नज़मां कुहन दी लोढ़ की सी

ਜ਼ਖ਼ਮ ਫੁੱਲ ਹੁੰਦੇ ਤੇ
ਮੈਂ ਕਾਲਰ ਸਜਾਉਂਦਾ ਕੋਟ ਦਾ
ਪੀੜ ਰੋ ਸਕਦੀ ਤੇ
ਨਜ਼ਮਾਂ ਕਹਿਣ ਦੀ ਲੋੜ ਕੀ ਸੀ
ਨਜ਼ਮਾਂ ਕਹਿਣ ਦੀ ਲੋੜ ਕੀ ਸੀ