ਐਵੇਂ ਤੇ ਨਹੀਂ
ਫੁੱਲ ਹਯਾਤੀ ਪਾ ਜਾਂਦਾ
ਕੰਡਿਆਂ ਨਾਲ਼
ਨਿਭਾਨੀ ਪੈਂਦੀ
ਯਾਰੀ ਏ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 118 ( ਹਵਾਲਾ ਵੇਖੋ )