ਇਸ ਦੀ ਕਰ ਕੇ ਤਮੰਨਾ ਵੇਖੀਏ

ਇਸ ਦੀ ਕਰ ਕੇ ਤਮੰਨਾ ਵੇਖੀਏ
ਮਾਰ ਕੇ ਵਾਅ ਨੂੰ ਉਨ੍ਹਾ ਵੇਖੀਏ

ਛਾਲ ਵਿਚ ਡੂੰਘੇ ਸਮੁੰਦਰ ਮਾਰ ਕੇ
ਪਾਣੀਆਂ ਦਾ ਊੜਾ ਬਣਾ ਵੀਖਯਯਏ

ਚਾਰਈਏਮਝਾਂ ਕਿਸੇ ਚੂਚਕ ਦਿਆਂ
ਜੀਂਦਿਆਂ ਚੋਰੀ ਦਾ ਛਣਾ ਵੇਖੀਏ

ਕਹਿ ਗਿਆ ਸੁਫ਼ਨੇ ਦੇ ਵਿਚ ਆਵਾਂਗਾ ਮੈਂ
ਖ਼ਾਬ ਤੇ ਕਰਕੇ ਅਮਨਾ ਵੇਖੀਏ

ਕਰ ਲੋਨ ਮਨਜ਼ੂਰ ਇੰਨੇ ਜਿਸ ਨੂੰ
ਕੋਈ ਅੱਖਾਂ ਵਾਲਾ ਅੰਨ੍ਹਾ ਵੇਖੀਏ

ਓਪਰੀ ਜੂਹ ਸ਼ਾਮ ਪਏ ਗਈ ਏ ਨਸੀਰ
ਰਹਿਣ ਲਈ ਕੋਈ ਬੂਹਾ ਚਣਾ ਵੇਖੀਏ