ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ, ਤੰਬੂ ਬੈਰਕਾਂ ਨਾਲ਼ ਨਿਸ਼ਾਨ ਮੀਆਂ ਕੋਤਲ ਬੱਘੀਆਂ ਪਾਲਕੀ ਤੋਪਖ਼ਾਨੇ, ਦੂਰਬੀਨ ਚੰਗੀ, ਸਾਇਬਾਨ ਮੀਆਂ ਚੜ੍ਹਿਆ ਲੰਦਨੋਂ ਲਾਟ ਉਠਾਏ ਬੇੜਾ, ਡੇਰਾ ਪਾਉਂਦਾ ਵਿਚ ਮੈਦਾਨ ਮੀਆਂ ਸ਼ਾਹ ਮੁਹੰਮਦਾ, ਗੋਰਿਆਂ ਛੇੜ ਛੇੜੀ, ਮੁਲਕ ਪਾਰ ਦਾ ਮਿਲਿਆ ਆਨ ਮੀਆਂ See this page in: Roman ਗੁਰਮੁਖੀ شاہ مُکھی ਸ਼ਾਹ ਮੁਹੰਮਦ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਰਾਜਾ ਰਣਜੀਤ ਸਿੰਘ ਦੇ ਦੌਰ ਵਿਚ ਸ਼ਾਇਰ ਹੋਏ। ਆਪ ਦੀ ਵਜ੍ਹਾ ਸ਼ੋਹਰ... ਸ਼ਾਹ ਮੁਹੰਮਦ ਦੀ ਹੋਰ ਕਵਿਤਾ ⟩ ਫਰਾਂਸੀਸ ਨੂੰ ਅੰਦਰੋਂ ਹੁਕਮ ਹੋਇਆ 51 ⟩ ਮਾਈ ਆਖਿਆ, ਸਭ ਚੜ੍ਹ ਜਾਣ ਫ਼ੌਜਾਂ, 52 ⟩ ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ 53 ⟩ ਸਿੰਘਾਂ ਆਖਿਆ, ਲੜਾਂਗੇ ਹੋ ਟੋਟੇ 54 ⟩ ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ 55 ⟩ ਸ਼ਾਹ ਮੁਹੰਮਦ ਦੀ ਸਾਰੀ ਕਵਿਤਾ