ਇਕੋ ਗੱਲ ਨੂੰ ਫੜ ਕੇ ਬੈਠਾ ਹੋਇਆ ਸੀ
ਇਕੋ ਗੱਲ ਨੂੰ ਫੜ ਕੇ ਬੈਠਾ ਹੋਇਆ ਸੀ
ਰੱਬ ਆਦਮ ਨਾਲ਼ ਲੜ ਕੇ ਬੈਠਾ ਹੋਇਆ ਸੀ
ਤੂੰ ਤਾਂ ਆ ਕੇ ਲੌਵਾਂ ਨੂੰ ਅੱਗ ਲਾਨੀ ਸੀ
ਅੰਦਰੋਂ ਤੇ ਮੈਂ ਸੜ ਕੇ ਬੈਠਾ ਹੋਇਆ ਸੀ
ਨਵੀਂ ਸਵਾਰੀ ਕੀ ਜਾਣੇ ਇਸ ਸੀਟ ਉੱਤੇ
ਕੰਨਾਂ ਚਿਰ ਮੈਂ ਖਿੜ ਕੇ ਬੈਠਾ ਹੋਇਆ ਸੀ
ਸ਼ਾਮ ਨੂੰ ਉਹ ਪੈਰਾਂ ਨਾਲ਼ ਹਜਿ ਆਉਂਦਾ ਹਾ
ਦੇਣਾ ਮੋਢੇ ਤੇ ਚੜ੍ਹ ਕੇ ਬੈਠਾ ਹੋਇਆ ਸੀ
ਇਸ ਵੀ ਚਿੱਟੇ ਸੂਟ ਵਿਚ ਆਉਣਾ ਹਾ ਆਲਮ
ਮੈਂ ਵੀ ਕਲਮਾ ਪੜ੍ਹ ਕੇ ਬੈਠਾ ਹੋਇਆ ਸੀ