ਦੋ ਅਨੋਖੀਆਂ ਘੜੀਆਂ

ਇਕ ਤੇ ਉਹਦੇ ਮਿਲਣ ਤੋਂ ਪਹਿਲਾਂ
ਦੂਜੀ ਉਹਦੇ ਮਿਲਣ ਤੋਂ ਮਗਰੋਂ
ਦੋਵੇਂ
ਬਖ਼ਤਾਂ ਹਾਰੀਆਂ
ਖ਼ੋਰੇ
ਕਿਹੜੀ ਸੁੱਚੇ ਡੱਬਿਆਂ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 69 ( ਹਵਾਲਾ ਵੇਖੋ )