ਘਰੀਂ ਜਾ ਕੇ ਕਿਸੇ ਆਰਾਮ ਕੀਤਾ, ਕਿਸੇ ਰਾਤ ਕਿਸੇ ਦੋ ਰਾਤ ਮੀਆਂ ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ, ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ ਕਿੱਥੇ ਲੁਕੋਗੇ ਜਾ ਕੇ ਖ਼ਾਲਸਾ ਜੀ, ਦੱਸੋ ਖੁੱਲ੍ਹਾ ਕੇ ਅਸਲ ਦੀ ਬਾਤ ਮੀਆਂ ਸ਼ਾਹ ਮੁਹੰਮਦਾ, ਫੇਰ ਇਕੱਠ ਹੋਏ, ਲੱਗੀ ਚਾਨਣੀ ਹੋਰ ਕਨਾਤ ਮੀਆਂ See this page in: Roman ਗੁਰਮੁਖੀ شاہ مُکھی ਸ਼ਾਹ ਮੁਹੰਮਦ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਰਾਜਾ ਰਣਜੀਤ ਸਿੰਘ ਦੇ ਦੌਰ ਵਿਚ ਸ਼ਾਇਰ ਹੋਏ। ਆਪ ਦੀ ਵਜ੍ਹਾ ਸ਼ੋਹਰ... ਸ਼ਾਹ ਮੁਹੰਮਦ ਦੀ ਹੋਰ ਕਵਿਤਾ ⟩ ਕੰਢੇ ਪਾਰ ਦੇ ਜਮ੍ਹਾਂ ਜਾ ਹੋਏ ਡੇਰੇ 81 ⟩ ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ, 82 ⟩ ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ 83 ⟩ ਮੁਹਕਮ ਦੀਨ ਸਰਦਾਰ ਨੇ ਲਿਖੀ ਅਰਜ਼ੀ, 84 ⟩ ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ, 85 ⟩ ਸ਼ਾਹ ਮੁਹੰਮਦ ਦੀ ਸਾਰੀ ਕਵਿਤਾ