ਮੈਂ ਤੈਨੂੰ ਕਸਰਾਂ ਦੱਸਾਂ

ਮੈਂ ਤੈਨੂੰ ਕਸਰਾਂ ਦੱਸਾਂ
ਮੈਂ ਤੈਨੂੰ ਕਸਰਾਂ ਆਖਾਂਂ
ਲਿਖੇ ਹੁੰਦੇ ਨੇਂ ਜਿਹੜੇ
ਪਾਣੀਆਂ ਦੇ ਰੀੜ੍ਹ ਦੇ ਉੱਤੇ
ਉਹ ਵਾਅਦੇ ਤੋੜ ਨਹੀਂ ਚੜ੍ਹਦੇ
ਮੈਂ ਤੈਨੂੰ ਕਸਰਾਂ ਦੱਸਾਂ
ਮੈਂ ਤੈਨੂੰ ਕਸਰਾਂ ਆਖਾਂਂ
ਜਿਹੜੇ ਕੱਖਾਂ ਤੋਂ ਹੋਲੇ ਨੇਂ
ਉਨ੍ਹਾਂ ਦੇ ਮੋਢਿਆਂ ਅਤੇ
ਬੜੇ ਈ ਭਾਰ ਹੁੰਦੇ ਨੇਂ