ਜਾਵੇਂਗਾ ਮਰ

ਆਪਣੇ ਦੋਸਤ ਡਾਕਟਰ ਅਹਿਮਦ ਖ਼ਾਨ ਦੇ ਨਾਂ

ਅੜਿਆ ਨਾ ਡਰ
ਜਾਵੇਂਗਾ ਮਰ
ਸ਼ੋਹ ਦਰਿਆ ਵਿਚ
ਡੱਬੀ ਜਾ
ਡੱਬੀ ਜਾ
ਨਾ ਤੁਰ
ਜਾਵੇਂਗਾ ਮਰ

2008، ਆਸਟਰੀਆ

Reference: Ghoonghat Taake; Page 52

See this page in  Roman  or  شاہ مُکھی

ਸੁਹੇਲਾ ਦੀ ਹੋਰ ਕਵਿਤਾ