ਅਜ਼ਲਾਂ ਦੇ ਉਨਵਾਨ ਮੁਹੰਮਦ

ਅਜ਼ਲਾਂ ਦੇ ਉਨਵਾਨ ਮੁਹੰਮਦ
ਰੱਬ ਦੀ ਨੇਂ ਪਹਿਚਾਣ ਮੁਹੰਮਦ

ਮਸਕੀਨੀ ਦੀ ਕੁੱਖੋਂ ਜਮੈ
ਵੇਲੇ ਦੇ ਸੁਲਤਾਨ ਮੁਹੰਮਦ

ਜਿਬਰਾਈਲ ਦੀ ਜਾ ਨਾ ਜਥੇ
ਪਲ ਵਿਚ ਓਥੇ ਜਾਣ ਮੁਹੰਮਦ

ਅਰਬੀ ਢੋਲਾ, ਮਦਨੀ ਮਾਹੀ
ਮੇਰੀ ਜਿੰਦ ਤੇ ਜਾਣ ਮੁਹੰਮਦ

ਦੁਖੀਆਂ ਦੇ ਦੁੱਖ ਵੰਡਣ ਵਾਲੇ
ਦੋ ਜੱਗ ਦੀ ਆਨ ਮਹਮਦਦ

ਸਿਫ਼ਤਾਂ ਵਿਚ ਸ਼ੁਮਾਰ ਆਵ ਨਨ
ਅਜ਼ਮਤ ਦੇ ਅਸਮਾਨ ਮੁਹੰਮਦ

ਦੁਨੀਆਦਾਰਾਂ ਨੂੰ ਦੁਨੀਆ ਦਾ
ਮੇਰਾ ਮਾਨ ਤਰਾਣ ਮੁਹੰਮਦ

ਸ਼ਾਹਿਦ ਵੀ ਲਿਖੇ ਆਵਯੇ
ਬਖ਼ਸ਼ੋ ਜੇ ਇਰਫ਼ਾਨ ਮੁਹੰਮਦ