ਗਲਮਿਓਂ ਫਧੀਵਸ ਆਨ ਤੇ ਸ਼ੀਸ਼ਾ ਬੋਲ ਪਿਆ

ਗਲਮਿਓਂ ਫਧੀਵਸ ਆਨ ਤੇ ਸ਼ੀਸ਼ਾ ਬੋਲ ਪਿਆ
ਮੈਂ ਬਣਿਆ ਅਣਜਾਣ ਤੇ ਸ਼ੀਸ਼ਾ ਬੋਲ ਪਿਆ

ਮੈਂ ਕੜਮੇ ਨੂੰ ਸਾਰੀਆਂ ਗੱਲਾਂ ਦੱਸ ਬੈਠਾ
ਸ਼ੀਸ਼ੇ ਵਿਚ ਹਾਈ ਜਾਣ ਤੇ ਸ਼ੀਸ਼ਾ ਬੋਲ ਪਿਆ

ਉਹ ਧੰਮੀ ਦਾ ਸ਼ੀਸ਼ੇ ਸਾਹਨਵੀਂ ਬੈਠਾ ਹਾ
ਅੱਠ ਕੇ ਲੱਗਾ ਜਾਣ ਤੇ ਸ਼ੀਸ਼ਾ ਬੋਲ ਪਿਆ

ਅੱਖਾਂ ਨੇਂ ਹੰਝੂਆਂ ਦੇ ਬੰਦੇ ਲਾਹ ਸਿੱਟੇ
ਗੱਲ੍ਹਾਂ ਰੰਗ ਵਟਾਣ, ਤੇ ਸ਼ੀਸ਼ਾ ਬੋਲ ਪਿਆ

ਗੱਡੀ ਚੋਂ ਲਾਹੌਰ ਨਜ਼ਰ ਪਿਆ ਆਉਂਦਾ ਸੀ
ਦਿਲ ਵਿਚ ਹਾ ਮੁਲਤਾਨ ਤੇ ਸ਼ੀਸ਼ਾ ਬੋਲ ਪਿਆ

ਮੈਂ ਸ਼ੀਸ਼ਾ ਪਰਤਾ ਕੇ ਵੇਖੋ ਹਾ ਆਲਮ
ਮੈਂ ਲੱਗਾ ਪੁਰਤਾਨ ਤੇ ਸ਼ੀਸ਼ਾ ਬੋਲ ਪਿਆ