ਇਸ਼ਕ ਅਸਾਡਾ ਐਵੇਂ ਜਿਵੇਂ ਹੁੰਦਾ ਰੱਖ ਖਜੂਰ

ਇਸ਼ਕ ਅਸਾਡਾ ਐਵੇਂ ਜਿਵੇਂ ਹੁੰਦਾ ਰੱਖ ਖਜੂਰ
ਧੁੱਪ ਹੋਵੇ ਤੇ ਛਾਂ ਨਾ ਦੇਵੇ
ਬਿਖ ਹੋਵੇ ਫੁੱਲ ਦੂਰ