See this page in :
ਮੈਂ ਇਕ ਤਾਰਾ
ਕਿਸਮਤ ਹਾਰਾ
ਆਪ ਵਿਚਾਰਾ ਅੰਬਰੋਂ ਟਟਾ
ਲੋਕੀ ਮੈਨੂੰ
ਬੋਚਣ
ਮੈਂ ਕਿਸੇ ਦੇ
ਹੱਥ ਨਾ ਆ ਯਾਹ
ਪੱਥਰਾਂ
ਦੇ ਨਾਲ਼
ਮੈਂ ਟਕਰਾਇਆ
ਕਿਦਰੇ
ਵਿਚ
ਸਮੁੰਦਰ ਡੱਬਾ
ਮੈਂ ਇਕ ਤਾਰਾ
ਬਖ਼ਤਾਂ ਹਾਰਾ
Reference: Main te Ishaq; Page 84
ਮੈਂ ਇਕ ਤਾਰਾ
ਕਿਸਮਤ ਹਾਰਾ
ਆਪ ਵਿਚਾਰਾ ਅੰਬਰੋਂ ਟਟਾ
ਲੋਕੀ ਮੈਨੂੰ
ਬੋਚਣ
ਮੈਂ ਕਿਸੇ ਦੇ
ਹੱਥ ਨਾ ਆ ਯਾਹ
ਪੱਥਰਾਂ
ਦੇ ਨਾਲ਼
ਮੈਂ ਟਕਰਾਇਆ
ਕਿਦਰੇ
ਵਿਚ
ਸਮੁੰਦਰ ਡੱਬਾ
ਮੈਂ ਇਕ ਤਾਰਾ
ਬਖ਼ਤਾਂ ਹਾਰਾ