ਰੰਗਤ ਮਹਿਕ ਨਫ਼ਾਸਤ ਉਹਦੇ ਬੁੱਲ੍ਹਾਂ ਦੀ

ਸਾਬਰ ਅਲੀ ਸਾਬਰ

ਰੰਗਤ ਮਹਿਕ ਨਫ਼ਾਸਤ ਉਹਦੇ ਬੁੱਲ੍ਹਾਂ ਦੀ
ਐਸੀ ਤੇਸੀ ਕਰ ਦਿੰਦੀ ਆ ਫੁੱਲਾਂ ਦੀ
ਮੈਂ ਪੱਥਰ ਦੀ ਬੀੜੀ ਲੈ ਕੇ ਟੋਰੀਆਂ ਵਾਂ
ਮੈਨੂੰ ਕੀ ਪ੍ਰਵਾਹ ਏ ਛੱਲਾਂ ਛੱਲਾਂ ਦੀ
ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏ
ਤੇਰੇ ਪੰਡਤ ਫ਼ਾਦਰ ਦੀ ਤੇ ਮਿੱਲਾਂ ਦੀ

Read this poem in Roman or شاہ مُکھی

ਸਾਬਰ ਅਲੀ ਸਾਬਰ ਦੀ ਹੋਰ ਕਵਿਤਾ