ਉਧਰ ਆਪ ਫ਼ਰੰਗੀ ਨੂੰ ਭਾਂਜ ਆਈ, ਦੌੜੇ ਜਾਣ ਗੋਰੇ ਦਿੱਤੀ ਕੁੰਡ ਮੀਆਂ ਚਲੇ ਤੋਪਖ਼ਾਨੇ ਸਾਰੇ ਗੋਰਿਆਂ ਦੇ, ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ ਕਿੰਨੇ ਜਾ ਕੇ ਲਿਆ ਕੇ ਖ਼ਬਰ ਦਿੱਤੀ, ਨੰਦਨ ਹੋ ਬੈਠ-ਏ-ਤੇਰੀ ਰੁੰਡ ਮੀਆਂ ਸ਼ਾਹ ਮੁਹੰਮਦਾ, ਦੇ ਮੈਦਾਨ ਜਾ ਕੇ, ਰੁਲਦੀ ਗੋਰਿਆਂ ਦੀ ਪਈ ਝੁੰਡ ਮੀਆਂ See this page in: Roman ਗੁਰਮੁਖੀ شاہ مُکھی ਸ਼ਾਹ ਮੁਹੰਮਦ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਰਾਜਾ ਰਣਜੀਤ ਸਿੰਘ ਦੇ ਦੌਰ ਵਿਚ ਸ਼ਾਇਰ ਹੋਏ। ਆਪ ਦੀ ਵਜ੍ਹਾ ਸ਼ੋਹਰ... ਸ਼ਾਹ ਮੁਹੰਮਦ ਦੀ ਹੋਰ ਕਵਿਤਾ ⟩ ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ 75 ⟩ ਮੁੜ ਕੇ ਫੇਰ ਫ਼ਰੰਗੀਆਂ ਜ਼ੋਰ ਕੀਤਾ 76 ⟩ ਜਦੋਂ ਪਿਆ ਹਰਾਸ ਤਾਂ ਕਰਨ ਗੱਲਾਂ 77 ⟩ ਜਿਹੜੇ ਜੀਉਂਦੇ ਰਹੇ ਸੋ ਪਏ ਸੋਚੀਂ 78 ⟩ ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ 79 ⟩ ਸ਼ਾਹ ਮੁਹੰਮਦ ਦੀ ਸਾਰੀ ਕਵਿਤਾ