ਸੁਨੇਹਾ

See this page in :  

ਉਹ ਨਹੀਂ ਫੁੱਲੇ
ਜਿਹੜੇ ਛਾਵੇਂ ਸਨ ਕੁਮਲਾਏ
ਵਗ ਨੀ ਵਾਏ
ਸਾਡੇ ਠੰਢੇ ਦਿਲ ਵਿਚੋਂ ਲੰਘੀਂ
ਉਨ੍ਹਾਂ ਵਾਂਗੂੰ
ਜੋ ਸੂਰਜ ਸਨ
ਪਰ ਨਾ ਆਈਏ
ਕਮਲੀਏ ਵਾਏ

ਮੁਸ਼ਤਾਕ ਸੂਫ਼ੀ ਦੀ ਹੋਰ ਕਵਿਤਾ