ਮੱਚ

ਹੌਂਟਾਂ ਅਤੇ ਕੱਚ ਈ ਕੱਚ
ਅੱਖੀਆਂ ਫ਼ਿਰ ਵੀ ਬੋਲਣ ਸੱਚ

ਬਾਹਰੋਂ ਡੂੰਘੀ ਡੂੰਘੀ ਚੁੱਪ
ਅੰਦਰ ਮਚਿਆ ਮੱਚ ਈ ਮੱਚ

(2006-ਯਵਸਟਨ, ਇੰਗਲੈਂਡ)