ਉਲ ਹਮਦ ਜਨਾਬ ਅﷲ ਦੀ ਨੂੰ, ਜਿਹੜਾ ਕੁਦਰਤੀ ਖੇਲ ਬਣਾਉਂਦਾ ਈ ਚੌਦਾਂ ਤਬਕਾਂ ਦਾ ਨਕਸ਼ ਵੰਗਾਰ ਕਰਕੇ, ਰੰਗ ਰੰਗ ਦੇ ਬਾਗ਼ ਲਗਾਉਂਦਾ ਈ ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ, ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ ਸ਼ਾਹ ਮੁਹੰਮਦਾ, ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਉਂਦਾ ਈ See this page in: Roman ਗੁਰਮੁਖੀ شاہ مُکھی ਸ਼ਾਹ ਮੁਹੰਮਦ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਰਾਜਾ ਰਣਜੀਤ ਸਿੰਘ ਦੇ ਦੌਰ ਵਿਚ ਸ਼ਾਇਰ ਹੋਏ। ਆਪ ਦੀ ਵਜ੍ਹਾ ਸ਼ੋਹਰ... ਸ਼ਾਹ ਮੁਹੰਮਦ ਦੀ ਹੋਰ ਕਵਿਤਾ ⟩ ਇਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ 2 ⟩ ਇੱਕ ਰੋਜ਼ ਵਡਾਲੇ ਦੇ ਵਿਚ ਬੈਠੇ 3 ⟩ ਇਹ ਜੱਗ ਸਰਾਏ ਮੁਸਾਫ਼ਰਾਂ ਦੀ 4 ⟩ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ 5 ⟩ ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ 6 ⟩ ਸ਼ਾਹ ਮੁਹੰਮਦ ਦੀ ਸਾਰੀ ਕਵਿਤਾ