ਸਾਰੇ ਦਾ ਸਾਰਾ ਮੰਜ਼ਰ
ਉਜੜੇ ਮੰਦਰ ਵਰਗਾ ਏ
ਬਾਹਰ ਦਾ ਮੌਸਮ ਵੀ
ਮੇਰੇ ਅੰਦਰ ਵਰਗਾ ਏ