ਖੋਜ

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ, ਅੱਗੇ ਹੋਰ ਕੀ ਬੰਤ ਬਣਾਵਣੀ ਜੀ ਇੱਕ ਘੜੀ ਦੀ ਕੁਝ ਉਮੀਦ ਨਾਹੀਂ, ਕਿਸੇ ਲਈ ਹਾੜ੍ਹੀ ਕਿਸੇ ਸਾਉਣੀ ਜੀ ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ : ਅਸਾਂ ਡਿੱਠੀ ਫ਼ਰੰਗੀ ਦੀ ਛਾਵਣੀ ਜੀ ਸ਼ਾਹ ਮੁਹੰਮਦਾ, ਨਹੀਂ ਮਲੂਮ ਸਾਨੂੰ, ਅੱਗੇ ਹੋਰ ਕੀ ਖੇਡ ਖਿਡਾਵਣੀ ਜੀ

See this page in:   Roman    ਗੁਰਮੁਖੀ    شاہ مُکھی
ਸ਼ਾਹ ਮੁਹੰਮਦ Picture

ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਰਾਜਾ ਰਣਜੀਤ ਸਿੰਘ ਦੇ ਦੌਰ ਵਿਚ ਸ਼ਾਇਰ ਹੋਏ। ਆਪ ਦੀ ਵਜ੍ਹਾ ਸ਼ੋਹਰ...

ਸ਼ਾਹ ਮੁਹੰਮਦ ਦੀ ਹੋਰ ਕਵਿਤਾ