ਜੰਗਨਾਮਾ

ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ

ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ,
ਜਿਲੇ ਵਾਲੀਏ ਬੰਤ ਬਣਾਉਂਦੇ ਨੀ

ਆਏ ਹੋਰ ਪਹਾੜ ਦੇ ਸਭ ਰਾਜੇ,
ਜਿਹੜੇ ਤੇਗ਼ ਦੇ ਧਨੀ ਕਹਾਉਂਦੇ ਨੀ

ਆਏ ਸਭ ਮਝੈਲ ਦੂਆ ਬੀਏ ਜੀ,
ਸੰਧਾਂਵਾਲੀਏ ਕਾਠੀਆਂ ਪਾਉਂਦੇ ਨੀ

ਸ਼ਾਹ ਮੁਹੰਮਦਾ, ਚੜ੍ਹੀ ਅਕਾਲ ਰਜਮੰਟ,
ਖੰਡੇ ਸਾਰਦੇ ਸਕਲ ਕਰਾਉਂਦੇ ਨੀ