ਸੱਜਣ ਬਾਹਜੋਂ ਸਾਹ ਨਈਂ ਆਉਂਦਾ

ਸੱਜਣ ਬਾਹਜੋਂ ਸਾਹ ਨਈਂ ਆਉਂਦਾ
ਇਸ਼ਕ ਇਲਾਵਾ ਰਾਹ ਨਈਂ ਆਉਂਦਾ

ਹੁਜਰਾ ਸਾਡੇ ਮਗਰੋਂ ਲੋਹਾ ਜਾ
ਤੈਨੂੰ ਕਿਦਰੇ ਫਾਹ ਨਈਂ ਆਉਂਦਾ

Reference: Hor muhabbat ki hondi ae;

See this page in  Roman  or  شاہ مُکھی

ਸਰਫ਼ਰਾਜ਼ ਸਫ਼ੀ ਦੀ ਹੋਰ ਕਵਿਤਾ