ਜਾਦੂ ਤੇਰੀ ਚਾਲ ਦੇ ਅੰਦਰ

ਜਾਦੂ ਤੇਰੀ ਚਾਲ ਦੇ ਅੰਦਰ
ਜਿਵੇਂ ਸੁਰ ਤੇ ਤਾਲ ਦੇ ਅੰਦਰ

ਉਹੋ ਸ਼ੋਖ਼ੀ ਤੇਰੇ ਵਿਚ ਏ
ਜੋ ਸੀ ਹੀਰ ਸਿਆਲ਼ ਦੇ ਅੰਦਰ