ਉਨ੍ਹਾਂ ਕੀਤੀ ਭਾਲ਼ ਹਕੀਕਤ ਦੀ

ਉਨ੍ਹਾਂ ਕੀਤੀ ਭਾਲ਼ ਹਕੀਕਤ ਦੀ
ਅਸੀਂ ਧਾਗੇ, ਟੂਣੇ ਕਰਦੇ ਰਹੇ

ਉਹ ਚੰਨ, ਮਰੀਖ਼ ਤੇ ਅੱਪੜ ਪਏ
ਅਸੀਂ ਪੱਕੀ ਥਾਂ ਤੋਂ ਡਰਦੇ ਰਹੇ