ ਉੱਠੀ,
ਤਾਂ ਹੜ ਕਵਿਤਾ ਦਾ ਆਇਆ

ਹਵਾਲਾ: ਕਿਤਾਬ: ਸਾਵੇ ਪੁੱਤਰ