ਆਸ਼ਿਕ ਹੋਵੇਂ ਤਾਂ ਇਸ਼ਕ ਕਮਾਵੇਂ

See this page in :  

ਆਸ਼ਿਕ ਹੋਵੇਂ ਤਾਂ ਇਸ਼ਕ ਕਮਾਵੇਂ

ਰਾਹ ਇਸ਼ਕ ਸੂਈ ਦਾ ਨੱਕਾ
ਧਾਗਾ ਹੋਵੇਂ ਤਾਂ ਜਾਵੇਂ
ਬਾਹਰ ਪਾਕ, ਅੰਦਰ ਆਲੂਦਾ
ਕਿਆ ਤੂੰ ਸ਼ੇਖ਼ ਕਹਾਵੇਂ

ਕਹੇ ਹੁਸੈਨ ਜੇ ਫ਼ਾਰਗ਼ ਥੀਵੇਂ ਤਾਂ ਖ਼ਾਸ ਮੁਰਾਕਬਾ ਪਾਵੇਂ

ਸ਼ਾਹ ਹੁਸੈਨ ਦੀ ਹੋਰ ਕਵਿਤਾ