ਇਕ ਅਜਿਹਾ ਦੁੱਖ ਮਿਲਿਆ

See this page in :  

ਇਕ ਅਜਿਹਾ ਦੁੱਖ ਮਿਲਿਆ
ਸੁੱਖ ਦੀ ਪਛਾਣ ਹੋ ਗਈ

ਦੋਹਾਂ ਦੀ ਸਾਂਝ ਮਗਰੋਂ
ਜਿੰਦੜੀ ਅਸਾਨ ਹੋ ਗਈ

Reference: Waila Simran da; Taranjan Publisher

ਸਮੀਨਾ ਅਸਮਾﺀ ਦੀ ਹੋਰ ਕਵਿਤਾ