ਪਾਲ਼ ਸਿੰਘ ਆਰਿਫ਼
1873 – 1958

ਪਾਲ਼ ਸਿੰਘ ਆਰਿਫ਼

ਪਾਲ਼ ਸਿੰਘ ਆਰਿਫ਼ ਪਾਲ਼ ਸਿੰਘ ਆਰਿਫ਼ ਦਾ ਤਾਅਲੁੱਕ ਅੰਮ੍ਰਿਤਸਰ ਦੇ ਪਿੰਡ ਪਢਾਰੀ ਤੋਂ ਸੀ। ਇਕ ਸ਼ਾਇਰ ਹੋਵਣ ਦੇ ਨਾਲ਼ ਨਾਲ਼ ਉਹ ਇਕ ਸੂਫ਼ੀ ਵੀ ਸਨ ਤੇ ਆਪਣੇ ਬਚਪਨ ਵਿਚ ਈ ਸ਼ਿਅਰ ਕਹਿਣੇ ਸ਼ੁਰੂ ਕਰਦਿਤੇ ਸਨ। ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਨੇਕ ਬੰਦਿਆਂ ਦੀ ਸੋਹਬਤ ਵਿਚ ਗੁਜ਼ਾਰੀ ਇਸੇ ਲਈ ਆਪ ਦੀ ਸ਼ਾਇਰੀ ਵਿਚ ਸੂਫ਼ੀਆਨਾ ਰੰਗ ਗ਼ਾਲਿਬ ਏ- ਆਪ ਦੀਆਂ ਕੱਟ ਵੱਧ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪੀਆਂ।

See this page in :  

ਪਾਲ਼ ਸਿੰਘ ਆਰਿਫ਼ ਕਵਿਤਾ

ਬਾਰਹ ਮਾਹਾ

ਕਾਫ਼ੀਆਂ