ਜੰਗਨਾਮਾ

ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,

ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,
ਦੇਖੋ ਸਾੜਨੇ ਨੂੰ ਹੁਣ ਲੈ ਚਲੇ

ਧਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ,
ਕੌਰ ਮਾਰਨੇ ਨੂੰ ਉਸ ਦੂਤ ਘੱਲੇ

ਮਾਰੋ ਮਾਰ ਕਰਦੇ ਦੂਤ ਆਨ ਵੜੇ,
ਜਦੋਂ ਮੌਤ ਦੇ ਹੋਏ ਨੀ ਆਨ ਹੱਲੇ

ਸ਼ਾਹ ਮੁਹੰਮਦਾ, ਦੇਖੋ ਰਜ਼ਾ ਉਸ ਦੀ,
ਊਧਮ ਸਿੰਘ ਤੇ ਕੌਰ ਦੇ ਸਵਾਸ ਚਲੇ