अख्ें लहा गई सूरत दिलबर

ਸੁੱਤਿਆਂ ਨੂੰ ਨਾ ਆਵਨਦਯਯ
ਜਾਗਦਿਆਂ ਨੂੰ ਨਿੰਦਰ ਨਾਹੀ

ਸੁੱਤੇ, ਜਾਗਦੇ ਇਕੋ ਈ ਗੱਲ ਹੈ
ਮਨ ਅੱਖੀਂ ਖੁੱਲੀ ਨਾਹੀਂ

ਇਸ਼ਕ ਬਣਾ ਜੀਵਣਾ ਕੀ ਜੀਵਣਾ ਹੈ
ਜਿਵੇਂ ਅੱਖ ਰੁਸ਼ਨਾਈ ਨਾਹੀਂ

ਅੱਖੀਂ ਛੋਹੀ ਨਾ ਸੁਪਨ ਸਲੂਣੇ
ਔਖੇ ਪੈਂਡੇ ਦੀ ਥਕੀੜ ਨਾਹੀਂ

ਅੱਖੀਂ ਲੋਹਾ ਗਈ ਸੂਰਤ ਦਿਲਬਰ
ਹੁਣ ਫੱਬਦੀ ਕੋਈ ਮੂਰਤ ਨਾਹੀਂ

ਸਾਹਵਾਂ ਮਣਕੇ ਪੂਰਾਂ ਮਿਲੀਆਂ
ਹਰ ਮਣਕੇ ਤਾਂ ਦੂਜਾ ਨਾਹੀਂ

ਹਵਾਲਾ: ਵੇਲ਼ਾ ਸਿਮਰਨ ਦਾ, ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )