ਅੱਧੀ ਗਵਾਹੀ

ਟੋਲੀ ਕੋਈ ਜ਼ਨ ਦੀ ਲਾਸ਼, ਇਕ ਫ਼ੁੱਟਪਾਥ ਧਿਰ ਗਈ
ਇੱਜ਼ਤ ਲੁਟਾਈ ਜਾਣ ਦਾ ਜੁਰਮਾਨਾ ਭਰ ਗਈ

ਜਿਉਂਦੀ ਤੇ ਕਾਜ਼ੀ ਆਖਦਾ "ਝੂਠੀ ਸੀ ਹਰ ਗਈ"
ਚੰਗਾ ਹੋਇਆ ਕਿ ਅੱਧੀ ਗਵਾਹੀ ਵੀ ਮਰ ਗਈ