ਸ਼ੀਨ-ਸ਼ਰਾ-ਏ-ਫਰਮਾਨਦੜੀ ਕੀ ਸਾਨੂੰ
ਸ਼ੀਨ-ਸ਼ਰਾ-ਏ-ਫਰਮਾਨਦੜੀ ਕੀ ਸਾਨੂੰ
ਮੁੱਲਾਂ ਮਸਲੇ ਉਲਟ ਸੁਣਾ ਨਾਹੀਂ
ਜਿਹੜਾ ਦਮ ਗ਼ਾਫ਼ਲ ਸੋਈ ਦਮ ਕਾਫ਼ਰ,
ਸਾਨੂੰ ਯਾਰ ਦੀ ਯਾਦ ਭਲਾ ਨਾਹੀਂ
ਸਿਜਦਾ ਯਾਰ ਨੂੰ ਸੀਸ ਨਿਵਾ ਕੀਤਾ,
ਹੋਰ ਨਮਾਜ਼ ਰਵਾ ਨਾਹੀਂ।
ਸ਼ੀਨ-ਸ਼ਰਾ-ਏ-ਫਰਮਾਨਦੜੀ ਕੀ ਸਾਨੂੰ
ਮੁੱਲਾਂ ਮਸਲੇ ਉਲਟ ਸੁਣਾ ਨਾਹੀਂ
ਜਿਹੜਾ ਦਮ ਗ਼ਾਫ਼ਲ ਸੋਈ ਦਮ ਕਾਫ਼ਰ,
ਸਾਨੂੰ ਯਾਰ ਦੀ ਯਾਦ ਭਲਾ ਨਾਹੀਂ
ਸਿਜਦਾ ਯਾਰ ਨੂੰ ਸੀਸ ਨਿਵਾ ਕੀਤਾ,
ਹੋਰ ਨਮਾਜ਼ ਰਵਾ ਨਾਹੀਂ।