ਜੰਗਨਾਮਾ

ਦਿਲੇ ਭੱਟੀ ਨੂੰ ਗਾਉਂਦਾ ਜੱਗ ਸਾਰਾ,

ਦਿਲੇ ਭੱਟੀ ਨੂੰ ਗਾਉਂਦਾ ਜੱਗ ਸਾਰਾ,
ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ

ਮੇਰ ਦਾਦ ਚੁਹਾਨ ਦੇ ਸਤਰ ਅੰਦਰ,
ਮੋਈਆਂ ਰਾਣੀਆਂ ਮਾਰ ਕਟਾਰੀਆਂ ਨੀ

ਸੰਧਾਂਵਾਲੀਆਂ ਜਿਹੀ ਨਾ ਕਿਸੇ ਕੀਤੀ,
ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ

ਸ਼ਾਹ ਮੁਹੰਮਦਾ, ਮੋਈ ਨੀ ਬੀਰ ਹੋ ਕੇ,
ਜਾਨਾਂ ਕੀਤੀਆਂ ਨਹੀਂ ਪਿਆਰਿਆਂ ਨੀ