ਆਦਤ ਇਬਾਦਤ

ਮੈਨੂੰ ਤੇਰੀ ਆਦਤ ਪੇ ਗਈ
ਪੱਲੇ ਮੇਰੇ ਇਬਾਦਤ ਪੇ ਗਈ

ਤੈਨੂੰ ਦੀਨ ਈਮਾਨ ਬਣਾ ਕੇ
ਕੋਈ ਨਾ ਪੁੱਛੇ ਹਸਰਤ ਰਹਿ ਗਈ

(2011-ਕੋਹਾਟ)

Reference: Ghoonghat Taake; Page 44

See this page in  Roman  or  شاہ مُکھی

ਸੁਹੇਲਾ ਦੀ ਹੋਰ ਕਵਿਤਾ