ਭੈੜੇ ਅਮਲ ਵਡੇਰੇ ਜ਼ਰਦਾਰ ਕਰਦੇ
ਉਹਦੀ ਮਿਲੇ ਸਜ਼ਾ ਪਰ ਕਮੀਆਂ ਨੂੰ

ਜਾਇਦਾਦ ਬਚਾਣ ਲਈ ਮਾਰ ਦਿੰਦੇ
ਜਿਊਂਦਾ ਦਬਦੀਨਦੇ ਧੀਆਂ ਜਮੱ੗ਿਆਂ ਨੂੰ

ਊਂਚ ਨੀਚ ਦਾ ਇੰਨਾਂ ਧੀਆਂ ਰੱਖਣ
ਰੋਲ਼ ਮਾਰ ਦਿੰਦੇ ਹੈਰਾਨ ਸਮਿਆਂ ਨੂੰ

ਮੰਗਣ ਜੇ ਆਜ਼ਾਦੀਆਂ ਵੱਢ ਕੇ ਤੇ
ਅੱਧਾ ਕਰ ਦਿੰਦੇ ਨਾਰਾਂ ਲੰਮੀਆਂ ਨੂੰ